ਬਟਾਲਾ, 23 ਮਈ (ਸਤਿੰਦਰ ਸਿੰਘ)-ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਦਾ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਕਮੇਟੀ ਦੇ ਪ੍ਰਧਾਨ ਰੋਬਨਪ੍ਰੀਤ ਸਿੰਘ ਸੰਧੂ ਮੈਨੇਜਿੰਗ ਡਾਇਰੈਕਟਰ ਪਰਮਜੀਤ ਕੌਰ ਸੰਧੂ ਅਤੇ ਪਿ੍ੰਸੀਪਲ ਸੁਰਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਇਨ੍ਹਾਂ ਨਤੀਜਿਆਂ ਵਿਚ ਸਕੂਲ ਦੀ ਵਿਦਿਆਰਥਣ ਅਮਿਤਾ ਨੇ 96.8 ਫ਼ੀਸਦੀ ਨੰਬਰ ਪ੍ਰਾਪਤ ਕਰ ਕੇ ਮੈਰਿਟ ਸਥਾਨ ਹਾਸਿਲ ਕੀਤਾ | ਉੱਥੇ ਹੀ ਸਕੂਲ ਦੇ ਬਾਕੀ ਹੋਣਹਾਰ ਵਿਦਿਆਰਥੀਆਂ ਵੱਖੋ-ਵੱਖ ਵਿਸ਼ਿਆਂ ਵਿਚੋਂ ਸ਼ਾਨਦਾਰ ਅੰਕ ਪ੍ਰਾਪਤ ਕੀਤੇ | ਇਸ ਵਿਸ਼ੇ ਨਾਲ ਸੰਬੰਧਿਤ ਵਿਦਿਆਰਥੀਆਂ ਵਿਚੋਂ ਕੋਮਲ ਨੇ 95 ਫ਼ੀਸਦੀ, ਏਕਮਪ੍ਰੀਤ ਕੌਰ ਨੇ 94 ਫ਼ੀਸਦੀ, ਜਸ਼ਨਪ੍ਰੀਤ ਕੌਰ 94 ਫ਼ੀਸਦੀ, ਜਸਮੀਤ ਕੌਰ 94 ਫ਼ੀਸਦੀ, ਨਵ ਇੰਦਰਜੀਤ ਸਿੰਘ 94 ਫ਼ੀਸਦੀ, ਸਪਨਦੀਪ ਕੌਰ 94 ਫ਼ੀਸਦੀ, ਗਰਿਮਾ ਮਹਾਜਨ ਨੇ 92 ਫ਼ੀਸਦੀ, ਹਰਲੀਨ ਕੌਰ ਨੇ 92 ਫ਼ੀਸਦੀ, ਸ਼ਰਨਜੀਤ ਕੌਰ 91 ਫ਼ੀਸਦੀ, ਰਮਨਪ੍ਰੀਤ ਕੌਰ 90 ਫ਼ੀਸਦੀ, ਸੁਮਿਤ ਕੁਮਾਰ 90 ਫ਼ੀਸਦੀ, ਪ੍ਰਭਮੀਤ ਸਿੰਘ ਨੇ 90 ਫ਼ੀਸਦੀ ਅੰਕ ਹਾਸਿਲ ਕੀਤੇ | ਇਸੇ ਤਰ੍ਹਾਂ ਕਾਮਰਸ ਵਿਸ਼ੇ ਦੇ ਵਿਦਿਆਰਥੀ ਅਮਿਤਾ ਨੇ 96.8 ਫ਼ੀਸਦੀ, ਪਲਕਜੋਤ ਕੌਰ ਨੇ 94 ਫ਼ੀਸਦੀ, ਕਿਮੀ ਸਲਗੋਤਰਾ ਨੇ 93 ਫ਼ੀਸਦੀ, ਕਿਰਨਦੀਪ ਕੌਰ ਨੇ 93 ਫ਼ੀਸਦੀ, ਸਿਮਰਨਜੀਤ ਕੌਰ ਨੇ 90 ਫ਼ੀਸਦੀ ਅੰਕ ਹਾਸਿਲ ਕੀਤੇ | ਸਕੂਲ ਮੈਨੇਜਿੰਗ ਕਮੇਟੀ ਅਤੇ ਪਿ੍ੰਸੀਪਲ ਨੇ ਇਸ ਸ਼ਾਨਦਾਰ ਨਤੀਜੇ ਲਈ ਸਮੂਹ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਕੋਆਰਡੀਨੇਟਰ ਕਵਲਜੀਤ ਕੌਰ ਹਿਨਾ, ਪਰਮਵੀਰ ਕੌਰ, ਜਸਮੀਤ ਕੌਰ, ਮੁਖਤਾਰ ਸਿੰਘ, ਡੀ.ਪੀ. ਜਸਬੀਰ ਸਿੰਘ, ਜਗਤਾਰ ਸਿੰਘ, ਸੁਖਰਾਜ ਸਿੰਘ, ਸੁਖਜੀਤ ਕੌਰ,