16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਅਲਟਰਾ ਟੈਕ ਸੀਮੈਂਟ ਨੇ ਵਿਸ਼ੇਸ਼ ਕੂਪਨ ਸਕੀਮ ਤਹਿਤ ਖਪਤਕਾਰਾਂ ਨੰੂ ਵੰਡੇ ਇਨਾਮ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਗੁਰਦਾਸਪੁਰ, 15 ਮਈ (ਅਸ਼ੋਕ ਸ਼ਰਮਾ)-ਅਲਟਰਾ ਟੈਕ ਸੀਮੈਂਟ ਕੰਪਨੀ ਵਲੋਂ ਆਪਣੇ ਖਪਤਕਾਰਾਂ ਨੰੂ 100 ਤੋਂ ਵੱਧ ਬੋਰੀਆਂ ਖ਼ਰੀਦਣ 'ਤੇ ਤਿੰਨ ਮਹੀਨੇ ਲਈ ਕੂਪਨ ਸਕੀਮ ਚਲਾਈ ਗਈ ਸੀ | ਅੱਜ ਜਿਨ੍ਹਾਂ ਖਪਤਕਾਰਾਂ ਦੇ ਇਨਾਮ ਨਿਕਲੇ ਸਨ, ਉਨ੍ਹਾਂ ਨੰੂ ਘਰ ਘਰ ਜਾ ਕੇ ਇਨਾਮ ਤਕਸੀਮ ਕੀਤੇ ਗਏ | ਇਸ ਸਬੰਧੀ ਰਿਜ਼ਨਲ ਹੈੱਡ ਅਸੀਸ ਕਪਿਲ, ਰਿਜ਼ਨਲ ਟੈਕਨੀਕਲ ਹੈੱਡ ਗੌਰਵ ਸੰਗਵਾਨ, ਗੁਰਦਾਸਪੁਰ ਟੈਰੀਟਰੀ ਹੈੱਡ ਪੰਕਜ ਰਾਣਾ, ਸੇਲਜ਼ ਮੈਨੇਜਰ ਸਾਹਿਲ ਤੋਮਰ ਤੇ ਟੈਕਨੀਕਲ ਮੈਨੇਜਰ ਨਿਤੇਸ਼ ਜੀਸਤੂ ਨੇ ਦੱਸਿਆ ਕਿ ਕੰਪਨੀ ਵਲੋਂ ਗ੍ਰਾਹਕਾਂ ਲਈ ਵਿਸ਼ੇਸ਼ ਕੂਪਨ ਸਕੀਮ ਤਹਿਤ ਆਕਰਸ਼ਕ ਇਨਾਮ ਜਿਨ੍ਹਾਂ ਵਿਚ ਏ.ਸੀ, ਲੈਪਟਾਪ, ਫਰਿਜ, ਮੋਟਰਸਾਈਕਲ ਤੇ ਮਾਈਕ੍ਰੋਵੇਵ ਆਦਿ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਅਲਟਰਾ ਟੈਕ ਸੀਮੈਂਟ ਗ੍ਰਾਹਕਾਂ ਦੀ ਮਨਪਸੰਦ ਬਣਦਾ ਜਾ ਰਿਹਾ ਹੈ ਤੇ ਲੋਕ ਕੰਪਨੀ 'ਤੇ ਭਰੋਸਾ ਕਰਕੇ ਵੱਧ ਤੋਂ ਵੱਧ ਖ਼ਰੀਦ ਕਰਨ ਨੰੂ ਤਰਜੀਹ ਦੇ ਰਹੇ ਹਨ | ਉਨ੍ਹਾਂ ਨੇ ਗ੍ਰਾਹਕਾਂ ਨੰੂ ਸਨਮਾਨਿਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਯੋਗਰਾਜ ਸਿੰਘ ਵਲੋਂ ਅÏਰਤਾਂ ਪ੍ਰਤੀ ਅਸ਼ਲੀਲ ਤੇ ਅਪਮਾਨਜਨਕ ਡਾਇਲਾਗ ਬੋਲਣ 'ਤੇ ਸੈਯਾਨਾ ਪੱਥ ਫਾਊਾਡੇਸ਼ਨ ਵਲੋਂ ਨਿਖੇਧੀ... ਅਗਲੀ ਖ਼ਬਰ ਕੱਲ੍ਹ ਦੀ ਜਲੰਧਰ ਕਨਵੈੱਨਸ਼ਨ 'ਚ ਬਿਜਲੀ ਕਾਮੇ ਤੇ ਪੈਨਸ਼ਨਰ ਵੱਡੀ ਗਿਣਤੀ 'ਚ ਹੋਣਗੇ ਸ਼ਾਮਿਲ-ਉਦੀਪੁਰ
Ad Position 24