ਚੌਂਕ ਮਹਿਤਾ, 27 ਅਪ੍ਰੈਲ (ਧਰਮਿੰਦਰ ਸਿੰਘ ਭੰਮਰਾ/ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਪ੍ਰਧਾਨ ਸੰਤ ਸਮਾਜ ਦੀ ਰਹਿਨੁਮਾਈ ਹੇਠ ਦਮਦਮੀ ਟਕਸਾਲ ਦੇ ਹੈੱਡ-ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜੂਨ '84 ਤੀਸਰੇ ਘੱਲੂਘਾਰੇ 'ਚ ਸ਼ਹੀਦ ਹੋਏ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਕੌਮੀ ਯੋਧਿਆਂ ਦੀ ਸ਼ਹਾਦਤਾਂ ਨੂੰ ਨਤਮਸਤਕ ਹੁੰਦਿਆਂ ਸਮੂਹ ਸਿੰਘਾਂ-ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ ਨੂੰ ਸਮਰਪਿਤ 42ਵਾਂ ਸਾਲਾਨਾ ਸ਼ਹੀਦੀ ਵਰ੍ਹੇਗੰਢ 6 ਜੂਨ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ | ਇਸ ਦੌਰਾਨ ਵੱਖ-ਵੱਖ ਨਗਰਾਂ 'ਚ 1 ਮਈ ਸ਼ੁੱਕਰਵਾਰ ਜਬੋਵਾਲ ਸ਼ਾਮ 6 ਤੋਂ 8 ਵਜੇ ਤੱਕ, 2 ਮਈ ਸਨਿਚਰਵਾਰ ਹਯਾਤ (ਗੁਰਦਾਸਪੁਰ) ਸ਼ਾਮ 6 ਤੋਂ 8 ਵਜੇ ਤੱਕ, 3 ਮਈ ਐਤਵਾਰ ਗੁ: ਸੰਗਤਪੁਰਾ ਬਥਵਾਲਾ ਗੁਰਦਾਸਪੁਰ ਸ਼ਾਮ 6 ਤੋਂ 8 ਵਜੇ ਤੱਕ, 4 ਮਈ ਸੋਮਵਾਰ ਕਾਹਲਵਾਂ ਸ਼ਾਮ 6 ਤੋਂ 8 ਵਜੇ ਤੱਕ, 5 ਮੰਗਲਵਾਰ ਗੁ. ਭਗਤਾਂ ਦਾ ਡੇਰਾ ਤਰਸਿੱਕਾ ਸਵੇਰੇ 12 ਵਜੇ ਤੋਂ 2 ਵਜੇ ਤੱਕ ਅਤੇ ਸ਼ਾਮ ਨੂੰ 6 ਤੋਂ 8 ਵਜੇ ਤੱਕ ਨਿੱਕੇ ਘੁੰਮਣ, 6 ਮਈ ਬੁੱਧਵਾਰ ਚੋਣੇ ਸ਼ਾਮ 6 ਤੋਂ 8 ਵਜੇ ਤੱਕ, 7 ਮਈ ਵੀਰਵਾਰ ਨੂੰ ਮੁਰਾਦਪੁਰ ਸ਼ਾਮ 6 ਤੋਂ 8 ਵਜੇ ਤੱਕ, 8 ਮਈ ਸ਼ੁੱਕਰਵਾਰ ਚੁੰਘ (ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੰਟਰਨੈਸ਼ਨਲ ਪਬਲਿਕ ਸਕੂਲ) ਸ਼ਾਮ 6 ਤੋਂ 8 ਵਜੇ ਤੱਕ, 9 ਮਈ ਸਨਿਚਰਵਾਰ ਅਬਦਾਲ ਗੁ: ਸੰਤ ਬਾਬਾ ਅੱਲਾ ਸਿੰਘ ਜੀ ਸ਼ਾਮ 6 ਤੋਂ 8 ਵਜੇ ਤੱਕ,10 ਮਈ ਐਤਵਾਰ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਸ਼ਾਮ 6 ਤੋਂ 8 ਵਜੇ ਤੱਕ, 11 ਮਈ ਸੋਮਵਾਰ ਲੀਲ ਕਲਾਂ ਸ਼ਾਮ 6 ਤੋਂ 8 ਵਜੇ ਤੱਕ, 12 ਮਈ ਮੰਗਲਵਾਰ ਭਲਾਈਪੁਰ ਪੁਰਬਾਂ ਸ਼ਾਮ 6 ਤੋਂ 8 ਵਜੇ ਤੱਕ, 13 ਮਈ ਬੁੱਧਵਾਰ ਖਲੈਹਿਰਾ ਸ਼ਾਮ 6 ਤੋਂ 8 ਵਜੇ ਤੱਕ, 14 ਮਈ ਵੀਰਵਾਰ ਜਫਰਵਾਲ ਸ਼ਾਮ 6 ਤੋਂ 8 ਵਜੇ ਤੱਕ, 15 ਮਈ ਸ਼ੁੱਕਰਵਾਰ ਲਾਲਪੁਰਾ (ਗੁਰਦਾਸਪੁਰ) ਸ਼ਾਮ 6 ਤੋਂ 8 ਵਜੇ ਤੱਕ, 16 ਮਈ ਸਨਿਚਰਵਾਰ ਗੁ: ਸਿੰਘ ਸਭਾ (ਸ਼ਾਸਤਰੀ ਨਗਰ ਕਾਹਨੂੰਵਾਲ ਰੋਡ, ਬਟਾਲਾ) ਸ਼ਾਮ 6 ਤੋਂ 8 ਵਜੇ ਤੱਕ, 17 ਮਈ ਐਤਵਾਰ ਗੜ੍ਹੀ ਗੁਰਦਾਸ ਨੰਗਲ ਗੁ: ਤਾਰੀ ਸਾਹਿਬ ਸ਼ਾਮ 6 ਤੋਂ 8 ਵਜੇ ਤੱਕ 18 ਮਈ ਸੋਮਵਾਰ ਝਲਾੜੀ ਸ਼ਾਮ 6 ਤੋਂ 8 ਵਜੇ ਤੱਕ, 19 ਮਈ ਮੰਗਲਵਾਰ ਗੱਗੜਭਾਣਾ ਸ਼ਾਮ 6 ਤੋਂ 8 ਵਜੇ ਤੱਕ, 20 ਮਈ ਬੁੱਧਵਾਰ ਧਰਦਿਓ ਸ਼ਾਮ 6 ਤੋਂ 8 ਵਜੇ ਤੱਕ, 21 ਮਈ ਵੀਰਵਾਰ ਵੀਲਾ/ਮੀਕੇ ਸ਼ਾਮ 6 ਤੋਂ 8 ਵਜੇ ਤੱਕ, 22 ਮਈ ਸ਼ੁੱਕਰਵਾਰ ਸਿਆਲਕਾ ਸ਼ਾਮ 6 ਤੋਂ 8 ਵਜੇ ਤੱਕ, 23 ਮਈ ਸਨਿਚਰਵਾਰ ਖੱਬੇ- ਰਾਜਪੂਤਾਂ ਸ਼ਾਮ 6 ਤੋਂ 8 ਵਜੇ ਤੱਕ, 24 ਮਈ ਐਤਵਾਰ ਜਲਾਲ ਉਸਮਾਂ ਸ਼ਾਮ 6 ਤੋਂ 8 ਵਜੇ ਤੱਕ, 25 ਮਈ ਸੋਮਵਾਰ ਸਹਾਇਪੁਰ ਸ਼ਾਮ 6 ਤੋਂ 8 ਵਜੇ ਤੱਕ, 26 ਮਈ ਮੰਗਲਵਾਰ ਜੇਠੂਵਾਲ ਸ਼ਾਮ 6 ਤੋਂ 8 ਵਜੇ ਤੱਕ, 27 ਮਈ ਬੁੱਧਵਾਰ ਬੁਤਾਲਾ (ਨਿਪਸ ਸਕੂਲ) ਸ਼ਾਮ 6 ਤੋਂ 8 ਵਜੇ ਤੱਕ, 28 ਮਈ ਵੀਰਵਾਰ ਗੁ: ਰਾਮ ਥੰਮਣ ਸ਼ਾਮ 6 ਤੋਂ 8 ਵਜੇ (ਬਾਕੀ ਸਫ਼ਾ 7 'ਤੇ)