08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਅਕਾਂਕਸ਼ਾ ਸ਼ਰਮਾ ਨੇ 12ਵੀਂ 'ਚੋਂ 93.4 ਫੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ 'ਚੋਂ ਪਹਿਲਾ ਸਥਾਨ ਕੀਤਾ ਹਾਸਲ <br/>

Ad Position 21
No active advertisement
ਅਜੀਤ ਡੈਸਕ 14-05-2026
ਪਠਾਨਕੋਟ, 13 ਮਈ (ਵਿਨੋਦ)-ਪਠਾਨਕੋਟ ਜ਼ਿਲ੍ਹੇ ਦੇ ਅਧੀਨ ਆਉਣ ਵਾਲੀ ਬਧਾਨੀ ਗ੍ਰਾਮ ਪੰਚਾਇਤ ਦੀ ਰਹਿਣ ਵਾਲੀ ਅਕਾਂਕਸ਼ਾ ਸ਼ਰਮਾ ਨੇ 12ਵੀਂ ਸੀ.ਬੀ.ਐਸ.ਈ. ਬੋਰਡ ਪ੍ਰੀਖਿਆਵਾਂ 'ਚ 93.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੇ ਜੈਮਸ ਕੈਂਬਰਿਜ ਸਕੂਲ ਪਠਾਨਕੋਟ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦੇ ਅਧਿਆਪਕਾਂ, ਮਾਪਿਆਂ ਤੇ ਖੇਤਰ ਦਾ ਨਾਂਅ ਰੌਸ਼ਨ ਕੀਤਾ ਹੈ | ਆਕਾਂਸ਼ਾ ਸ਼ਰਮਾ ਦੇ ਪਿਤਾ, ਵਿਪਨ ਸ਼ਰਮਾ, ਬਧਾਨੀ ਦੇ ਸਾਬਕਾ ਪੰਚ ਹਨ, ਉਸ ਦੀ ਮਾਂ, ਰੂਬੀ ਸ਼ਰਮਾ, ਇਕ ਘਰੇਲੂ ਅÏਰਤ ਹੈ ਤੇ ਉਸ ਦੇ ਚਾਚਾ ਸੋਨੂੰ ਸ਼ਰਮਾ, ਇਲਾਕੇ ਦੇ ਇਕ ਜਾਣੇ-ਪਛਾਣੇ ਕਾਰੋਬਾਰੀ ਹਨ | ਅਕਾਂਕਸ਼ਾ ਸ਼ਰਮਾ ਦੀ ਪ੍ਰਾਪਤੀ 'ਤੇ ਉਸ ਦੇ ਪਿਤਾ ਵਿਪਨ ਸ਼ਰਮਾ ਨੇ ਆਪਣਾ ਮਾਣ ਪ੍ਰਗਟ ਕੀਤਾ | ਉਸ ਨੇ ਕਿਹਾ ਕਿ ਧੀਆਂ ਪੁੱਤਰਾਂ ਤੋਂ ਘੱਟ ਨਹੀਂ ਹਨ, ਇਸ ਲਈ ਉਸ ਨੰੂ ਚੰਗੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ | ਪਿੰਡ ਵਾਸੀ ਉਸ ਨੰੂ ਵਧਾਈ ਦੇਣ ਲਈ ਆਕਾਂਕਸ਼ਾ ਸ਼ਰਮਾ ਦੇ ਘਰ ਪਹੁੰਚੇ |
13ਪੀਟੀਕੇ33


Ad Position 22
No active advertisement
ਪਿਛਲੀ ਖ਼ਬਰ ਸੈਂਕੜਿਆਂ ਲੋਕਾਂ ਨੇ ਮਾਣ ਭਰੇ ਹੰਝੂਆਂ ਨਾਲ ਕੀਤਾ ਸ਼ੌਰਿਆ ਚੱਕਰ ਜੇਤੂ ਦੀ ਸ਼ਹੀਦੀ ਨੂੰ ਨਮਨ <br/> ਅਗਲੀ ਖ਼ਬਰ ਤਾਰਾਗੜ੍ਹ 'ਚ ਬੱਸ ਸਟੈਂਡ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ <br/>
Ad Position 24