ਸ਼ਿਵ ਲਾਲ ਸ਼ਰਮਾ ਨਮਿਤ ਰਸਮ ਚੌਥਾ ਕਿਰਿਆ ਉਠਾਲਾ ਅੱਜ
ਬਟਾਲਾ, 8 ਅਕਤੂਬਰ (ਸਤਿੰਦਰ ਸਿੰਘ) - ਸਹਾਰਾ ਕਲੱਬ ਬਟਾਲਾ ਦੀ ਛਬੀਲ ਦੇ ਇੰਚਾਰਜ ਸ੍ਰੀ ਸ਼ਿਵ ਲਾਲ ਸ਼ਰਮਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਅੰਤਿਮ ਸੰਸਕਾਰ ਪਰਿਵਾਰਕ ਮੈਂਬਰਾਂ ਵਲੋਂ ਵੱਡੀ ਗਿਣਤੀ ਵਿਚ ਪੁੱਜੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਸਥਾਨਕ ਸ਼ਮਸ਼ਾਨਘਾਟ ’ਚ ਕੀਤਾ ਗਿਆ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ੍ਰੀ ਸ਼ਿਵ ਲਾਲ ਸ਼ਰਮਾ ਦੀ ਰਸਮ ਚੌਥਾ ਕਿਰਿਆ ਉਠਾਲਾ ਅੱਜ 9 ਅਕਤੂਬਰ ਨੂੰ 1 ਤੋਂ 2 ਵਜੇ ਤੱਕ ਸ਼ਨੀ ਮੰਦਰ ਧਰਮਪੁਰਾ ਕਾਲੋਨੀ ਬਟਾਲਾ ਵਿਖੇ ਹੋਵੇਗਾ।
ਸ਼ਿਵ ਲਾਲ ਸ਼ਰਮਾ
09-10-2026