21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਰੇਲ ਕੋਚ ਫੈਕਟਰੀ, ਕਪੂਰਥਲਾ

ਡਿਪਟੀ ਚੀਫ ਪਲਾਂਟ ਇੰਜੀਨੀਅਰ- II ਰੇਲ ਕੋਚ ਫੈਕਟਰੀ ਕਪੂਰਥਲਾ, ਭਾਰਤ ਦੇ ਰਾਸ਼ਟਰਪਤੀ ਦੀ ਤਰਫੋਂ ਟੈਂਡਰ ਨੰ: ਆਰ ਸੀ ਐਫ-ਈ ਐਲ-ਐਮ ਟੀ ਸੀ-95-2026-27 ਅਤੇ ਅੰਤਿਮ ਮਿਤੀ/ਸਮਾਂ 10. 12.

Ad Position 21
No active advertisement
ਅਜੀਤ ਡੈਸਕ 22-11-2026
ਡਿਪਟੀ ਚੀਫ ਪਲਾਂਟ ਇੰਜੀਨੀਅਰ- II ਰੇਲ ਕੋਚ ਫੈਕਟਰੀ ਕਪੂਰਥਲਾ, ਭਾਰਤ ਦੇ ਰਾਸ਼ਟਰਪਤੀ ਦੀ ਤਰਫੋਂ ਟੈਂਡਰ ਨੰ: ਆਰ ਸੀ ਐਫ-ਈ ਐਲ-ਐਮ ਟੀ ਸੀ-95-2026-27 ਅਤੇ ਅੰਤਿਮ ਮਿਤੀ/ਸਮਾਂ 10.12.2026 ਨੂੰ 15.00 ਵਜੇ ਹੈ, ਸੰਬੰਧੀ ਖੁੱਲ੍ਹੇ ਈ-ਟੈਂਡਰ ਦੀ ਮੰਗ ਕੀਤੀ ਜਾਂਦੀ ਹੈ। ਟੈਂਡਰਕਾਰ ਕੇਵਲ ਅੰਤਿਮ ਮਿਤੀ ਅਤੇ ਸਮੇਂ ਤੱਕ ਆਪਣੀਆਂ ਅਸਲ/ਸੋਧੀਆਂ ਬੋਲੀਆਂ ਪੇਸ਼ ਕਰਨ ਦੇ ਯੋਗ ਹੋਣਗੇ। ਇਸ ਟੈਂਡਰ ਸੰਬੰਧੀ ਮੈਨੂਅਲ ਪੇਸ਼ਕਸ਼ਾਂ ਦੀ ਇਜਾਜ਼ਤ ਨਹੀਂ ਹੈ ਅਤੇ ਪ੍ਰਾਪਤ ਹੋਈ ਅਜਿਹੀ ਕੋਈ ਮੈਨੂਅਲ ਪੇਸ਼ਕਸ਼ ਅਣਡਿੱਠ ਕਰ ਦਿੱਤੀ ਜਾਵੇਗੀ। ਟੈਂਡਰਕਾਰਾਂ ਨੂੰ ਟੈਂਡਰ ਦਸਤਾਵੇਜ਼ਾਂ ਦੀ ਕੀਮਤ ਅਤੇ ਰਕਮ ਬਿਆਨਾ ਸੰਬੰਧੀ ਕੇਵਲ ਆਈ ਆਰ ਈ ਪੀ ਐਸ ਪੋਰਟਲ ’ਤੇ ਉਪਲਬਧ ਅਦਾਇਗੀ ਢੰਗਾਂ ਜਿਵੇਂ ਨੈੱਟ ਬੈਂਕਿੰਗ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਆਦਿ ਰਾਹੀਂ ਅਦਾਇਗੀ ਕਰਨੀ ਹੋਵੇਗੀ। ਡਿਮਾਂਡ ਡਰਾਫਟ, ਬੈਂਕਰਜ਼ ਚੈੱਕ, ਡਿਪਾਜ਼ਿਟ ਰਸੀਦਾਂ, ਐਫ ਡੀ ਆਰ ਆਦਿ ਰਾਹੀਂ ਮੈਨੂਅਲ ਅਦਾਇਗੀਆਂ ਦੀ ਇਜਾਜ਼ਤ ਨਹੀਂ ਹੋਵੇਗੀ। ਓਪਨ ਈ-ਟੈਂਡਰ ਨੰ: ਆਰ ਸੀ ਐਫ-ਈ ਐਲ-ਐਮ ਟੀ ਸੀ-ਈ ਟੀ-95-2026-27, ਕੰਮ ਦਾ ਨਾਂਅ : ਰੇਲ ਕੋਚ ਫੈਕਟਰੀ (ਆਰ ਸੀ ਐਫ) ਕਪੂਰਥਲਾ ਵਿਖੇ ਵਰਕਸ਼ਾਪ ਏਰੀਆ ਵਿਚ ਵਿਆਪਕ ਬਿਜਲਈ ਕੰਮ ਜਿਸ ਵਿਚ ਕੰਪ੍ਰੈਸ਼ਰ ਰੂਮ (25 ਐਮ x 30 ਐਮ) ਲਈ ਇਲੈਕਟ੍ਰੀਕਲ ਇੰਸਟਾਲੇਸ਼ਨਜ਼ ਦੀ ਸਪਲਾਈ, ਇੰਸਟਾਲੇਸ਼ਨ, ਟੈਸਟਿੰਗ ਅਤੇ ਕਮਿਸ਼ਨਿੰਗ, ਐਲ ਪੀ ਜੀ ਯਾਰਡ ਦੇ ਨਜ਼ਦੀਕ ਪੰਪ ਨੰ. 22 ਦੇ ਸਥਾਨ ’ਤੇ ਨਵੇਂ ਡੂੰਘੇ ਟਿਊਬਵੈੱਲ ਦੀ ਵਿਵਸਥਾ ਇਕ ਨਵੇਂ ਪੰਪ ਦੀ ਇੰਸਟਾਲੇਸ਼ਨ ਅਤੇ ਮੁੜ ਬੋਰਿੰਗ ਸਹਿਤ, ਵੱਖ-ਵੱਖ ਟਾਇਲੈੱਟ ਬਲਾਕਾਂ ਦੀ ਅਪਗ੍ਰੇਡੇਸ਼ਨ, ਫਰਨੀਸ਼ਿੰਗ ਆਇਟਮਾਂ (25 ਐਮ x 80 ਐਮ) ਲਈ ਇਕ ਵਾਧੂ ਸਟੋਰ ਸ਼ੈੱਡ ਦੀ ਵਿਵਸਥਾ, ਡੀ ਪੀ ਆਰ ਐਸ ਸ਼ੈੱਡ ਦਾ ਵਿਸਤਾਰ, ਸਕ੍ਰੈਪ ਯਾਰਡ ਵਿਚ ਨਾਨ ਫੈਰਅਸ ਮਟੀਰੀਅਲਜ਼ ਦੇ ਸੁਰੱਖਿਅਤ ਭੰਡਾਰਨ ਲਈ ਸਟਰਾਂਗ ਰੂਮ (15 ਐਮ x 20 ਐਮ x 4.0 ਐਮ ) ਦਾ ਨਿਰਮਾਣ, ਫੋਰਕਲਿਫਟਾਂ, ਟਰੈਕਟਰ-ਟਰਾਲੀਆਂ ਅਤੇ ਹਾਈਡਰਾਂ ਕਰੇਨਾਂ ਸਹਿਤ ਮਟੀਰੀਅਲ ਹੈਂਡਲਿੰਗ ਵਾਹਨਾਂ ਲਈ ਪਾਰਕਿੰਗ ਸ਼ੈੱਡ (30 ਐਮ x 10 ਐਮ = 300 ਵਰਗ ਮੀਟਰ) ਦਾ ਨਿਰਮਾਣ ਕਰਨਾ ਸ਼ਾਮਿਲ ਹੈ। ਇਸ਼ਤਿਹਾਰਤ ਲਾਗਤ : ਰੁਪਏ 14561437.75, ਰਕਮ ਬਿਆਨਾ : ਰੁਪਏ 291300/-, ਟੈਂਡਰ ਲਾਗਤ : ਨਿਲ, ਕੰਮ ਮੁਕੰਮਲ ਕਰਨ ਦਾ ਅਰਸਾ : 06 ਮਹੀਨੇ, ਟੈਂਡਰ ਬੰਦ ਹੋਣ ਦੀ ਮਿਤੀ ਅਤੇ ਸਮਾਂ : 10.12.2026, 11.00 ਵਜੇ, ਪੇਸ਼ਕਸ਼ ਦੀ ਵੈਧਤਾ : 90 ਦਿਨ, ਵੈੱਬਸਾਈਟ ਵੇਰਵੇ : www . ireps . gov . in ਯੋਗਤਾ ਮਾਪਦੰਡ : ਤਕਨੀਕੀ ਯੋਗਤਾ ਮਾਪਦੰਡ ਅਤੇ ਵਿੱਤੀ ਯੋਗਤਾ ਮਾਪਦੰਡ : ਕੰਮਾਂ ਦੀ ਨਵੀਨਤਮ ਜੀ.ਸੀ.ਸੀ.-2022 ਦੇ ਪਾਰਟ 01 ਦੇ ਪੈਰਾ-10 ਅਨੁਸਾਰ ਤਕਨੀਕੀ ਪਾਲਣਾ ਟੈਂਡਰਕਾਰ ਆਈ ਈ ਰੂਲਜ਼ 1956, ਕਲਾਜ਼ 45 ਜਾਂ ਕਲਾਜ਼ 29 ਅਧੀਨ ਲੋੜੀਂਦੇ ਅਨੁਸਾਰ ਹਿੱਸਾ ਲੈਣ ਵਾਲੀ ਫਾਰਮ/ਕੰਪਨੀ ਦੇ ਨਾਂਅ ’ਤੇ ਇਕ ਵੈਧ ਬਿਜਲਈ ਠੇਕੇਦਾਰ ਦਾ ਲਾਇਸੈਂਸ ਜ਼ਰੂਰ ਰੱਖਦੇ ਹੋਣ। ਇਕ ਲੋੜ ਨੂੰ ਪੂਰਾ ਨਾ ਕਰਦੀ ਹੋਈ ਪੇਸ਼ਕਸ਼ ਸਰਸਰੀ ਤੌਰ ’ਤੇ ਰੱਦ ਕਰ ਦਿੱਤੀ ਜਾਵੇਗੀ। ਟੈਂਡਰ ਦੇ ਨਾਲ ਸੰਬੰਧਿਤ ਸਮਰਥਿਤ ਦਸਤਾਵੇਜ਼ ਪੇਸ਼ ਕੀਤੇ ਜਾਣ। ਇਹ ਠੇਕੇਦਾਰ ਦੀ ਇਕਮਾਤਰ ਜ਼ਿੰਮੇਦਾਰੀ ਹੋਵੇਗੀ ਕਿ ਉਹ ਜੇਕਰ ਉਸ ਨੂੰ ਕੰਮ ਪ੍ਰਦਾਨ ਕੀਤਾ ਜਾਂਦਾ ਹੈ, ਤਾਂ ਵੱਖ-ਵੱਖ ਰਾਜਾਂ ਦੇ ਅੰਦਰ ਕੰਮ ਕਰਨ ਲਈ ਲਾਜ਼ਮੀ ਇਜਾਜ਼ਤਾਂ ਪ੍ਰਾਪਤ ਕਰਨ ਅਤੇ ਰਾਜ ਅਥਾਰਟੀਜ਼ ਨਾਲ ਤਾਲਮੇਲ ਸਹਿਤ ਸਾਰੀਆਂ ਵਿਧਾਨਿਕ ਪਾਬੰਦੀਆਂ ਦੀ ਪਾਲਣਾ ਕਰਨਗੇ। ਇਸੇ ਕਿਸਮ ਦੇ ਕੰਮ ਦੀ ਪਰਿਭਾਸ਼ਾ : ‘‘ਉਦਯੋਗਿਕ ਬਿਲਡਿੰਗਾਂ, ਵਰਕਸ਼ਾਪਾਂ, ਕੋਚਿੰਗ ਡਿਪੂਆਂ, ਰੇਲਵੇ ਸ਼ੈੱਡਾਂ, ਟੈਸਟਿੰਗ ਸ਼ੈੱਡਾਂ, ਸਰਵਿਸ ਬਿਲਡਿੰਗਾਂ, ਸਟੇਸ਼ਨਾਂ, ਪਲੇਟਫਾਰਮਾਂ ਜਾਂ ਇਸੇ ਤਰ੍ਹਾਂ ਦੇ ਢਾਂਚਿਆਂ ਲਈ ਅੰਦਰੂਨੀ ਅਤੇ/ਜਾਂ ਬਾਹਰੀ ਬਿਜਲੀਕਰਨ ਕੰਮ ਕਰਨਾ, ਜਿਸ ਵਿਚ ਐਚ ਟੀ/ਐਲ ਟੀ ਇਲੈਕਟਰੀਕਲ ਸਿਸਟਮਜ਼, ਪਾਵਰ ਡਿਸਟਰੀਬਿਊਸ਼ਨ, ਕੇਬਲ ਵਿਛਾਉਣਾ, ਲਾਈਟਿੰਗ, ਅਰਥਿੰਗ ਦੀ ਸਪਲਾਈ, ਇੰਸਟਾਲੇਸ਼ਨ, ਟੈਸਟਿੰਗ, ਕਮਿਸ਼ਨਿੰਗ ਅਤੇ ਸੰਬੰਧਿਤ ਬਿਜਲਈ ਕੰਮ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ਵਿਖੇ ਜੂਨੀਅਰਜ਼ ਸਪੋਰਟਸ ਮੀਟ 3.0 ਦਾ ਸ਼ਾਨਦਾਰ ਜਸ਼ਨ ਅਗਲੀ ਖ਼ਬਰ 2027 ਦੀਆਂ ਚੋਣਾਂ ਤੋਂ ਪਹਿਲਾਂ ਮਸੀਹ ਭਾਈਚਾਰੇ ਨੇ ਦਿਖਾਈ ਇਕਜੁੱਟਤਾ ਦੀ ਤਾਕਤ
Ad Position 24