13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਵਰਲਡ ਵੀਜ਼ਾ ਹੱਬ ਨੇ ਵਿਦਿਆਰਥਣ ਦਾ ਯੂ.ਕੇ ਦਾ ਲਾਟਰੀ ਵੀਜ਼ਾ ਲਗਵਾਇਆ * ਯੂ.ਕੇ ਦੇ ਸਤੰਬਰ ਇਨਟੇਕ ਵਿਦਿਆਰਥੀ ਕਰਨ ਅਪਲਾਈ-ਐਮ.ਡੀ ਸੰਦੀਪ ਸਿੰਘ ਜੰਜੂਆ

ਗੁਰਦਾਸਪੁਰ, 12 ਅਗਸਤ (ਚੱਕਰਾਜਾ)-ਵਰਲਡ ਵੀਜ਼ਾ ਹੱਬ ਇਮੀਗਰੇਸ਼ਨ ਵਲੋਂ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਲਗਾਤਾਰ ਸੁਪਨੇ ਸਾਕਾਰ ਕੀਤੇ ਜਾ ਰਹੇ ਹਨ। ਇਸੇ ਤਹਿਤ ਸੰਸਥਾ ਵਲੋਂ ਹਾਲ ਹੀ ’ਚ ਇਕ ਵਿਦਿਆਰਥਣ ਦਾ ਯੂ.

Ad Position 21
No active advertisement
ਵਿਦਿਆਰਥਣ ਹਰਪ੍ਰੀਤ ਕੌਰ ਨੂੰ ਯੂ.ਕੇ ਦਾ ਲਾਟਰੀ ਵੀਜ਼ਾ ਸੌਂਪਦੇ ਹੋਏ ਐਮ.ਡੀ ਸੰਦੀਪ ਜੰਜੂਆ। ਤਸਵੀਰ: ਵਿਸ਼ਾਲ ਮੁੰਨਾ 13-08-2026
ਗੁਰਦਾਸਪੁਰ, 12 ਅਗਸਤ (ਚੱਕਰਾਜਾ)-ਵਰਲਡ ਵੀਜ਼ਾ ਹੱਬ ਇਮੀਗਰੇਸ਼ਨ ਵਲੋਂ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਲਗਾਤਾਰ ਸੁਪਨੇ ਸਾਕਾਰ ਕੀਤੇ ਜਾ ਰਹੇ ਹਨ। ਇਸੇ ਤਹਿਤ ਸੰਸਥਾ ਵਲੋਂ ਹਾਲ ਹੀ ’ਚ ਇਕ ਵਿਦਿਆਰਥਣ ਦਾ ਯੂ.ਕੇ ਲਾਟਰੀ ਵੀਜ਼ਾ ਲਗਵਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਐਮ.ਡੀ ਸੰਦੀਪ ਜੰਜੂਆ ਨੇ ਦੱਸਿਆ ਕਿ ਵਿਦਿਆਰਥਣ ਹਰਪ੍ਰੀਤ ਕੌਰ ਪੁੱਤਰੀ ਸੁਖਵੰਤ ਸਿੰਘ ਵਾਸੀ ਪਿੰਡ ਬਹਿਲੋਰਪੁਰ (ਗਾਹਲੜੀ) ਵਲੋਂ ਯੂ.ਕੇ ਜਾਣ ਲਈ ਸੰਸਥਾ ਨਾਲ ਸੰਪਰਕ ਕੀਤਾ ਗਿਆ ਸੀ, ਜਿਸ ਦੀ ਫਾਈਲ ਨੂੰ ਸੰਸਥਾ ਦੀ ਤਜਰਬੇਕਾਰ ਟੀਮ ਵਲੋਂ ਤਿਆਰ ਕਰਕੇ ਲਗਵਾਇਆ ਗਿਆ ਤੇ ਬੜੀ ਅਸਾਨੀ ਨਾਲ ਉਸ ਦਾ ਯੂ.ਕੇ ਲਾਟਰੀ ਵੀਜਾ ਹਾਸਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੰਸਥਾ ਵਲੋਂ ਅਣਗਿਣਤ ਲੋਕਾਂ ਦੇ ਯੂ.ਕੇ ਸਟੱਡੀ ਤੇ ਟੂਰਿਸਟ ਵੀਜ਼ੇ ਲਗਵਾ ਕੇ ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਯੂ.ਕੇ ਜਾਣਾ ਚਾਹੁੰਦੇ ਹਨ, ਉਹ ਸਤੰਬਰ ਇਨਟੇਕ ਲਈ ਆਪਣੀ ਫਾਈਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਯੂ.ਕੇ ਦਾ ਸਤੰਬਰ ਇਨਟੇਕ ਚੱਲ ਰਿਹਾ ਹੈ ਤੇ ਯੂ.ਕੇ ਦੇ ਲਾਟਰੀ, ਸਟੱਡੀ ਅਤੇ ਟੂਰਿਸਟ ਵੀਜ਼ੇ ’ਤੇ ਜਾਣ ਲਈ ਵਿਦਿਆਰਥੀ ਜਲਦ ਤੋਂ ਜਲਦ ਫਾਈਲ ਅਪਲਾਈ ਕਰਕੇ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਬਿਨਾਂ ਆਈਲੈਟਸ ਦੇ ਵਿਦੇਸ਼ ਜਾਣਾ ਚਾਹੁੰਦੇ ਹਨ ਜਾਂ ਜਿਨ੍ਹਾਂ ਵਿਦਿਆਰਥੀਆਂ ਦੀ ਕਿਸੇ ਹੋਰ ਦੇਸ਼ ਤੋਂ ਪਹਿਲਾਂ ਰਫਿਊਜ਼ਲ ਹੈ, ਉਹ ਵੀ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਵਰਲਡ ਵੀਜ਼ਾ ਹੱਬ ਦੇ ਜੇਲ੍ਹ ਰੋਡ ਸਾਹਮਣੇ ਡੋਮੀਨੋਜ਼ ਗੁਰਦਾਸਪੁਰ ਦਫ਼ਤਰ ਵਿਖੇ ਸੰਪਰਕ ਕਰਨ।
Ad Position 22
No active advertisement
ਪਿਛਲੀ ਖ਼ਬਰ ਧਰਤੀ ’ਤੇ ਖੁੱਲ੍ਹੇ ਪਏ ਟ੍ਰਾਂਸਫਾਰਮਰ ਦੇ ਰਹੇ ਵੱਡੇ ਹਾਦਸਿਆਂ ਨੂੰ ਸੱਦਾ * ਪਾਵਰਕਾਮ ਕੁੰਭਕਰਨੀ ਨੀਂਦ ਸੁੱਤਾ ਅਗਲੀ ਖ਼ਬਰ ਅਜੀਤ, ਜਲੰਧਰ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਸਾਥੀਆਂ ਸਮੇਤ ਡਾ. ਦਲਜੀਤ ਸਿੰਘ ਚੀਮਾ ਨਾਲ ਕੀਤੀ ਮੁਲਾਕਾਤ ਸ਼੍ਰ...
Ad Position 24