05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸ੍ਰੀ ਮਨੀ ਮਹੇਸ਼ ਲੰਗਰ ਸੇਵਾ ਸੰਮਤੀ ਵਲੋਂ ਲੰਗਰ ਲਗਾਇਆ

ਸ਼ਾਹਪੁਰ ਕੰਢੀ, 4 ਸਤੰਬਰ (ਰਣਜੀਤ ਸਿੰਘ)-ਸ੍ਰੀ ਮਨੀ ਮਹੇਸ਼ ਸੇਵਾ ਸਮਿਤੀ ਵਲੋਂ ਪ੍ਰੋਜੈਕਟ ਰੋਡ ’ਤੇ ਮਨੀ ਮਹੇਸ਼ ਦੇ ਯਾਤਰੀਆਂ ਲਈ 22ਵਾਂ ਸਾਲਾਨਾ ਲੰਗਰ ਸਮਾਜ ਸੇਵੀ ਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪੰਮੀ ਪਠਾਨੀਆ ਦੀ ਅਗਵਾਈ ਹੇਠ ਲਗਾਇਆ ਗਿਆ । ਇਸ 24 ਘੰਟੇ ਚੱਲਣ ਵਾਲੇ ਲੰਗਰ ਦੀ ਜਾਣਕਾਰੀ ਦਿੰਦੇ ਹੋਏ ਪੰਮੀ ਪਠਾਨੀਆ ਨੇ ਦੱਸਿਆ ਕਿ ਸ੍ਰੀ ਮਨੀ ਮਹੇਸ਼ ਦੀ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਭੋਜਨ ਤੋਂ ਇਲਾਵਾ ਰਿਹਾਇਸ਼, ਡਾਕਟਰੀ ਸਹਾਇਤਾ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਸ਼ਾਹਪੁਰ ਕੰਢੀ, 4 ਸਤੰਬਰ (ਰਣਜੀਤ ਸਿੰਘ)-ਸ੍ਰੀ ਮਨੀ ਮਹੇਸ਼ ਸੇਵਾ ਸਮਿਤੀ ਵਲੋਂ ਪ੍ਰੋਜੈਕਟ ਰੋਡ ’ਤੇ ਮਨੀ ਮਹੇਸ਼ ਦੇ ਯਾਤਰੀਆਂ ਲਈ 22ਵਾਂ ਸਾਲਾਨਾ ਲੰਗਰ ਸਮਾਜ ਸੇਵੀ ਤੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪੰਮੀ ਪਠਾਨੀਆ ਦੀ ਅਗਵਾਈ ਹੇਠ ਲਗਾਇਆ ਗਿਆ । ਇਸ 24 ਘੰਟੇ ਚੱਲਣ ਵਾਲੇ ਲੰਗਰ ਦੀ ਜਾਣਕਾਰੀ ਦਿੰਦੇ ਹੋਏ ਪੰਮੀ ਪਠਾਨੀਆ ਨੇ ਦੱਸਿਆ ਕਿ ਸ੍ਰੀ ਮਨੀ ਮਹੇਸ਼ ਦੀ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਭੋਜਨ ਤੋਂ ਇਲਾਵਾ ਰਿਹਾਇਸ਼, ਡਾਕਟਰੀ ਸਹਾਇਤਾ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ । ਲੋੜਵੰਦ ਸ਼ਰਧਾਲੂਆਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਪੂਰਨ ਸਿੰਘ ਪਠਾਨੀਆ, ਰਘੂਵੀਰ ਸਿੰਘ, ਪ੍ਰਵੇਸ਼ ਮਹਾਜਨ, ਗਿਆਨ ਚੰਦ ਲੂੰਬਾ, ਸੰਨੀ ਪਠਾਨੀਆ, ਸ਼ਾਮ ਲਾਲ, ਰਵਿੰਦਰ ਬਾਵਾ, ਮੋਹਿਤ ਕੁਮਾਰ, ਮੁਕੇਸ਼ ਕੁਮਾਰ, ਡਾ: ਆਰ.ਕੇ. ਸਲਹੋਤਰਾ, ਸੁਨੀਲ, ਗੋਲਡੀ, ਮੋਹਨ ਸਿੰਘ, ਅਮਿਤ ਸਿੰਘ, ਮਨਜੀਤ ਮਿਨਹਾਸ, ਸੰਜੂ ਠਾਕੁਰ ਅਤੇ ਅਮਨ ਠਾਕੁਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪ੍ਰਤਾਪ ਵਰਲਡ ਸਕੂਲ ’ਚ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ ਅਗਲੀ ਖ਼ਬਰ ਸ੍ਰੀ ਸਿੱਧ ਮੰਦਿਰ ਗੋਗਾ ਮੇੜੀ ਸੇਵਾ ਸਮਿਤੀ ਵਲੋਂ ਘਰੋਟਾ ਵਿਚ ਵਿਸ਼ਾਲ ਸ਼ੋਭਾ ਯਾਤਰਾ
Ad Position 24