ਜਲ ਸਪਲਾਈ ਤੇ ਸੈਨੀਟੇਸ਼ਨ (ਮ) ਇੰਪਲਾਈਜ ਯੂਨੀਅਨ ਦੀ ਮੀਟਿੰਗ
ਗੁਰਦਾਸਪੁਰ, 25 ਨਵੰਬਰ (ਚੱਕਰਾਜਾ)- ਜਲ ਸਪਲਾਈ ਤੇ ਸੈਨੀਟੇਸ਼ਨ (ਮ) ਇੰਪਲਾਈਜ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਆਗੂਆਂ ਨੇ ਅਹਿਮ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕਰਦਿਆਂ ਪੰਜਾਬ ਸਰਕਾਰ ਦੇ ਮੁਲਾਜਮਾਂ ਪ੍ਰਤੀ ਰਵੱਈਏ ਦੀ ਸਖਤ ਨਿੰਦਾ ਕੀਤਾ।
ਜ਼ੋਰਾਵਰ ਸਿੰਘ ਪਿਤਾ ਨਿਸ਼ਾਨ ਸਿੰਘ ਮਾਤਾ ਬਲਰਾਜ ਕੌਰ ਪਿੰਡ ਵੈਰੋਨੰਗਲ
ਅਨਾਇਆ ਸੁਲੇਮਾਨ ਪਿਤਾ: ਸੋਹਨ ਸੁਲੇਮਾਨ ਮਾਤਾ: ਅਨੀਤਾ ਵਾਸੀ: ਮੁਸਤਫਾਬਾਦ ਜੱਟਾਂ।
26-11-2026