ਧਾਰੀਵਾਲ ਵਿਚ ਸੰਤਨੀ ਤਰੇਜਾ ਦੀ ਈਦ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ
ਧਾਰੀਵਾਲ, 5 ਅਕਤੂਬਰ (ਸਵਰਨ ਸਿੰਘ)-ਧਾਰੀਵਾਲ ਕੈਥੋਲਿਕ ਚਰਚ ਵਿਚ ਪੈਰਿਸ਼ ਦੀ ਸਰਪ੍ਰਸਤ ਸੰਤਨੀ ਤਰੇਜਾ ਦੀ ਈਦ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਧਾਰੀਵਾਲ ਡੀਨਰੀ ਦੇ ਡੀਨ ਅਤੇ ਪੈਰਿਸ਼ ਪ੍ਰੀਸਟ ਫਾਦਰ ਜੋਨ ਜਾਰਜ ਦੀ ਅਗਵਾਈ ਹੇਠ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ।
ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਵਿਖ਼ੇ ਫਾਦਰ ਵਿਲਸਨ ਪੀਟਰ ਦਾ ਸਨਮਾਨ ਕਰਦੇ ਹੋਏ। ਤਸਵੀਰ : ਸਵਰਨ ਸਿੰਘ
06-10-2026