ਅਰਨੀਵਾਲਾ ਦੇ ਅਕਾਲੀ ਆਗੂਆਂ ਨੇ ਰਮਿੰਦਰ ਆਂਵਲਾ ਨਾਲ ਕੀਤੀ ਮੁਲਾਕਾਤ
ਮੰਡੀ ਅਰਨੀਵਾਲਾ, 6 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਮੰਡੀ ਅਰਨੀਵਾਲਾ ਦੇ ਸੀਨੀਅਰ ਅਕਾਲੀ ਆਗੂਆਂ ਵਲੋਂ ਰਮਿੰਦਰ ਆਵਲਾ ਦੇ ਨਾਲ ਮੁਲਾਕਾਤ ਕੀਤੀ ਗਈ. ਮੁਲਾਕਾਤ ਕਰਨ ਵਾਲਿਆਂ ਵਿਚ ਅਰਨੀਵਾਲਾ ਸਰਕਲ ਦੇ ਪ੍ਰਧਾਨ ਐਸ.
ਮੰਡੀ ਅਰਨੀਵਾਲਾ, 6 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਮੰਡੀ ਅਰਨੀਵਾਲਾ ਦੇ ਸੀਨੀਅਰ ਅਕਾਲੀ ਆਗੂਆਂ ਵਲੋਂ ਰਮਿੰਦਰ ਆਵਲਾ ਦੇ ਨਾਲ ਮੁਲਾਕਾਤ ਕੀਤੀ ਗਈ. ਮੁਲਾਕਾਤ ਕਰਨ ਵਾਲਿਆਂ ਵਿਚ ਅਰਨੀਵਾਲਾ ਸਰਕਲ ਦੇ ਪ੍ਰਧਾਨ ਐਸ.ਪੀ ਬਜਾਜ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸੁਖਦੇਵ ਸਿੰਘ ਠੇਠੀ, ਯੂਥ ਅਕਾਲੀ ਆਗੂ ਵਿੰਕਲ ਬਤਰਾ, ਮੰਗਤ ਰਾਮ ਬਤਰਾ, ਸਾਬਕਾ ਐਮ.ਸੀ ਬਲਜੀਤ ਕੌਰ ਅਤੇ ਹੋਰਾਂ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਅਰਨੀਵਾਲਾ ਦੇ ਵਿਚੋਂ ਅਕਾਲੀ ਦਲ ਵੱਡੀ ਲੀਡ ਲੈ ਕੇ ਜਿੱਤ ਪ੍ਰਾਪਤ ਕਰੇਗਾ।