30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਇੰਜੀ: ਰਜਿੰਦਰ ਕੁਮਾਰ ਪਾਵਰਕਾਮ ’ਚ 34 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਅੱਜ ਹੋਣਗੇ ਸੇਵਾ ਮੁਕਤ

ਗੁਰਦਾਸਪੁਰ, 29 ਅਕਤੂਬਰ (ਅਸ਼ੋਕ ਸ਼ਰਮਾ)-ਇੰਜੀ: ਰਜਿੰਦਰ ਕੁਮਾਰ ਪਾਵਰਕਾਮ ਦੀ ਸਬ ਡਵੀਜ਼ਨ ਗੁਰਦਾਸਪੁਰ ਤੋਂ 34 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ 30 ਅਕਤੂਬਰ ਨੂੰ ਸੇਵਾ ਮੁਕਤ ਹੋ ਰਹੇ ਹਨ। ਇੰਜੀ: ਰਜਿੰਦਰ ਕੁਮਾਰ ਪੁੱਤਰ ਸੋਮ ਰਾਜ ਵਾਸੀ ਗੁਰਦਾਸਪੁਰ ਬਿਜਲੀ ਬੋਰਡ ’ਚ ਬਤੌਰ 1992 ਵਿਚ ਲਾਇਨਮੈਨ ਭਰਤੀ ਹੋਏ ਸਨ, 2009 ’ਚ ਅਸਿਟੈਂਟ ਜੇ.

Ad Position 21
No active advertisement
ਇੰਜੀ: ਰਜਿੰਦਰ ਕੁਮਾਰ ਸੀ.ਐਚ.ਡੀ. ਸਬ ਡਵੀਜ਼ਨ ਗੁਰਦਾਸਪੁਰ । 30-10-2026
ਗੁਰਦਾਸਪੁਰ, 29 ਅਕਤੂਬਰ (ਅਸ਼ੋਕ ਸ਼ਰਮਾ)-ਇੰਜੀ: ਰਜਿੰਦਰ ਕੁਮਾਰ ਪਾਵਰਕਾਮ ਦੀ ਸਬ ਡਵੀਜ਼ਨ ਗੁਰਦਾਸਪੁਰ ਤੋਂ 34 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ 30 ਅਕਤੂਬਰ ਨੂੰ ਸੇਵਾ ਮੁਕਤ ਹੋ ਰਹੇ ਹਨ। ਇੰਜੀ: ਰਜਿੰਦਰ ਕੁਮਾਰ ਪੁੱਤਰ ਸੋਮ ਰਾਜ ਵਾਸੀ ਗੁਰਦਾਸਪੁਰ ਬਿਜਲੀ ਬੋਰਡ ’ਚ ਬਤੌਰ 1992 ਵਿਚ ਲਾਇਨਮੈਨ ਭਰਤੀ ਹੋਏ ਸਨ, 2009 ’ਚ ਅਸਿਟੈਂਟ ਜੇ.ਈ. ਬਣੇ ਤੇ 2016 ’ਚ ਮਹਿਕਮੇ ਵਲੋਂ ਤਰੱਕੀ ਮਿਲਣ ਨਾਲ ਜੇ.ਈ. ਬਣ ਗਏ ਤੇ 2022 ਵਿਚ ਸੀ.ਐਚ.ਡੀ. ਪ੍ਰਮੋਟ ਹੋ ਗਏ । ਉਨ੍ਹਾਂ ਨੇ ਮਹਿਕਮੇ ਅੰਦਰ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਕਰਕੇ ਮਹਿਕਮੇ ਤੋਂ ਕਾਫੀ ਪ੍ਰਸ਼ੰਸਾ ਪੱਤਰ ਹਾਸਲ ਕੀਤੇ ਹਨ ਤੇ ਉੱਚ ਅਧਿਕਾਰੀਆਂ ਵਲੋਂ ਕਾਫੀ ਮਾਨ ਸਨਮਾਨ ਵੀ ਹਾਸਲ ਕੀਤਾ । ਉਨ੍ਹਾਂ ਦਾ ਵਿਆਹ 1996 ’ਚ ਰਿਤੂ ਦੁਰਗਾਬਾਦ ਬਟਾਲਾ ਨਾਲ ਹੋਇਆ। ਉਨ੍ਹਾਂ ਦੀ ਸੇਵਾ ਮੁਕਤੀ ਅੱਜ 30 ਅਕਤੂਬਰ ਨੂੰ ਗੁਰਦਾਸਪੁਰ ਸ਼ਹਿਰ ਦੇ ਇਕ ਪੈਲੇਸ ਵਿਚ ਰੱਖੀ ਗਈ ਹੈ, ਜਿੱਥੇ ਮਹਿਕਮੇ ਦੇ ਉੱਚ ਅਧਿਕਾਰੀ ਤੇ ਸਿਆਸੀ ਆਗੂ ਪਹੁੰਚ ਕੇ ਉਨ੍ਹਾਂ ਦਾ ਮਾਨ ਸਨਮਾਨ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸੁਖਜਿੰਦਰ ਮੈਮੋਰੀਅਲ ਸਕੂਲ ਬੱਬਰੀ ਦੇ ਖਿਡਾਰੀਆਂ ਨੇ ਬਲਾਕ ਪੱਧਰੀ ਖੇਡਾਂ ’ਚ ਜਿੱਤੇ ਸੋਨ ਤਗ਼ਮੇ ਅਗਲੀ ਖ਼ਬਰ ਹਰ ਬੂਥ, ਸਰਕਲ ਤੇ ਹਲਕਾ ਪੱਧਰ ਦੀਆਂ ਵੱਖ-ਵੱਖ ਕਮੇਟੀਆਂ ਦਾ ਗਠਨ
Ad Position 24