24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਚੁੱਘ ਵਲੋਂ ਵਿਦਿਆਰਥਣ ਰੁਹਾਨੀ ਦੀ ਕਿਤਾਬ ਜਾਰੀ <br/>

Ad Position 21
No active advertisement
ਅਜੀਤ ਡੈਸਕ 10-04-2026
ਅੰਮਿ੍ਤਸਰ, 9 ਅਪ੍ਰੈਲ (ਹਰਮਿੰਦਰ ਸਿੰਘ)-ਅੰਮਿ੍ਤਸਰ 'ਚ ਇਕ ਪ੍ਰੇਰਣਾਦਾਇਕ ਅਤੇ ਭਾਵਨਾਤਮਕ ਸਮਾਗਮ 'ਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੱੁਘ ਨੇ ਸਕੂਲੀ ਵਿਦਿਆਰਥਣ ਰੁਹਾਨੀ ਸ਼ਰਮਾ ਨੂੰ ਉਸ ਦੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਅਤੇ ਸਾਹਿਤਕ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਅਤੇ ਉਸ ਦੀ ਪੁਸਤਕ 'ਏ ਲੀਡਰ ਵਿਦ ਕਨਵੀਕਸ਼ਨ (ਤਰੁਣ ਚੱੁਘ ਦੀ ਜੀਵਨੀ) ਜਾਰੀ ਕੀਤੀ | ਇਸ ਦੌਰਾਨ ਸ੍ਰੀ ਚੁੱਘ ਨੇ ਕਿਹਾ ਕਿ ਇੰਨੀ ਛੋਟੀ ਉਮਰ 'ਚ ਅਜਿਹੀ ਕਿਤਾਬ ਲਿਖਣਾ ਨਾ ਸਿਰਫ ਰੁਹਾਨੀ ਦੀ ਪ੍ਰਤਿਭਾ ਦਾ ਪ੍ਰਮਾਣ ਹੈ, ਸਗੋਂ ਅੱਜ ਦੀ ਨੌਜਵਾਨ ਪੀੜ੍ਹੀ ਵਿਚ ਲੀਡਰਸ਼ਿਪ ਅਤੇ ਸਕਾਰਾਤਮਕ ਸੋਚ ਦੀ ਡੂੰਘੀ ਸਮਰੱਥਾ ਨੂੰ ਵੀ ਦਰਸਾਉਂਦਾ ਹੈ | ਉਨ੍ਹਾਂ ਨੇ ਰੁਹਾਨੀ ਨੂੰ ਛੇਵੀਂ ਜਮਾਤ 'ਚ 98.5% ਅੰਕ ਪ੍ਰਾਪਤ ਕਰਨ 'ਤੇ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਇਸ ਦੌਰਾਨ ਚੁੱਘ ਨੇ ਰੁਹਾਨੀ ਦੇ ਪਰਿਵਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਪਰਿਵਾਰ ਸਮਾਜ ਲਈ ਪ੍ਰੇਰਨਾ ਸਰੋਤ ਹਨ ਅਤੇ ਰਾਸ਼ਟਰ ਨਿਰਮਾਣ ਵਿਚ ਮਹੱਤਵਪੂਰਨ ਯੋਗਦਾਨ

Ad Position 22
No active advertisement
ਪਿਛਲੀ ਖ਼ਬਰ ਦਿਨੇਸ਼ ਬੱਸੀ ਵਲੋਂ ਕੇਂਦਰ ਸਰਕਾਰ ਦੇ ਪ੍ਰਾਜੈਕਟ ਦੀ ਨਾਕਾਮੀ ਨੂੰ ਪੰਜਾਬ ਸਰਕਾਰ 'ਤੇ ਮੜ੍ਹਨਾ ਸਿਰਫ ਸਸਤੀ ਰਾਜਨੀਤੀ-ਮਠ... ਅਗਲੀ ਖ਼ਬਰ ਪਿੰਡ ਅਦਲੀਵਾਲਾ 'ਚ ਖ਼ੂਨਦਾਨ ਤੇ ਮੁਫਤ ਮੈਡੀਕਲ ਕੈਂਪ ਲਗਾਇਆ <br/>
Ad Position 24