09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਕਰਮਚਾਰੀ ਦਲ ਦੇ ਦਰਸ਼ਨ ਲਾਲ ਸਰਕਲ ਸਹਾਇਕ ਬਣੇ

Ad Position 21
No active advertisement
ਅਜੀਤ ਡੈਸਕ 30-07-2026
ਬਟਾਲਾ, 29 ਜੁਲਾਈ (ਸਤਿੰਦਰ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਸ਼ਹਿਰੀ ਮੰਡਲ ਬਟਾਲਾ ਦੇ ਦਰਸ਼ਨ ਲਾਲ ਯੂ.ਡੀ.ਸੀ. ਜਿਨ੍ਹਾਂ ਦੀ ਅੱਜ ਤਰੱਕੀ ਹੋਣ ਉਪਰੰਤ ਸਰਕਲ ਸਹਾਇਕ ਦੇ ਆਰਡਰ ਹੋ ਗਏ ਹਨ। ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਸਬ ਅਰਬਨ ਡਿਵੀਜ਼ਨ ਬਟਾਲਾ ਵਿਖੇ ਚਾਰਜ ਸੰਭਾਲਿਆ ਹੈ। ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਪਰਿਵਾਰ ਤੇ ਸਾਥੀਆਂ ਦਾ ਮਿਠਾਈ ਨਾਲ ਮੂੰਹ ਮਿੱਠਾ ਕਰਵਾਇਆ ਤੇ ਵਧਾਈਆ ਦਿੱਤੀਆਂ। ਇਸ ਮੌਕੇ ਇੰਜ: ਹਰਸ਼ ਸ਼ਰਮਾ ਵਧੀਕ ਨਿਗਰਾਨ ਇੰਜਨੀਅਰ ਸ਼ਹਿਰੀ ਮੰਡਲ ਬਟਾਲਾ, ਇੰਜ: ਸੰਦੀਪ ਸਿੰਘ ਐਕਸੀਅਨ ਸਬ ਅਰਬਨ ਮੰਡਲ ਬਟਾਲਾ, ਹਿਤੇਸ਼ ਕੌੜਾ ਮੁੱਖ ਲੇਖਾਕਾਰ ਸ਼ਹਿਰੀ ਮੰਡਲ ਬਟਾਲਾ, ਗੁਰਜੀਤ ਸਿੰਘ ਘੁੰਮਣ ਸਰਕਲ ਸੁਪਰਡੇਂਟ, ਨੀਤੂ ਮੁੱਖ ਲੇਖਾਕਾਰ ਸਬ ਅਰਬਨ ਮੰਡਲ ਬਟਾਲਾ, ਕਰਮਚਾਰੀ ਦਲ ਦੇ ਸਰਕਲ ਪ੍ਰਧਾਨ ਇਕਬਾਲ ਸਿੰਘ ਬੁੱਟਰ, ਹਰਜੀਤ ਸਿੰਘ ਟਰਪਈ ਕਨਵੀਨਰ ਯੂਨਾਈਟਿਡ ਪੈਨਸ਼ਰਨਰਜ਼ ਐਸੋਸਿਏਸਨ, ਸੁਰਜੀਤ ਸਿੰਘ ਅਮਰਗੜ੍ਹ ਪ੍ਰੈਸ ਸਕੱਤਰ ਸਰਕਲ ਗੁਰਦਾਸਪੁਰ, ਅਰਜਨ ਸਿੰਘ ਪਰਮਾਰ ਪ੍ਰਧਾਨ ਸ਼ਹਿਰੀ ਮੰਡਲ ਬਟਾਲਾ, ਮੁਖਤਾਰ ਸਿੰਘ ਰੰਧਾਵਾ ਪ੍ਰਧਾਨ ਯੂਨਾਈਟਿਡ ਪੈਨਸ਼ਨਰਜ਼ ਐਸ਼ੋਸਿਏਸ਼ਨ ਸ਼ਹਿਰੀ ਤੇ ਦਿਹਾਤੀ ਮੰਡਲ ਬਟਾਲਾ, ਮਨਜੀਤ ਸਿੰਘ ਸੂਬਾ ਸਕੱਤਰ, ਪ੍ਰਾਣ ਨਾਥ ਸ਼ਰ੍ਰਮਾ ਮੁਲਾਜ਼ਮ ਆਗੂ, ਜਗਮੋਹਣ ਸਿੰਘ ਮੱਲੀ, ਰਾਜੀਵ ਕੁਮਾਰ ਸ਼ਹਰਿੀ ਮੰਡਲ ਬਟਾਲਾ, ਮਨੋਹਰ ਲਾਲ ਸੋਨੀ ਮੁਲਾਜ਼ਮ ਆਗੂ, ਕੁਲਦੀਪ ਸਿੰਘ ਸਰਕਲ ਸਹਾਇਕ ਸ਼ਹਿਰੀ ਮੰਡਲ ਬਟਾਲਾ, ਹਰਪ੍ਰੀਤ ਸਿੰਘ ਹੈਰੀ ਸ਼ਹਿਰੀ ਮੰਡਲ ਬਟਾਲਾ, ਪਰਮਜੀਤ ਸਿੰਘ ਸੁੰਦਰ ਨਗਰ ਬਟਾਲਾ, ਲਵਪ੍ਰੀਤ ਸਿੰਘ, ਕਪਿਲ ਦੇਵ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੱਚਖੰਡ ਗੁਰੂ ਨਾਨਕ ਅਸਥਾਨ ਵਿਖੇ ਪੁੰਨਿਆ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਪਲਵਿੰਦਰ ਕੌਰ ਮਾਹਲ ਨੇ ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਤੇ ਨੀਟਾ ਮਾਹਲ ਨੇ ਉਪ ਪ੍ਰਧਾਨ ਦਾ ਅਹੁਦਾ ਸੰਭਾਲਿਆ
Ad Position 24