26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸੰਤੂ ਨੰਗਲ ਦੇ ਦੋ ਨੌਜਵਾਨਾਂ ਕੋਲੋਂ ਜਬਰਦਸਤੀ ਦੋ ਮੋਬਾਈਲ ਫੋਨ ਖੋਹੇ

Ad Position 21
No active advertisement
ਅਜੀਤ ਡੈਸਕ 09-03-2026
ਚੇਤਨਪੁਰਾ, 8 ਮਾਰਚ (ਮਹਾਂਬੀਰ ਸਿੰਘ ਗਿੱਲ)-ਬੀਤੀ ਰਾਤ ਪਿੰਡ ਸੰਤੂ ਨੰਗਲ ਦੇ ਦੋ ਲੜਕੇ ਨਵਜੋਤ ਸਿੰਘ ਸਪੁੱਤਰ ਸਰਬਜੀਤ ਸਿੰਘ ਤੇ ਰਾਜਨਦੀਪ ਸਿੰਘ ਸਪੁੱਤਰ ਸਰਬਜੀਤ ਸਿੰਘ ਜੋ ਕਿ ਪਿੰਡ ਜਗਦੇਵ ਕਲਾਂ ਤੋਂ ਆਪਣੇ ਪਿੰਡ ਸੰਤੂ ਨੰਗਲ ਨੂੰ ਰਾਤ ਕਰੀਬ 8 ਵਜੇ ਆ ਰਹੇ ਸਨ ਕਿ ਰਸਤੇ 'ਚੋਂ ਸੂਏ ਦੇ ਪੁੱਲ ਕੋਲ ਉਨ੍ਹਾਂ ਕੋਲੋਂ ਕਰੀਬ 6 ਅਣਪਛਾਤੇ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਦੋਵਾਂ ਕੋਲੋਂ ਇਕ 16 ਹਜ਼ਾਰ ਦਾ ਰੀਅਲ ਮੀ ਕੰਪਨੀ ਦਾ ਮੋਬਾਈਲ ਫੋਨ ਤੇ 14 ਹਜ਼ਾਰ ਦਾ ਪੋਕੋ ਕੰਪਨੀ ਦਾ ਮੋਬਾਈਲ ਫੋਨ ਜਬਰਦਸਤੀ ਖੋਹ ਲਿਆ | ਘਟਨਾ ਦੀ ਸੂਚਨਾ ਪੁਲਿਸ ਥਾਣਾ ਰਾਜਾ ਸਾਂਸੀ ਵਿਖੇ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ 'ਭਾਈ ਬੰਦੀ' ਸੰਸਥਾ ਵਿਖੇ ਸਥਾਪਿਤ ਲੈਬ ਅਤੇ ਡਾਇਗਨੋਸਟਿਕ ਕੇਂਦਰ ਦਾ ਡਾ. ਓਬਰਾਏ ਵਲੋਂ ਉਦਘ... ਅਗਲੀ ਖ਼ਬਰ ਨਿਗਮ ਦੀ ਕਾਰਵਾਈ 'ਚ ਰੁਕਾਵਟ ਪਾਉਣ ਤੇ ਮੁਲਾਜ਼ਮਾਂ ਨਾਲ ਦੁਰਵਿਹਾਰ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ
Ad Position 24