02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਖੱਤਰੀ ਸਭਾ ਮਹਿਲਾ ਸੰਗਠਨ ਪਠਾਨਕੋਟ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ

ਪਠਾਨਕੋਟ, 1 ਸਤੰਬਰ (ਸੁਮਿਤ)-ਖੱਤਰੀ ਸਭਾ ਮਹਿਲਾ ਸੰਗਠਨ ਪਠਾਨਕੋਟ ਵਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ । ਸਮਾਗਮ ਚੇਅਰਪਰਸਨ ਰੇਣੂ ਮਹਿੰਦਰੂ ਤੇ ਪ੍ਰਧਾਨ ਅੰਤਰਾ ਮਲਹੋਤਰਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ’ ਸਭਾ ਦੀਆਂ ਵੱਡੀ ਗਿਣਤੀ ’ਚ ਮਹਿਲਾ ਮੈਂਬਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਪਠਾਨਕੋਟ, 1 ਸਤੰਬਰ (ਸੁਮਿਤ)-ਖੱਤਰੀ ਸਭਾ ਮਹਿਲਾ ਸੰਗਠਨ ਪਠਾਨਕੋਟ ਵਲੋਂ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ । ਸਮਾਗਮ ਚੇਅਰਪਰਸਨ ਰੇਣੂ ਮਹਿੰਦਰੂ ਤੇ ਪ੍ਰਧਾਨ ਅੰਤਰਾ ਮਲਹੋਤਰਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ’ ਸਭਾ ਦੀਆਂ ਵੱਡੀ ਗਿਣਤੀ ’ਚ ਮਹਿਲਾ ਮੈਂਬਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ । ਇਸ ਮੌਕੇ ਮਹਿਲਾਵਾਂ ਨੇ ਪੰਜਾਬੀ ਸੱਭਿਆਚਾਰ ਤੇ ਤੀਆਂ ਦੀਆਂ ਰਵਾਇਤੀ ਰਸਮਾਂ ਨੂੰ ਉਤਸ਼ਾਹ ਨਾਲ ਮਨਾਇਆ । ਗਿੱਧਾ, ਬੋਲੀਆਂ, ਗੀਤ-ਸੰਗੀਤ ਤੇ ਹੋਰ ਮਨੋਰੰਜਕ ਗਤੀਵਿਧੀਆਂ ਨੇ ਸਮਾਗਮ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ । ਮਹਿਲਾਵਾਂ ਨੇ ਇਕ-ਦੂਜੇ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਤੇ ਖੁਸ਼ੀਆਂ ਸਾਂਝੀਆਂ ਕੀਤੀਆਂ । ਚੇਅਰਪਰਸਨ ਰੇਣੂ ਮਹਿੰਦਰੂ ਤੇ ਪ੍ਰਧਾਨ ਅੰਤਰਾ ਮਲਹੋਤਰਾ ਨੇ ਸਮੂਹ ਮਹਿਲਾ ਮੈਂਬਰਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਸਾਨੂੰ ਆਪਣੀਆਂ ਰਵਾਇਤਾਂ ਅਤੇ ਵਿਰਾਸਤ ਨਾਲ ਜੋੜਨ ਦਾ ਕੰਮ ਕਰਦੇ ਹਨ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸਿਹੋੜਾ ਕਲਾਂ ਵਲੋਂ ਪੰਜ ਕਿੱਲੋਮੀਟਰ ਮੈਰਾਥਨ ਦੌੜ ਦਾ ਆਯੋਜਨ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਜੋਚੱਕ ਵਲੋਂ ਬਿਜ਼ਨਸ ਬਲਾਸਟਰ ਮੇਲਾ ਲਗਾਇਆ
Ad Position 24