11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਭਾਰਤੀਯ ਵਪਾਰ ਮੰਡਲ ਵਲੋਂ ਮੰਡਲ ਦੇ ਵਿਸਥਾਰ ਸੰਬੰਧੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 22-04-2026
ਅੰਮਿ੍ਤਸਰ, 21 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀਯ ਵਪਾਰ ਮੰਡਲ ਵਲੋਂ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਦੀ ਪ੍ਰਧਾਨਗੀ ਹੇਠ ਮੰਡਲ ਦੇ ਵਿਸਥਾਰ ਸੰਬੰਧੀ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ, ਜਿਸ 'ਚ ਸਾਰੇ ਮੰਡਲ ਮੈਂਬਰ ਮੌਜੂਦ ਸਨ | ਪ੍ਰਧਾਨ ਰਾਜੀਵ ਅਨੇਜਾ ਨੇ ਮੰਡਲ ਦੁਆਰਾ ਕੀਤੇ ਗਏ ਕੰਮਾਂ ਬਾਰੇ ਸਾਰੇ ਮੈਂਬਰਾਂ ਨਾਲ ਚਰਚਾ ਕਰਦਿਆਂ ਕਿਹਾ ਕਿ ਇਸ ਮੰਡਲ ਦੇ ਹਰ ਮੈਂਬਰ ਦਾ ਫਰਜ਼ ਹੈ ਕਿ ਉਹ ਵਪਾਰੀਆਂ ਨੂੰ ਆਪਣੇ ਕਾਰੋਬਾਰ 'ਚ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਪਹਿਲ ਕਰੇ ਅਤੇ ਇਸ ਲਈ ਅੱਜ ਦੇਸ਼ ਭਰ ਦੇ ਵਪਾਰੀ ਭਾਰਤੀਯ ਵਪਾਰ ਮੰਡਲ 'ਚ ਸ਼ਾਮਿਲ ਹੋ ਰਹੇ ਹਨ | ਇਸ ਮੌਕੇ ਰਾਜੂ ਨਾਰੰਗ, ਵਿਕਰਮ ਬੱਗਾ, ਰਾਜੀਵ ਗੁਲਾਟੀ, ਜਤਿੰਦਰ ਸਿੰਘ ਅਰੋੜਾ, ਭਰਤ ਪੋਪਲੀ, ਡਾ: ਸੰਜੀਵ, ਰਿਸ਼ੀ ਪੋਦਾਰ, ਗੌਰਵ ਦੂਆ, ਕਰਨਦੀਪ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭਵਨਜ਼ ਵਲੋਂ 16 ਲੋੜਵੰਦ ਧੀਆਂ ਦੇ ਵਿਆਹ ਕਰਵਾਏ ਅਗਲੀ ਖ਼ਬਰ ਜਿੰਦਲ ਸਟੇਨਲੈੱਸ ਵਲੋਂ 'ਜਿੰਦਲ ਇਨਫੀਨਿਟੀ' ਸਟੇਨਲੈੱਸ ਸਰੀਆ ਪੰਜਾਬ 'ਚ ਲਾਂਚ <br/>
Ad Position 24