04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਭਾਜਪਾ ਨੇ ‘ਸੇਵਾ ਪਖਵਾੜਾ’ ਤਹਿਤ ਸਫ਼ਾਈ ਅਭਿਆਨ ਚਲਾਇਆ

ਤਾਰਾਗੜ੍ਹ, 4 ਅਕਤੂਬਰ (ਸੋਹਨ ਲਾਲ)- ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਤਾਰਾਗੜ੍ਹ ਵਿਖੇ ਅੱਜ ‘ਸੇਵਾ ਪਖਵਾੜਾ’ ਤਹਿਤ ਬੀ. ਜੇ.

Ad Position 21
No active advertisement
ਅਜੀਤ ਡੈਸਕ 05-10-2026
ਤਾਰਾਗੜ੍ਹ, 4 ਅਕਤੂਬਰ (ਸੋਹਨ ਲਾਲ)- ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਤਾਰਾਗੜ੍ਹ ਵਿਖੇ ਅੱਜ ‘ਸੇਵਾ ਪਖਵਾੜਾ’ ਤਹਿਤ ਬੀ.ਜੇ.ਪੀ. ਤਾਰਾਗੜ੍ਹ ਮੰਡਲ ਪ੍ਰਧਾਨ ਸੰਜੀਵ ਸਿੰਘ ਜੱਗੀ ਦੀ ਪ੍ਰਧਾਨਗੀ ਹੇਠ ਰਾਮ ਮੰਦਿਰ ਤਾਰਾਗੜ੍ਹ ਵਿਖੇ ਸਫ਼ਾਈ ਅਭਿਆਨ ਚਲਾਇਆ ਗਿਆ l ਇਸ ਅਭਿਆਨ ਵਿਚ ਮੰਡਲ ਤਾਰਾਗੜ੍ਹ ਦੇ ਸਮੂਹ ਵਰਕਰਾਂ ਨੇ ਭਾਗ ਲਿਆ l ਜਿਸ ਵਿਚ ਜ਼ਿਲ੍ਹਾ ਵਾਈਸ ਪ੍ਰਧਾਨ ਬਾਬਾ ਗਣੇਸ਼ਵਰ ਸਿੰਘ, ਰਾਕੇਸ਼ ਕੁਮਾਰ ਮਾਜਰਾ ਐਸ.ਸੀ. ਮੋਰਚਾ ਪ੍ਰਧਾਨ, ਠਾਕੁਰ ਸੰਜੀਵ ਸਿੰਘ ਸੰਜੂ ਜਨਰਲ ਸਕੱਤਰ, ਵਿਨੇ ਕਾਟਲ ਯੂਥ ਮੋਰਚਾ, ਰਾਜੇਸ਼ ਬੈਰਮਪੁਰ ਜ਼ਿਲ੍ਹਾ ਪ੍ਰਧਾਨ ਐਸ.ਸੀ. ਮੋਰਚਾ, ਪ੍ਰਵੀਨ ਕੁਮਾਰ, ਸਾਬਕਾ ਸਰਪੰਚ ਸੁਭਾਸ਼ ਸੈਣੀ ਬਿੱਲੂ, ਰਵੀ ਸੈਣੀ ਤਾਰਾਗੜ੍ਹ, ਦਰਬਾਰੀ ਲਾਲ, ਪਰਮਜੀਤ ਫੂਲਪੁਰ ਪ੍ਰਧਾਨ ਸ਼ਕਤੀ ਕੇਂਦਰ, ਮਾਸਟਰ ਰਾਜਵੀਰ ਜ਼ਿਲ੍ਹਾ ਸਕੱਤਰ ਐਸ.ਸੀ. ਮੋਰਚਾ, ਦੀਪਕ ਸੈਣੀ ਜ਼ਿਲ੍ਹਾ ਪ੍ਰਧਾਨ ਓ.ਬੀ.ਸੀ. ਮੋਰਚਾ, ਬਿਕਰਮ ਮਾਜਰਾ, ਸੱਜਣ ਸਿੰਘ ਖਿਆਲਾ ਵਾਈਸ ਪ੍ਰਧਾਨ, ਜੋਗੇਸ਼ਵਰ ਸਲਾਰੀਆ ਸੋਸ਼ਲ ਮੀਡੀਆ ਇੰਚਾਰਜ, ਸੁਰਿੰਦਰ ਬਕਨੌਰ, ਵਿਨੇ ਕਾਟਲ ਬਲਾਕ ਸੰਮਤੀ ਮੈਂਬਰ, ਤਰਲੋਕ ਚੰਦ ਚੇਲਾ ਅਤੇ ਹੋਰ ਬਹੁਤ ਸਾਰੇ ਬੀ.ਜੇ.ਪੀ. ਵਰਕਰ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਘਿਆਲਾ ਵਿਚ ਬਲਾਕ ਪ੍ਰਧਾਨ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਕਾਂਗਰਸ ਦੀ ਮੀਟਿੰਗ ਅਗਲੀ ਖ਼ਬਰ ਆਊਟਸੋਰਸ ਕਰਮਚਾਰੀਆਂ ਨੂੰ 3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ
Ad Position 24