25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪਿੰਡ ਦੁਨੇਰਾ ਸਥਿਤ ਸ਼ਿਵ ਮੰਦਿਰ 'ਚ ਲਗਾਇਆ 10ਵਾਂ ਸਲਾਨਾ ਲੰਗਰ

Ad Position 21
No active advertisement
ਅਜੀਤ ਡੈਸਕ 22-05-2026
ਧਾਰਕਲਾਂ, 21 ਮਈ (ਨਰੇਸ਼ ਪਠਾਨੀਆ)-ਧਾਰਕਲਾਂ ਅਧੀਨ ਪੈਂਦੇ ਪਿੰਡ ਦੁਨੇਰਾ ਉਪਰਲਾ ਵਿਖੇ ਸਥਿਤ ਸ਼ਿਵ ਮੰਦਿਰ 'ਚ ਸਮਾਜ ਸੇਵਕ ਰਾਹੁਲ ਮਹਾਜਨ ਦੁਆਰਾ ਦਸਵੇਂ ਸਾਲਾਨਾ ਲੰਗਰ ਦਾ ਆਯੋਜਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਵੇਰੇ ਹਵਨ ਯੱਗ ਕਰਕੇ ਵਿਸ਼ਵ ਦੀ ਸ਼ਾਂਤੀ ਤੇ ਮਾਨਵਤਾ ਦੀ ਸੇਵਾ ਲਈ ਅਰਦਾਸ ਕੀਤੀ ਗਈ | ਦੁਪਹਿਰ ਸਮੇਂ ਕੰਜਕ ਪੂਜਾ ਦੇ ਬਾਅਦ ਲੰਗਰ ਦਾ ਆਯੋਜਨ ਕੀਤਾ ਗਿਆ | ਜਿਸ 'ਚ ਪਿੰਡ ਦੁਨੇਰਾ ਤੇ ਆਸ ਪਾਸ ਦੇ ਖੇਤਰ ਦੇ ਲੋਕਾਂ ਨੇ ਸ਼ਿਰਕਤ ਕਰਕੇ ਲੰਗਰ ਛੱਕਿਆ | ਇਸ ਮੌਕੇ ਅਤੁੱਲ ਸ਼ਰਮਾ, ਸ਼ਮਸ਼ੇਰ ਪਠਾਨੀਆ, ਅਰਵਿੰਦ ਮਹਾਜਨ, ਬੌਬੀ ਪਠਾਨੀਆ, ਵਿਜੇ ਕੁਮਾਰ, ਸੁਦਰਸ਼ਨ ਸ਼ਰਮਾ, ਵਿਪਨ ਸ਼ਰਮਾ ਤੇ ਲਾਲ ਸਿੰਘ ਆਦਿ ਮੌਜਦੂ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਯੋਗ ਵੇਦਾਂਤ ਸੇਵਾ ਸਮਿਤੀ ਨੇ ਜਾਗਰੂਕਤਾ ਪ੍ਰੋਗਰਾਮ ਦਾ ਕੀਤਾ ਆਯੋਜਨ ਅਗਲੀ ਖ਼ਬਰ ਭਿਆਨਕ ਗਰਮੀ ਦੌਰਾਨ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖੋ-ਮੈਡੀਕਲ ਅਫ਼ਸਰ <br/>
Ad Position 24