05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਚੰਡੀਗੜ੍ਹ ਮੋਰਚੇ ’ਚ ਖੋਸਾ ਦਲ ਸਿੰਘ ਇਲਾਕੇ ਤੋਂ ਵੱਡੀ ਗਿਣਤੀ ’ਚ ਪੁੱਜੇ ਆਗੂਆਂ ਨੇ ਲਗਵਾਈ ਹਾਜ਼ਰੀ

ਖੋਸਾ ਦਲ ਸਿੰਘ, 5 ਸੰਤਬਰ (ਮਨਪ੍ਰੀਤ ਸਿੰਘ ਸੰਧੂ)- ਕਿਸਾਨੀ ਮਸਲਿਆਂ ਨੂੰ ਲੈ ਕੇ ਸਾਂਝਾ ਮੋਰਚਾ ਵਲੋਂ ਚੰਡੀਗੜ੍ਹ ਵਿਖੇ ਲਗਾਏ ਗਏ ਪੱਕੇ ਮੋਰਚੇ ਵਿਚ ਇਲਾਕੇ ਤੋਂ ਵਾਰੋ ਵਾਰੀ ਪੁੱਜ ਰਹੇ ਜੱਥੇ ਆਪਣਾ ਰੋਸ ਦਰਜ ਕਰਵਾ ਰਹੇ ਹਨ। ਹਲਕਾ ਜ਼ੀਰਾ ਤੋਂ ਵੱਖ-ਵੱਖ ਇਕਾਈਆਂ ਨਾਲ ਸੰਬਧਿਤ ਕਿਸਾਨ ਆਗੂ ਪੱਕੇ ਮੋਰਚੇ ’ਤੇ ਪੁੱਜ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਖੋਸਾ ਦਲ ਸਿੰਘ, 5 ਸੰਤਬਰ (ਮਨਪ੍ਰੀਤ ਸਿੰਘ ਸੰਧੂ)- ਕਿਸਾਨੀ ਮਸਲਿਆਂ ਨੂੰ ਲੈ ਕੇ ਸਾਂਝਾ ਮੋਰਚਾ ਵਲੋਂ ਚੰਡੀਗੜ੍ਹ ਵਿਖੇ ਲਗਾਏ ਗਏ ਪੱਕੇ ਮੋਰਚੇ ਵਿਚ ਇਲਾਕੇ ਤੋਂ ਵਾਰੋ ਵਾਰੀ ਪੁੱਜ ਰਹੇ ਜੱਥੇ ਆਪਣਾ ਰੋਸ ਦਰਜ ਕਰਵਾ ਰਹੇ ਹਨ। ਹਲਕਾ ਜ਼ੀਰਾ ਤੋਂ ਵੱਖ-ਵੱਖ ਇਕਾਈਆਂ ਨਾਲ ਸੰਬਧਿਤ ਕਿਸਾਨ ਆਗੂ ਪੱਕੇ ਮੋਰਚੇ ’ਤੇ ਪੁੱਜ ਰਹੇ ਹਨ। ਇਲਾਕੇ ਤੋਂ ਮੀਤ ਪ੍ਰਧਾਨ ਭੁਪਿੰਦਰ ਸਿੰਘ ਖੋਸਾ ਇਕਾਈ ਪ੍ਰਧਾਨ, ਰਾਜਪ੍ਰੀਤ ਸਿੰਘ ਖੋਸਾ, ਮਾਸਟਰ ਜਸਕਰਨ ਸਿੰਘ ਖੋਸਾ, ਗੁਰਜਿੰਦਰ ਸਿੰਘ ਖੋਸਾ, ਕੋਮਲਦੀਪ ਸਿੰਘ ਖੋਸਾ, ਅਮਰਵੀਰ ਸਿੰਘ ਖੋਸਾ, ਮਨਮੀਤ ਸਿੰਘ ਖੋਸਾ, ਨਵਦੀਪ ਸਿੰਘ ਖੋਸਾ, ਨਵਦੀਪ ਸਿੰਘ ਖੋਸਾ, ਮਨਪ੍ਰੀਤ ਸਿੰਘ ਖੋਸਾ, ਬਲਤੇਜ ਸਿੰਘ ਖੋਸਾ, ਗੁਰਵਿੰਦਰ ਸਿੰਘ ਇਕਾਈ ਪ੍ਰਧਾਨ ਸੁਰ ਸਿੰਘ ਵਾਲਾ, ਮਹਿੰਦਰ ਸਿੰਘ ਇਕਾਈ ਪ੍ਰਧਾਨ ਮਨਸੂਰਦੇਵਾ, ਨਾਇਬ ਸਿੰਘ ਫੌਜੀ, ਅੰਮ੍ਰਿਤ ਪਾਲ ਸਿੰਘ ਇਕਾਈ ਪ੍ਰਧਾਨ ਸਾਧੂ ਵਾਲਾ, ਹਰਜਿੰਦਰ ਸਿੰਘ ਆਦਿ ਆਪਣੇ ਸਾਥੀਆਂ ਸਮੇਤ ਚੰਡੀਗੜ੍ਹ ਮੋਰਚੇ ’ਤੇ ਪੁੱਜੇ। ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਵਾਰ-ਵਾਰ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਲ ਗੰਭੀਰਤਾ ਨਾਲ ਧਿਆਨ ਦੇ ਕੇ ਮਸਲਿਆਂ ਦਾ ਸਥਾਈ ਹੱਲ ਕਰਨਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸਤੀਸ਼ ਜੁਨੇਜਾ ਦੇ ਸਹਿਯੋਗ ਨਾਲ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਸਰਵਹਿੱਤਕਾਰੀ ਸਕੂਲ ਨੂੰ ਪ੍ਰੋਜੈਕਟਰ ਭੇਟ ਅਗਲੀ ਖ਼ਬਰ ‘ ਆਪਣਾ ਅਬੋਹਰ, ਆਪਣੀ ਆਭਾ’ ਤਹਿਤ ਵਿਧਾਇਕ ਜਾਖੜ ਨੇ ਦਿੱਤਾ ਸਫ਼ਾਈ ਦਾ ਸੁਨੇਹਾ
Ad Position 24