06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਲਾਇਨਜ਼ ਕਲੱਬ ਵਿਸ਼ਾਲ ਨੇ ‘ਹੰਗਰ ਪ੍ਰਾਜੈਕਟ’ ਤਹਿਤ ਲੋੜਵੰਦਾਂ ਨੂੰ ਛਕਾਇਆ ਲੰਗਰ ਪਵਨ ਹਰਚੰਦਪੁਰੀ ਦੀ ਧਰਮ ਪਤਨੀ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

ਫ਼ਾਜ਼ਿਲਕਾ, 6 ਅਗਸਤ (ਅਮਰਜੀਤ ਸ਼ਰਮਾ)-ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਪ੍ਰਧਾਨ ਅਸ਼ੋਕ ਵਾਟਸ ਦੀ ਅਗਵਾਈ ਹੇਠ ਸਥਾਨਕ ਗੀਤਾ ਭਵਨ ਮੰਦਰ ਵਿਖੇ ‘ਹੰਗਰ ਰਿਲੀਫ ਪ੍ਰਾਜੈਕਟ’ ਤਹਿਤ ਗ਼ਰੀਬ ਅਤੇ ਲੋੜਵੰਦ ਲੋਕਾਂ ਲਈ ਲੰਗਰ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਅਸ਼ੋਕ ਵਾਟਸ ਨੇ ਕਿਹਾ ਕਿ ਲੋੜਵੰਦਾਂ ਨੂੰ ਭੋਜਨ ਕਰਵਾਉਣਾ ਸਭ ਤੋਂ ਵੱਡਾ ਮਾਨਵ ਧਰਮ ਹੈ ਅਤੇ ਕਲੱਬ ਵਲੋਂ ਭਵਿੱਖ ’ਚ ਵੀ ਅਜਿਹੇ ਸੇਵਾ ਕਾਰਜ ਨਿਰੰਤਰ ਜਾਰੀ ਰਹਿਣਗੇ।

Ad Position 21
No active advertisement
ਅਜੀਤ ਡੈਸਕ 07-08-2026
ਫ਼ਾਜ਼ਿਲਕਾ, 6 ਅਗਸਤ (ਅਮਰਜੀਤ ਸ਼ਰਮਾ)-ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਪ੍ਰਧਾਨ ਅਸ਼ੋਕ ਵਾਟਸ ਦੀ ਅਗਵਾਈ ਹੇਠ ਸਥਾਨਕ ਗੀਤਾ ਭਵਨ ਮੰਦਰ ਵਿਖੇ ‘ਹੰਗਰ ਰਿਲੀਫ ਪ੍ਰਾਜੈਕਟ’ ਤਹਿਤ ਗ਼ਰੀਬ ਅਤੇ ਲੋੜਵੰਦ ਲੋਕਾਂ ਲਈ ਲੰਗਰ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਅਸ਼ੋਕ ਵਾਟਸ ਨੇ ਕਿਹਾ ਕਿ ਲੋੜਵੰਦਾਂ ਨੂੰ ਭੋਜਨ ਕਰਵਾਉਣਾ ਸਭ ਤੋਂ ਵੱਡਾ ਮਾਨਵ ਧਰਮ ਹੈ ਅਤੇ ਕਲੱਬ ਵਲੋਂ ਭਵਿੱਖ ’ਚ ਵੀ ਅਜਿਹੇ ਸੇਵਾ ਕਾਰਜ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਕਲੱਬ ਦੇ ਕੈਸ਼ੀਅਰ ਨੀਰਜ ਸ਼ਰਮਾ, ਪ੍ਰਾਜੈਕਟ ਸੈਕਟਰੀ ਪ੍ਰਿੰਸੀਪਲ ਅਸ਼ਵਨੀ ਅਹੂਜਾ, ਸੁਨੀਤਾ ਅਹੂਜਾ, ਚੇਅਰਮੈਨ ਨਰਿੰਦਰ ਸਚਦੇਵਾ, ਓ.ਪੀ.ਸਚਦੇਵਾ, ਵਿਨੋਦ ਸਚਦੇਵਾ, ਸੁਨੀਤਾ ਸਚਦੇਵਾ, ਇੰਜੀਨੀਅਰ ਨਰੇਸ਼ ਜੁਨੇਜਾ, ਐਡਵੋਕੇਟ ਅਲੋਕ ਕਟਾਰੀਆ, ਪ੍ਰਦੀਪ ਸੇਠੀ, ਅਜੇ ਨਾਰੰਗ, ਪਵਨਦੀਪ ਸੁਨੇਜਾ, ਡਾ. ਜਸੂਜਾ, ਨਰੇਸ਼ ਠੱਕਰ, ਅਸ਼ਵਨੀ ਗਰੋਵਰ, ਮਹੇਸ਼ ਬੱਬਰ, ਰਾਜੇਸ਼ ਗੋਇਲ, ਪਰਵਿੰਦਰ ਸਿੰਘ, ਗੌਰਵ ਕੁੱਕੜ, ਡਾ: ਦਿਨੇਸ਼ ਕਟਾਰੀਆ, ਸੰਜੀਵ ਅਨੇਜਾ ਆਦਿ ਹਾਜ਼ਰ ਸਨ।ਛਕਾਉਣ ਮੌਕੇ ਜਾਣਕਾਰੀ ਦਿੰਦੇ ਹੋਏ ਲਾਇਨਜ਼ ਕਲੱਬ ਵਿਸ਼ਾਲ ਦੇ ਪ੍ਰਧਾਨ ਅਸ਼ੋਕ ਵਾਟਸ ਅਤੇ ਹੋਰ ਮੈਂਬਰ।
Ad Position 22
No active advertisement
ਪਿਛਲੀ ਖ਼ਬਰ ਡੱਬਵਾਲਾ ਕਲਾਂ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਅਬੋਹਰ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ, 160 ਮਰੀਜ਼ਾਂ ਦੀ ਹੋਈ ਜਾਂਚ ਗੋਖਲੇ ਹਾਲ ਵਿਖੇ ਭਲਕੇ ਲੱਗੇਗਾ ਵਿਸ਼ਾਲ ਤੀਆਂ...
Ad Position 24
No active advertisement