11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਲੁੱਟਾਂ ਖੋਹਾਂ ’ਚ ਲੋੜੀਂਦਾ ਦੋਸ਼ੀ ਕਾਬੂ

Ad Position 21
No active advertisement
ਅਜੀਤ ਡੈਸਕ 20-07-2026
ਊਧਨਵਾਲ, 19 ਜੁਲਾਈ (ਪਰਗਟ ਸਿੰਘ)-ਥਾਣਾ ਘੁਮਾਣ ਅਧੀਨ ਪੁਲਿਸ ਚੌਕੀ ਊਧਨਵਾਲ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਕੇਸ ’ਚ ਲੋੜੀਂਦਾ ਨੌਜਵਾਨ ਕੀਤਾ ਕਾਬੂ। ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਏ.ਐਸ.ਆਈ.ਸਤਨਾਮ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਅੱਤੇਪੁਰ ਦੀ ਪਲਵਿੰਦਰ ਕੌਰ ਪਤਨੀ ਸਤਨਾਮ ਸਿੰਘ ਨੇ ਪੁਲਿਸ ਥਾਣਾ ਘੁਮਾਣ ਨੂੰ ਸਕੂਟੀ ਤੇ ਵਾਲੀਆਂ ਖੋਹਣ ਦੀ ਰਿਪੋਰਟ ਦਰਜ ਕਰਵਾਈ ਸੀ। ਜਿਸ ’ਤੇ ਕਾਰਵਾਈ ਕਰਦਿਆਂ ਲੋੜੀਂਦੇ ਦੋਸ਼ੀਆਂ ’ਚੋਂ ਇਕ ਨੌਜਵਾਨ ਗਗਨਦੀਪ ਸਿੰਘ ਪੁੱਤਰ ਝਿਰਮਲ ਸਿੰਘ ਵਾਸੀ ਕੌਹਾੜਵਿੰਡ ਥਾਣਾ ਮਹਿਤਾ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਮੈਨੇਜਿੰਗ ਸਟ੍ਰੈੱਸ ਐਂਡ ਓਵਰਥਿੰਕਿੰਗ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਅਗਲੀ ਖ਼ਬਰ ਖੂੰਖਾਰ ਕੁੱਤੇ ਨੇ ਨੌਜਵਾਨ ਨੂੰ ਕੱਟਿਆ- ਗੰਭੀਰ ਜ਼ਖ਼ਮੀ
Ad Position 24