03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੁਖਬੀਰ ਸਿੰਘ ਬਾਦਲ ਦਾ ਹਲਕਾ ਅਟਾਰੀ ਵਿਖੇ ਪੁੱਜਣ 'ਤੇ ਲਾਲੀ ਰਣੀਕੇ ਦੀ ਅਗਵਾਈ ਵਿਚ ਸ਼ਾਨਦਾਰ ਸਵਾਗਤ <br/>

Ad Position 21
No active advertisement
ਅਜੀਤ ਡੈਸਕ 23-02-2026

ਅਟਾਰੀ ਸਰਹੱਦ, 22 ਫ਼ਰਵਰੀ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪੰਜਾਬ ਬਚਾਓ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਅਟਾਰੀ ਅੰਦਰ ਕੀਤੀ ਗਈ ਵਿਸ਼ਾਲ ਰੈਲੀ ਵਿਚ ਪੁੱਜਣ ਤੋਂ ਪਹਿਲਾਂ ਅੰਮਿ੍ਤਸਰ ਤੋਂ ਹਲਕਾ ਅਟਾਰੀ ਅੰਦਰ ਦਾਖਲ ਹੋਣ ਤੇ ਗੁਰਦੁਆਰਾ ਸਤਲਾਣੀ ਸਾਹਿਬ ਹੁਸ਼ਿਆਰ ਨਗਰ ਵਿਖੇ ਨੌਜਵਾਨ ਅਕਾਲੀ ਆਗੂ ਮੈਂਬਰ ਸ਼੍ਰੋਮਣੀ ਕਮੇਟੀ ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ ਦੀ ਅਗਵਾਈ ਵਿਚ ਸੁਖਬੀਰ ਸਿੰਘ ਬਾਦਲ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਸੁਖਬੀਰ ਸਿੰਘ ਬਾਦਲ ਦਾ ਅੰਮਿ੍ਤਸਰ ਤੋਂ ਵਾਇਆ ਘਰਿੰਡਾ ਰਸਤੇ ਹਲਕਾ ਅਟਾਰੀ ਅੰਦਰ ਆਉਣ 'ਤੇ ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਮੇਤ ਸੈਂਕੜੇ ਨੌਜਵਾਨ ਜੋ ਕਿ ਗੱਡੀਆਂ ਮੋਟਰਸਾਈਕਲ ਤੇ ਕਾਰਾਂ 'ਤੇ ਸਵਾਰ ਸਨ, ਉਨ੍ਹਾਂ ਵਲੋਂ ਸ: ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਗਰਮ ਜੋਸ਼ੀ ਨਾਲ ਨਾਅਰੇ ਲਗਾਉਂਦਿਆਂ ਨਿੱਘਾ ਸਵਾਗਤ ਕਰਦਿਆਂ ਰੋਡ ਸ਼ੋਅ ਕੱਢ ਕੇ ਰੈਲੀ ਵਾਲੇ ਸਥਾਨ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਨੂੰ ਲੈ ਕੇ ਗਏ | ਇਸ ਮੌਕੇ ਲਾਲੀ ਰਣੀਕੇ ਤੇ ਪ੍ਰਧਾਨ ਝਿੰਜਰ ਨਾਲ ਗੁਰਪ੍ਰੀਤ ਸਿੰਘ ਵਡਾਲੀ, ਗੁਰਸੇਵਕ ਸਿੰਘ ਟਿੰਕੂ, ਅੰਮਿ੍ਤ ਵਡਾਲੀ, ਪਾਰਸ ਜੰਡਿਆਲਾ, ਮਨਰੂਪ ਵਡਾਲੀ, ਸਾਬਕਾ ਸਰਪੰਚ ਗੁਰਿੰਦਰ ਸਿੰਘ ਚੀਚਾ, ਬਾਬਾ ਰਾਮ ਸਿੰਘ, ਸਾਬਕਾ ਸਰਪੰਚ ਦਲਬੀਰ ਸਿੰਘ, ਸਾਬਕਾ ਸਰਪੰਚ ਦਲਜਿੰਦਰ ਸਿੰਘ ਦੀਰੀ, ਬੱਬੂ ਭੱਠੇ ਵਾਲੇ ਭਕਨਾ, ਸੁਖਦੇਵ ਸਿੰਘ ਜਾਲੀ, ਬਾਬਾ ਰਾਮ ਸਿੰਘ, ਹਰਪ੍ਰੀਤ ਸਿੰਘ ਹੈਪੀ ਲਾਰੰਸ ਰੋਡ, ਦਲਜੀਤ ਸਿੰਘ ਡੈਲਟਾ, ਹੈਪੀ ਨੌ ਲੱਖਾ, ਜੋਧਬੀਰ ਸਿੰਘ ਅਟਾਰੀ, ਸੁਬੇਗ ਸਿੰਘ ਅਟਾਰੀ, ਕੁਲਜੀਤ ਸਿੰਘ ਗੋਲਡੀ, ਅਜਮੇਰ ਸਿੰਘ ਘਰਿੰਡੀ, ਐਡਵੋਕੇਟ ਜਸਪ੍ਰੀਤ ਸਿੰਘ ਬੱਲ , ਨਰਿੰਦਰ ਸਿੰਘ ਬੱਲ, ਨੰਬਰਦਾਰ ਕਾਕਾ ਨੰਗਲੀ, ਸਾਬਕਾ ਸਰਪੰਚ ਅਰਵਿੰਦਰ ਸਿੰਘ ਭਕਨਾ, ਲਖਬੀਰ ਸਿੰਘ ਮੰਡਿਆਲਾ, ਹਰਜੀਤ ਸਿੰਘ ਬੋਹੜੂ ਅਰਮਾਨਦੀਪ ਸਿੰਘ ਸਮੇਤ ਨੌਜਵਾਨ ਅਕਾਲੀ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਉਜੜਣ ਲੱਗੀ ਸ੍ਰੀ ਹਰਿਮੰਦਰ ਸਾਹਿਬ ਵਿਰਾਸਤੀ ਮਾਰਗ ਦੀ ਨੁਹਾਰ <br/> ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਤੇ ਟਰੇਡ ਜਥੇਬੰਦੀਆਂ ਵਲੋਂ ਭਾਜਪਾ ਆਗੂ ਤਰੁਣ ਚੁੱਘ ਦੇ ਦਫ਼ਤਰ ਅੱਗੇ ਧਰਨਾ <br/>
Ad Position 24