ਅਕਾਲੀ-ਭਾਜਪਾ ਦੇ ਗੱਠਜੋੜ ਹੋਣ ਨਾਲ ਵਿਰੋਧੀ ਪਾਰਟੀਆਂ ਨੂੰ ਪਈਆਂ ਭਾਜੜਾਂ- ਬਲਰਾਜ ਭਾਰਤੀ
ਨਰੋਟ ਜੈਮਲ ਸਿੰਘ, 25 ਨਵੰਬਰ (ਸ਼ਸ਼ੀ ਕੁਮਾਰ)-ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ’ਤੇ ਮਨਾਏ ਜਾ ਰਹੇ ਗੁਰਪੁਰਬ ਦੇ ਸ਼ੁੱਭ ਦਿਹਾੜੇ ’ਤੇ ਅਕਾਲੀ/ਭਾਜਪਾ ਲਈ ਸੁਨਹਿਰੀ ਦਿਨ ਸਾਬਤ ਹੋਇਆ ਹੈ । ਅੱਜ ਦੇ ਪਵਿੱਤਰ ਦਿਨ ’ਤੇ ਅਕਾਲੀ/ਭਾਜਪਾ ਦਾ ਨਹੂੰ ਮਾਸ ਵਾਲਾ ਰਿਸ਼ਤਾ ਕਰੀਬ 6 ਸਾਲ ਬਾਅਦ ਫਿਰ ਤੋਂ ਜੁੜ ਗਿਆ ਹੈ ।
ਨਰੋਟ ਜੈਮਲ ਸਿੰਘ ਤੋਂ ਭਾਜਪਾ ਆਗੂ ਬਲਰਾਜ ਭਾਰਤੀ ।
26-11-2026