12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸਤਿਗੁਰੂ ਕਬੀਰ ਸਾਹਿਬ ਜੀ ਦਾ 628ਵਾਂ ਪ੍ਰਕਾਸ਼ ਦਿਹਾੜਾ ਧੂਮ-ਧਾਮ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 01-07-2026
ਧਾਰੀਵਾਲ, 30 ਜੂਨ (ਜੇਮਸ ਨਾਹਰ)-ਪ੍ਰਬੰਧਕ ਕਮੇਟੀ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਵਲੋਂ ਸਤਿਗੁਰੂ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕਬੀਰ ਮੰਦਿਰ ਫੱਜੂਪੁਰ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਕੀਰਤਨੀ ਜਥਿਆਂ ਨੇ ਕਬੀਰ ਸਾਹਿਬ ਜੀ ਦੇ ਪ੍ਰਵਚਨਾਂ ਦਾ ਗੁਣਗਾਨ ਕੀਤਾ। ਇਸ ਮੌਕੇ ਭਾਈ ਦੀਨਾ ਨਾਥ, ਭਾਈ ਲਖਵਿੰਦਰ ਸਿੰਘ, ਭਾਈ ਲਾਭ ਸਿੰਘ ਕੰਗ, ਕੀਰਤਨੀ ਜਥੇ ਨੇ ਕਬੀਰ ਮੰਦਿਰ ਵਿਚ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਅਸ਼ੋਕ ਭਗਤ ਧਰਮਕੋਟ ਬੱਗਾ (ਬਟਾਲਾ) ਨੇ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ, ਜਿਨ੍ਹਾਂ ਨੂੰ ਕਮੇਟੀ ਵਲੋ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ, ਉਪਰੰਤ ਵਿਧਾਨ ਸਭਾ ਹਲਕਾ ਕਾਦੀਆਂ ਦੇ ‘ਆਪ’ ਵਲੋਂ ਨਵ-ਨਿਯੁਕਤ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸ: ਮਾਹਲ ਨੇ ਕਮੇਟੀ ਦਾ ਧੰਨਵਾਦ ਕਰਦੇ ਕਿਹਾ ਕਿ ਪ੍ਰਬੰਧਕ ਕਮੇਟੀ ਨੂੰ ਜਿੱਥੇ ਵੀ ਮੇਰੀ ਜ਼ਰੂਰਤ ਹੋਵੇਗੀ, ਚਾਹੇ ਉਹ ਮੰਦਿਰ ਦੇ ਵਿਕਾਸ ਦਾ ਕੰਮ ਹੋਵੇ ਜਾਂ ਫਿਰ ਕਿਸੇ ਵੀ ਵਕਤ ਮੇਰੀ ਲੋੜ ਹੋਵੇ ਮੈਂ ਹਰ ਵੇਲੇ ਹਾਜ਼ਰ ਰਹਾਂਗਾ। ਇਸ ਮੌਕੇ ਪ੍ਰਧਾਨ ਤਰਲੋਕ ਲਾਲ ਭਗਤ ਨੇ ਆਈ ਹੋਈ ਸੰਗਤਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਯਸ਼ਪਾਲ ਭਗਤ, ਪ੍ਰੇਮਪਾਲ, ਜਤਿੰਦਰ ਦੀਨਪੁਰ, ਸਰਪੰਚ ਰਾਮ ਸਵਰੂਪ, ਸਰਪੰਚ ਰਚਨਾ ਭਗਤ, ਡਾ. ਇੰਦਰਦੇਵ ਲੱਡਾ, ਲਲਿਤ ਪ੍ਰਸ਼ਾਦ, ਮੋਹਿੰਦਰ ਭਗਤ, ਸੁਭਾਸ਼ ਚੰਦਰ, ਜਨਕ ਰਾਜ, ਚੂਨੀ ਲਾਲ, ਜਗਦੀਸ਼ ਭਗਤ, ਸ਼ਾਲੂ ਭਗਤ, ਸਾਕਾ ਭਗਤ, ਸੁਰਿੰਦਰਪਾਲ, ਦੇਸ ਰਾਜ ਜੱਫਰਵਾਲ, ਰਵੀ ਭਗਤ ਬੇਦੀ ਕਾਲੋਨੀ, ਟਿੰਕੂ ਭਗਤ, ਮੰਗਲ ਦਾਸ, ਰਾਮ ਲੁਭਾਇਆ, ਸੋਮ ਨਾਥ, ਰਾਕੇਸ਼ ਕੁਮਾਰ, ਰਾਮ ਕ੍ਰਿਸ਼ਨ, ਲਖਵਿੰਦਰ ਸਿੰਘ, ਪਰਦੀਪ ਸਿਆਲ, ਸੁਰਿੰਦਰ ਬੱਗਾ, ਕਸਤੂਰੀ ਲਾਲ, ਡਾ. ਰਾਕੇਸ਼ ਭਗਤ, ਡਾ. ਅਸ਼ੋਕ ਭਗਤ, ਨੰਬਰਦਾਰ ਰਤਨ ਚੰਦ, ਸਰਪੰਚ ਗੁਰਮੀਤ ਭਗਤ, ਵਿਨੈ ਬਟਾਲਾ, ਆਕਾਸ਼ ਭਗਤ, ਟੋਨੀ ਬਟਾਲਾ, ਸ਼ੁੱਭਦੀਪ, ਕ੍ਰਿਸ਼ਨਾ ਭਗਤ, ਆਸ਼ਾ ਰਾਣੀ, ਕਮਲੇਸ਼ ਰਾਣੀ, ਰਾਣੀ ਦੇਵੀ, ਅੰਜੂ ਬਾਲਾ, ਊਸ਼ਾ ਰਾਣੀ, ਰਤਨ ਲਾਲ, ਸੰਤੋਸ਼ ਭਗਤ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਉੱਘੇ ਸਮਾਜ ਸੇਵਕ ਕੰਵਲਜੀਤ ਸਿੰਘ ਰੰਧਾਵਾ ਬਿਜਲੀਵਾਲ ਨੇ ਕ੍ਰਿਕਟ ਖਿਡਾਰੀਆਂ ਨੂੰ ਵਰਦੀਆਂ ਵੰਡੀਆਂ ਅਗਲੀ ਖ਼ਬਰ ਪੇਂਡੂ ਜਿੰਮ ਨੌਜਵਾਨਾਂ ਤੇ ਲੋਕਾਂ ਨੂੰ ਤੰਦਰੁਸਤ ਰੱਖਣ ’ਚ ਅਹਿਮ ਭੂਮਿਕਾ ਨਿਭਾਉਣਗੇ- ਵਿਧਾਇਕ ਰੰਧਾਵਾ
Ad Position 24