ਬਟਾਲਾ, 26 ਅਪ੍ਰੈਲ (ਸਤਿੰਦਰ ਸਿੰਘ)- ਆਦਰਸ਼ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਠਠਿਆਰੀ ਗੇਟ ਬਟਾਲਾ ਵਿਚ ਕੇ.ਕੇ. ਮਹਾਜਨ ਫਾਊਾਡੇਸਨ ਵਲੋਂ ਇਕ ਵਿਸ਼ਾਲ ਖੂਨਦਾਨ ਕੈਂਪ ਸਵਰਗਵਾਸੀ ਕੇਵਲ ਕਿਸ਼ਨ ਮਹਾਜਨ ਦੀ ਯਾਦ ਵਿਚ ਲਗਾਇਆ ਗਿਆ ਜਿਸ ਵਿਚ 70 ਯੂਨਿਟ ਖੂਨ ਇਕੱਠਾ ਕੀਤਾ ਗਿਆ | ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਵਿਸ਼ੇਸ ਤੌਰ 'ਤੇ ਪਹੁੰਚੇ ਤੇ ਉਨ੍ਹਾਂ ਨੇ ਰੀਬਨ ਕੱਟ ਕੇ ਕੈਂਪ ਦੀ ਸ਼ੁਰੂਆਤ ਕੀਤੀ | ਉਨ੍ਹਾਂ ਦੇ ਨਾਲ ਸਮਾਜਸੇਵੀ ਸਰਬਜੀਤ ਸਿੰਘ ਸਾਬਾ ਸਰਪੰਚ, ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜੀਵ ਮਹਾਜਨ, ਵਿਸ਼ਵਾਸ ਫਾਊਾਡੇਸ਼ਨ ਤੋਂ ਸੰਮੀ ਕਪੂਰ, ਸਹਾਰਾ ਕਲੱਬ ਤੋਂ ਜਤਿੰਦਰ ਕੱਦ, ਦਿ੍ਸ਼ਟੀ ਕਲੱਬ ਤੋਂ ਪ੍ਰਧਾਨ ਰਮਨ ਗੁਪਤਾ, ਸੰਜੀਵ ਕੁਮਾਰ, ਸੁਰੇਸ਼ ਮਹਾਜਨ, ਚੜ੍ਹਦੀ ਕਲਾ ਕਲੱਬ ਤੋਂ ਹਰਪ੍ਰੀਤ ਸਿੰਘ ਟਿੰਕੂ, ਵਿਨੈ ਮਹਾਜਨ, ਬਬਲੂ ਤ੍ਰੇਹਨ, ਬਿੱਟਾ ਮਹਾਜਨ, ਪਰਮਿੰਦਰ ਸਿੰਘ, ਵੈਸ਼ਨੋ ਸਭਾ ਤੋਂ ਰਾਹੁਲ ਕੁਮਾਰ, ਕਰਨ ਕਾਲੀਆ, ਪਵਨ ਸਾਨਨ, ਸੁਭਾਸ਼ ਬੱਬੀ, ਆਕਾਸ਼, ਜਗਜੋਤ ਸੰਧੂ, ਕਨਵ ਭਾਟੀਆ, ਸੰਜੀਵ ਦੈਤਿਆ ਪੰਜਾਬ ਪ੍ਰਧਾਨ ਲਵ ਕੁਸ਼ ਸੈਨਾ, ਤਰੁਣ ਚੀਮਾ ਜ਼ਿਲ੍ਹਾ ਪ੍ਰਧਾਨ, ਸ੍ਰੀ ਸ਼ਾਮ ਸੇਵਾ ਸੋਸਾਇਟੀ ਤੋਂ ਲੱਕੀ ਸ਼ਰਮਾ, ਗੌਰਵ ਅਗਰਵਾਲ, ਐਡਵੋਕੇਟ ਸੁਮਿਤ ਨਾਰੰਗ, ਜਗਤਪਾਲ ਮਹਾਜਨ, ਸੰਜੀਵ ਮਹਿਤਾ ਸੰਜੂ, ਵਿਨੋਦ ਦੁੱਗਲ, ਰੋਹਿਤ ਅਗਰਵਾਲ, ਕਿ੍ਸ਼ਨ ਬੇਲਚਾ, ਵਿੰਕਲ ਅਗਰਵਾਲ, ਰਾਘਵ ਸਹਗਲ, ਜਤਿੰਦਰ ਸੈਮੀ, ਆਸ਼ੂ ਸੋਢੀ, ਪਵਨ ਕੁਮਾਰ, ਵਿਸ਼ਾਲ ਕੁਮਾਰ, ਅਤੁਲ ਮਹਾਜਨ, ਪੰਕਜ ਮਹਾਜਨ, ਮੁਕੇਸ ਭੱਟੀ, ਵਿਕਰਮ ਚੋਪੜਾ, ਸੁਨੀਲ ਜੁਮਮਨ, ਨਰੇਸ਼ ਮਹਾਜਨ, ਰਿਤੂ ਮਹਾਜਨ, ਕੰਜਨ ਸੋਨੀ ਮਹੇਤਾ ਆਦਿ ਹਾਜ਼ਰ ਸਨ |