28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਕਾਂਗਰਸੀ ਆਗੂ ਗੁਰਵਿੰਦਰ ਸਿੰਘ ਦਾ ਸਨਮਾਨ

ਘੱਲੂਘਾਰਾ ਸਾਹਿਬ, 28 ਸਤੰਬਰ (ਪਰਮ ਮਿਨਹਾਸ)-ਜ਼ੋਨ ਕੋਟ ਯੋਗਰਾਜ ਤੋਂ ਸੰਮਤੀ ਮੈਂਬਰ ਹਰਵਿੰਦਰ ਕੌਰ ਦੇ ਪਤੀ ਤੇ ਯੂਥ ਕਾਂਗਰਸ ਆਗੂ ਗੁਰਵਿੰਦਰ ਸਿੰਘ ਦਾ ਸਾਬਕਾ ਸੰਮਤੀ ਮੈਂਬਰ ਡਾ. ਜਨਕ ਸਿੰਘ ਦੇ ਗ੍ਰਹਿ ਵਿਖੇ ਸਨਮਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 29-09-2026
ਘੱਲੂਘਾਰਾ ਸਾਹਿਬ, 28 ਸਤੰਬਰ (ਪਰਮ ਮਿਨਹਾਸ)-ਜ਼ੋਨ ਕੋਟ ਯੋਗਰਾਜ ਤੋਂ ਸੰਮਤੀ ਮੈਂਬਰ ਹਰਵਿੰਦਰ ਕੌਰ ਦੇ ਪਤੀ ਤੇ ਯੂਥ ਕਾਂਗਰਸ ਆਗੂ ਗੁਰਵਿੰਦਰ ਸਿੰਘ ਦਾ ਸਾਬਕਾ ਸੰਮਤੀ ਮੈਂਬਰ ਡਾ. ਜਨਕ ਸਿੰਘ ਦੇ ਗ੍ਰਹਿ ਵਿਖੇ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਪ੍ਰਗਟ ਸਿੰਘ ਭਰੋ ਹਾਰਨੀ, ਸਰਪੰਚ ਦਿਲਬਾਗ ਸਿੰਘ ਹਵੇਲੀ ਹਾਰਨੀ, ਪਰਮਜੀਤ ਸਿੰਘ ਸੋਨੂੰ, ਬਚਿੱਤਰ ਸਿੰਘ, ਵਿੱਕੀ ਹਾਰਨੀ ਅਤੇ ਹੋਰ ਕਾਂਗਰਸੀ ਵਰਕਰਾਂ ਨੇ ਗੁਰਵਿੰਦਰ ਸਿੰਘ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ ਕਾਂਗਰਸ ਪਾਰਟੀ ਦੇ ਜੁਝਾਰੂ ਵਰਕਰ ਹਨ ਅਤੇ ਇਲਾਕੇ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਸਰਗਰਮ ਹਨ। ਇਸ ਮੌਕੇ ਉਪਰੋਕਤ ਆਗੂਆਂ ਨੇ ਕਿਹਾ ਕਿ ਸ: ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕੀਤਾ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਸੀ.ਐਂਡ.ਵੀ. ਟੀਚਰ ਯੂਨੀਅਨ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ ਅਗਲੀ ਖ਼ਬਰ ਅੱਜ ਭੋਗ ’ਤੇ ਵਿਸ਼ੇਸ਼:- ਜੋਗਿੰਦਰ ਸਿੰਘ ਕਾਹਲੋਂ ਭਾਗੋਵਾਲ
Ad Position 24