29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਇੰਡੀਆ ਬੁੱਕ ਆਫ਼ ਰਿਕਾਰਡਜ਼ ਵਲੋਂ ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ‘ਸਵਰਨ ਭਾਰਤ ਐਵਾਰਡ’ ਨਾਲ ਸਨਮਾਨਿਤ

ਧਾਰੀਵਾਲ, 28 ਅਗਸਤ (ਸਵਰਨ ਸਿੰਘ)-ਭਾਰਤੀ ਸੰਸਕਿ੍ਤੀ, ਸੰਗੀਤ ਕਲਾ, ਸਿੱਖਿਆ, ਸਮਾਜ ਸੇਵਾ ਤੇ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਪਾਉਣ ਲਈ ਭਾਰਤ ਦੇ ਵੱਖ-ਵੰਖ ਰਾਜਾਂ ਜਿਵੇਂ ਕਿ ਮੱਧ ਪ੍ਰਦੇਸ਼, ਉਤਰਾਂਖੰਡ, ਉਤਰ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਦਿੱਲੀ, ਹਰਿਆਣਾ ਅਤੇ ਪੰਜਾਬ ਤੋਂ ਚੁਣੀਆਂ ਹੋਈਆਂ ਵਿਸ਼ੇਸ਼ ਸ਼ਖਸੀਅਤਾਂ ਨੂੰ ਨੈਸ਼ਨਲ ਐਵਾਰਡ-2026 ਤਹਿਤ “ਸਵਰਨ ਭਾਰਤ ਸਨਮਾਨ-2026’’ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਖੇਤਰ ਦੇ ਸ਼ਾਸਤਰੀ ਸੰਗੀਤਵਾਦਕ ਤੇ ਅਲੋਪ ਹੋ ਰਹੇ ਪਖਾਵਜ ਦੇ ਲਹੌਰ ਬਾਜ ਪੰਜਾਬ ਘਰਾਣੇ ਦੇ ਸਿਲਸਿਲੇ ਦੀ ਸਾਂਭ ਸੰਭਾਲ, ਪ੍ਰਚਾਰਨ ਤੇ ਸ਼ਾਸਤਰੀ ਸੰਗੀਤ ਦੇ ਯੋਗਦਾਨ ਨੂੰ ਮੁੱਖ ਰੱਖਦਿਆਂ ਇੰਡੀਆ ਪਰਾਉਡ ਬੁੱਕ ਆਫ਼ ਰਿਕਾਰਡਜ਼ ਵਲੋਂ ਦਿੱਲੀ ਵਿਖੇ ਸਕਿਛ ਮੁਕਤਾਦਰਾ ਆਡੀਟੋਰੀਅਮ ਵਿਖੇ ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਨੂੰ ਵੀ “ਸਵਰਨ ਭਾਰਤ-2026’’ ਨਾਲ ਮੁੱਖ ਮਹਿਮਾਨ ਜਰਨਲ ਐਸ.

Ad Position 21
No active advertisement
ਅਜੀਤ ਡੈਸਕ 29-08-2026
ਧਾਰੀਵਾਲ, 28 ਅਗਸਤ (ਸਵਰਨ ਸਿੰਘ)-ਭਾਰਤੀ ਸੰਸਕਿ੍ਤੀ, ਸੰਗੀਤ ਕਲਾ, ਸਿੱਖਿਆ, ਸਮਾਜ ਸੇਵਾ ਤੇ ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਪਾਉਣ ਲਈ ਭਾਰਤ ਦੇ ਵੱਖ-ਵੰਖ ਰਾਜਾਂ ਜਿਵੇਂ ਕਿ ਮੱਧ ਪ੍ਰਦੇਸ਼, ਉਤਰਾਂਖੰਡ, ਉਤਰ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਦਿੱਲੀ, ਹਰਿਆਣਾ ਅਤੇ ਪੰਜਾਬ ਤੋਂ ਚੁਣੀਆਂ ਹੋਈਆਂ ਵਿਸ਼ੇਸ਼ ਸ਼ਖਸੀਅਤਾਂ ਨੂੰ ਨੈਸ਼ਨਲ ਐਵਾਰਡ-2026 ਤਹਿਤ “ਸਵਰਨ ਭਾਰਤ ਸਨਮਾਨ-2026’’ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਖੇਤਰ ਦੇ ਸ਼ਾਸਤਰੀ ਸੰਗੀਤਵਾਦਕ ਤੇ ਅਲੋਪ ਹੋ ਰਹੇ ਪਖਾਵਜ ਦੇ ਲਹੌਰ ਬਾਜ ਪੰਜਾਬ ਘਰਾਣੇ ਦੇ ਸਿਲਸਿਲੇ ਦੀ ਸਾਂਭ ਸੰਭਾਲ, ਪ੍ਰਚਾਰਨ ਤੇ ਸ਼ਾਸਤਰੀ ਸੰਗੀਤ ਦੇ ਯੋਗਦਾਨ ਨੂੰ ਮੁੱਖ ਰੱਖਦਿਆਂ ਇੰਡੀਆ ਪਰਾਉਡ ਬੁੱਕ ਆਫ਼ ਰਿਕਾਰਡਜ਼ ਵਲੋਂ ਦਿੱਲੀ ਵਿਖੇ ਸਕਿਛ ਮੁਕਤਾਦਰਾ ਆਡੀਟੋਰੀਅਮ ਵਿਖੇ ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਨੂੰ ਵੀ “ਸਵਰਨ ਭਾਰਤ-2026’’ ਨਾਲ ਮੁੱਖ ਮਹਿਮਾਨ ਜਰਨਲ ਐਸ.ਐਸ. ਅਹਿਲਾਵਤ ਅਤੇ ਸੰਸਥਾ ਦੇ ਚੇਅਰਮੈਨ ਸ੍ਰੀ ਕਪਿਲ ਸਾਹੂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਪਟਨ ਨਰਿੰਦਰ ਸਿੱਧੂ, ਕੈਪਟਨ ਅਰੀਸ਼ ਅਦਾਨਾ, ਕੈਪਟਨ ਸ਼ੁਰੇਸ਼ ਪਾਂਡੇ, ਸੂਬੇਦਾਰ ਮੇਜਰ ਰਾਮ ਅਤੇ ਸ਼੍ਰੀਮਤੀ ਦਿਵਾਸ਼ੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਚੱਕ ਰਾਮ ਸਹਾਇ ਵਿਖੇ ਧੜੱਲੇ ਨਾਲ ਚੱਲ ਰਿਹਾ ਹੈ ਨਾਜਾਇਜ਼ ਮਾਈਨਿੰਗ ਦਾ ਧੰਦਾ ਅਗਲੀ ਖ਼ਬਰ ਹਲਕਾ ਇੰਚਾਰਜ ਨੇ ਪਨਿਆੜ ਤੇ ਬਾਹਮਣੀ ਵਿਖੇ ਲੱਖਾਂ ਦੀ ਲਾਗਤ ਨਾਲ ਬਣੇ ਖੇਡ ਸਟੇਡੀਅਮਾਂ ਦੇ ਉਦਘਾਟਨ ਕੀਤੇ
Ad Position 24