19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸਰਪੰਚ ਯੂਨੀਅਨ ਬਲਾਕ ਦੋਰਾਂਗਲਾ ਦੀ ਹੋਈ ਚੋਣ, ਕਰਮਜੀਤ ਸਿੰਘ ਦੋਰਾਂਗਲਾ ਬਣੇ ਪ੍ਰਧਾਨ

ਗੁਰਦਾਸਪੁਰ, 18 ਨਵੰਬਰ (ਚੱਕਰਾਜਾ)- ਹਲਕਾ ਦੀਨਾਨਗਰ ਦੇ ਬਲਾਕ ਦੋਰਾਂਗਲਾ ਵਿਖੇ ਸਰਪੰਚ ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਰਪੰਚ ਯੂਨੀਅਨ ਦੀ ਚੋਣ ਕੀਤੀ ਗਈ ਜਿਸ ਵਿਚ ਸਮੂਹ ਸਰਪੰਚਾਂ ਵਲੋਂ ਕਰਮਜੀਤ ਸਿੰਘ ਦੋਰਾਂਗਲਾ ਨੂੰ ਸਰਵਸੰਮਤੀ ਨਾਲ ਯੂਨੀਅਨ ਦਾ ਪ੍ਰਧਾਨ ਅਤੇ ਰਣਜੀਤ ਸਿੰਘ ਰਾਣਾ ਸਰਪੰਚ ਕਠਿਆਲੀ ਨੂੰ ਜਨਰਲ ਸੈਕਟਰੀ ਚੁਣਿਆ ਗਿਆ। ਇਸ ਤੋਂ ਇਲਾਵਾ ਸੁਖਬੀਰ ਸਿੰਘ ਸਰਪੰਚ ਪਿੰਡ ਖੁੱਥਾ, ਚੰਦਰ ਸ਼ੇਖਰ ਸਰਪੰਚ ਠੱਠੀ, ਵਰਿੰਦਰ ਕੁਮਾਰ ਸਰਪੰਚ ਰੰਗੜਪਿੰਡੀ, ਹਰਜਿੰਦਰ ਸਿੰਘ ਸਰਪੰਚ ਸਲਾਚ, ਬਚਨ ਲਾਲ ਸਰਪੰਚ ਬਹਿਰਾਮਪੁਰ, ਗੁਰਦੇਵ ਸਿੰਘ ਸਰਪੰਚ ਉਚਾ ਧਕਾਲਾ, ਚਰਨਜੀਤ ਸਿੰਘ ਸਰਪੰਚ ਚੌਂਤਰਾ, ਭੁਪਿੰਦਰ ਸਿੰਘ ਸਰਪੰਚ ਸੁਲਤਾਨੀ, ਜਗੀਰ ਸਿੰਘ ਬਹਿਲੋਲਪੁਰ, ਹਰਪਾਲ ਸਿੰਘ ਸਾਬਕਾ ਸਰਪੰਚ ਜੋਗਰ (ਸਾਰੇ ਮੈਂਬਰ) ਚੁਣੇ ਗਏ।

Ad Position 21
No active advertisement
ਅਜੀਤ ਡੈਸਕ 19-11-2026

Ad Position 22
No active advertisement
ਪਿਛਲੀ ਖ਼ਬਰ ਅਮਰ ਪ੍ਰਤਾਪ ਸਿੰਘ ਕਾਹਲੋਂ ਹਰਜੀ ਸੰਘਰ ਯੂਥ ਅਕਾਲੀ ਦਲ ਦੇ ਕੌਮੀ ਸੰਯੁਕਤ ਸਕੱਤਰ ਨਿਯੁਕਤ ਅਗਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਵਿਖੇ ਵਿਸ਼ੇਸ਼ ਪ੍ਰੇਰਨਾਦਾਇਕ ਤੇ ਕਰੀਅਰ ਖੋਜ ਸੈਸ਼ਨ ਕਰਵਾਇਆ
Ad Position 24