11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜੈਨ ਫਾਰਮੇਸੀ ਕਾਲਜ ਵਿਖੇ 9 ਕੁੰਡਲੀ ਮਹਾ ਯੱਗ ਕਰਵਾਇਆ

Ad Position 21
No active advertisement
ਅਜੀਤ ਡੈਸਕ 03-05-2026
ਅਬੋਹਰ, 2 ਮਈ (ਸੁਖਜੀਤ ਸਿੰਘ ਬਰਾੜ)-ਅਖਿਲ ਵਿਸ਼ਵ ਗਾਇਤਰੀ ਪਰਿਵਾਰ ਦੀ ਵਿਚਾਰ ਕ੍ਰਾਂਤੀ ਪ੍ਰਜਾ ਮੰਡਲ ਦੀ ਟੀਮ ਵਲੋਂ ਜੈਨ ਫਾਰਮੇਸੀ ਕਾਲਜ ਪਿੰਡ ਉਸਮਾਨ ਖੇੜਾ ਵਿਖੇ 9 ਕੁੰਡਲੀ ਗਾਇਤਰੀ ਮਹਾ ਯੱਗ ਦਾ ਆਯੋਜਨ ਕੀਤਾ ਗਿਆ | ਇਸ ਯੱਗ ਵਿਚ ਸੰਸਥਾ ਦੇ ਚੇਅਰਮੈਨ ਸੰਸਥਾ ਦੇ ਚੇਅਰਮੈਨ ਰਾਜਿੰਦਰ ਕੁਮਾਰ ਜੈਨ, ਡਾਇਰੈਕਟਰ ਅੰਕਿਤ ਜੈਨ, ਓ.ਪੀ.ਸ਼ਰਮਾ, ਕਮਲ ਕਿਸ਼ੋਰ, ਰੇਖਾ ਦੇਵੀ, ਰਮੇਸ਼ ਕੁਮਾਰ, ਅਲੋਕ ਚਤੁਰਵੇਦੀ, ਦੀਪਿਕਾ, ਬੇਅੰਤ ਕੌਰ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ ਗਹਿਣੇ ਅਤੇ ਨਗਦੀ ਚੋਰੀ ਕਰਨ ਵਾਲੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸੰਤੁਲਿਤ ਖਾਦ ਦੀ ਵਰਤੋਂ ਬਾਰੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
Ad Position 24