ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 2027 ’ਚ ਸੂਬੇ ਅੰਦਰ ਮੁੜ ਆਮ ਆਦਮੀ ਪਾਰਟੀ ਦੀ ਬਣੇਗੀ ਸਰਕਾਰ- ਛੀਨਾ
ਰਾਜਾਸਾਂਸੀ, ਹਰਸਾ ਛੀਨਾ, 3 ਨਵੰਬਰ (ਹਰਦੀਪ ਸਿੰਘ ਖੀਵਾ, ਕੜਿਆਲ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸੀਨੀਅਰ ਨੌਜਵਾਨ ਆਗੂ ਗੁਰਸ਼ਰਨ ਸਿੰਘ ਛੀਨਾ ਚੇਅਰਮੈਨ ਪੰਜਾਬ ਰਾਜ ਹੈਲਥ ਸਿਸਟਮਜ਼ ਕਾਰਪੋਰੇਸ਼ਨ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵਲੋਂ ਕੀਤੇ ਲੋਕ ਹਿੱਤ ਕੰਮਾਂ ਦੀ ਬਦੌਤਲ ਪੰਜਾਬ ਵਾਸੀ ਸੂਬੇ ਅੰਦਰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਵੱਡੇ ਬਹੁਮਤ ਨਾਲ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਦਾ ਮਨ ਬਣਾ ਚੁੱਕੇ ਹਨ। ਸ.
ਰਾਜਾਸਾਂਸੀ, ਹਰਸਾ ਛੀਨਾ, 3 ਨਵੰਬਰ (ਹਰਦੀਪ ਸਿੰਘ ਖੀਵਾ, ਕੜਿਆਲ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸੀਨੀਅਰ ਨੌਜਵਾਨ ਆਗੂ ਗੁਰਸ਼ਰਨ ਸਿੰਘ ਛੀਨਾ ਚੇਅਰਮੈਨ ਪੰਜਾਬ ਰਾਜ ਹੈਲਥ ਸਿਸਟਮਜ਼ ਕਾਰਪੋਰੇਸ਼ਨ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵਲੋਂ ਕੀਤੇ ਲੋਕ ਹਿੱਤ ਕੰਮਾਂ ਦੀ ਬਦੌਤਲ ਪੰਜਾਬ ਵਾਸੀ ਸੂਬੇ ਅੰਦਰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਵੱਡੇ ਬਹੁਮਤ ਨਾਲ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਦਾ ਮਨ ਬਣਾ ਚੁੱਕੇ ਹਨ। ਸ. ਛੀਨਾ ਅੱਜ ਕਸਬਾ ਰਾਜਾਸਾਂਸੀ ਵਿਖੇ ਪਾਰਟੀ ਦਫ਼ਤਰ ਵਿਖੇ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹੱਕ ’ਚ ਹਲਕਾ ਪੱਧਰੀ ਮੀਟਿੰਗ ਦੌਰਾਨ ਵੱਡੀ ਗਿਣਤੀ ’ਚ ਇਕੱਤਰ ਪੰਚਾਂ-ਸਰਪੰਚਾਂ, ਮੈਂਬਰ ਬਲਾਕ ਸੰਮਤੀ, ਚੇਅਰਮੈਨ ਅਤੇ ਸਾ. ਸਰਪੰਚਾਂ ਸਮੇਤ ਹੋਰਨਾਂ ਮੋਹਤਬਰ ਵਿਅਕਤੀਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ. ਛੀਨਾ ਨੇ ਕਿਹਾ ਕਿ 2027 ’ਚ ਪਾਰਟੀ ਨੀਤੀਆਂ ਨੂੰ ਘਰ ਘਰ ਪਹੁੰਚਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਹੱਕ ’ਚ ਲਾਮਬੰਦੀ ਕਰਨਾ ਉਨ੍ਹਾਂ ਦੀ ਪ੍ਰਾਰਥਮਿਕਤਾ ਹੈ। ਇਕੱਠ ਦੌਰਾਨ ਸਾ. ਚੇਅਰਮੈਨ ਜਥੇ. ਤਲਵਿੰਦਰ ਸਿੰਘ ਛੀਨਾ, ਸੰਗਠਨ ਇੰਚਾਰਜ ਰਾਜਬੀਰ ਸਿੰਘ ਤੋਲਾਨੰਗਲ, ਮੈਂਬਰ ਡੇਅਰੀ ਵਿਕਾਸ ਬੋਰਡ ਸੁਖਦੀਪ ਸਿੰਘ ਛੀਨਾ, ਹਲਕਾ ਐਸ.ਸੀ. ਕੋਆਰਡੀਨੇਟਰ ਜੋਬਨ ਝੰਜੋਟੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇਜਬੀਰ ਸਿੰਘ ਭੋਲਾ ਬੱਗਾ ਕਲਾਂ, ਪ੍ਰਧਾਨ ਕੁਲਵਿੰਦਰ ਸਿੰਘ ਔਲਖ ਰਾਜਾਸਾਂਸੀ, ਸਾ. ਚੇਅਰਮੈਨ ਮਨਿੰਦਰ ਸਿੰਘ, ਚੈਂਚਲ ਸਿੰਘ ਮੁਹਾਰ ਸਾ. ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਾ. ਚੇਅਰਮੈਨ ਹਰਮੀਤ ਕੌਰ, ਨਵਪ੍ਰੀਤ ਸਿੰਘ ਨਵ ਕੜਿਆਲ, ਸਰਤਾਜ ਸਿੰਘ ਖਿਆਲਾ ਕਲਾਂ, ਸੁਖਵਿੰਦਰ ਕੌਰ, ਕੈਪਟਨ ਸਿੰਘ, ਹਰਜੀਤ ਸਿੰਘ ਵਰਨਾਲੀ (ਪੰਜੇ ਬਲਾਕ ਸੰਮਤੀ ਮੈਂਬਰ), ਸਰਪੰਚ ਨਿਸ਼ਾਨ ਸਿੰਘ ਕੋਟਲਾ ਡੂਮ, ਸਰਪੰਚ ਤੇਜਬੀਰ ਸਿੰਘ ਬੱਗਾ ਕਲਾਂ, ਸਰਪੰਚ ਅੰਗਰੇਜ ਸਿੰਘ ਵਿਚਲਾ ਕਿਲ੍ਹਾ, ਸਰਪੰਚ ਜਗਪਾਲ ਸਿੰਘ ਵਰਨਾਲੀ, ਸਰਪੰਚ ਹਰਮਨਦੀਪ ਸਿੰਘ ਕੜਿਆਲ, ਸਰਪੰਚ ਹਰਮੀਤ ਸਿੰਘ ਸਲੇਮਪੁਰਾ, ਸਰਪੰਚ ਬਿਕਰਮਜੀਤ ਸਿੰਘ ਸਬਾਜਪੁਰਾ, ਸਰਪੰਚ ਹਰਦੇਵ ਸਿੰਘ ਉੱਚਾ ਕਿਲ੍ਹਾ, ਸਰਪੰਚ ਪਲਵਿੰਦਰ ਸਿੰਘ ਜਸਤਰਵਾਲ, ਸਰਪੰਚ ਜਗੀਰ ਸਿੰਘ ਉਮਰਪੁਰਾ, ਸਰਪੰਚ ਬਲਜਿੰਦਰ ਸਿੰਘ ਧਰਮਕੋਟ, ਸਰਪੰਚ ਗੁਰਸਾਹਿਬ ਸਿੰਘ ਰਾਣੇਵਾਲੀ, ਸਰਪੰਚ ਰਸਾਲ ਸਿੰਘ ਕੋਟਲੀ ਸੱਕਾ, ਸਰਪੰਚ ਗੱਜਣ ਸਿੰਘ ਡੱਗ, ਸਰਪੰਚ ਕੁਲਦੀਪ ਸਿੰਘ ਡੱਗ ਡੋਗਰਾਂ, ਸਰਪੰਚ ਸਰਬਜੀਤ ਸਿੰਘ ਢੰਡਾਲ, ਸਰਪੰਚ ਕਾਬਲ ਸਿੰਘ ਭਲੋਟ, ਸਰਪੰਚ ਪ੍ਰਗਟ ਸਿੰਘ ਬਰਾੜ, ਸਰਪੰਚ ਸਾਹਿਬ ਸਿੰਘ ਚੱਕ ਮਿਸ਼ਰੀ ਖਾਂ, ਸਰਪੰਚ ਝਿਰਮਲ ਸਿੰਘ ਪੱਧਰੀ, ਸਰਪੰਚ ਬਾਜ ਸਿੰਘ ਰਡਾਲਾ, ਸਰਪੰਚ ਸੁਖਪਾਲ ਕੌਰ ਮੀਕੇ ਸ਼ਾਹ ਕਲੋਨੀ, ਸਰਪੰਚ ਜਸਪਾਲ ਸਿੰਘ ਭਿੰਡੀ ਔਲਖ, ਸਰਪੰਚ ਨਿਸ਼ਾਨ ਸਿੰਘ ਕੋਟਲੀ ਕੋਰੋਟਾਣਾ, ਸਰਪੰਚ ਤਰਸੇਮ ਸਿੰਘ ਵਾੜਾ ਨੂਰੋਵਾਲ, ਸਰਪੰਚ ਕਾਬਲ ਸਿੰਘ ਮਟੀਆ, ਨੰਬਰਦਾਰ ਬਲਜੀਤ ਸਿੰਘ ਬੱਗਾ ਕਲਾਂ, ਰਣਜੀਤ ਸਿੰਘ ਰਾਣਾ ਜਸਤਰਵਾਲ, ਗੁਰਬਖਸੀਸ਼ ਸਿੰਘ ਮੀਡੀਆ ਇੰਚਾਰਜ, ਸੁੱਖ ਕੋਟਲੀ, ਜਗਦੀਪ ਸਿੰਘ ਬੱਗਾ ਖੁਰਦ, ਬਲਾਕ ਪ੍ਰਧਾਨ ਇਕਬਾਲ ਸਿੰਘ ਤਰੀਨ, ਸਾ. ਸਰਪੰਚ ਕੰਵਲਸਮਸ਼ੇਰ ਸਿੰਘ ਸੰਧੂ, ਸਵਿੰਦਰ ਸਿੰਘ ਦੁੱਲਾ ਓਠੀਆਂ, ਹਰਜੀਤ ਸਿੰਘ ਵਰਨਾਲੀ, ਸਰਤਾਜ ਸਿੰਘ ਖਿਆਲਾ ਕਲਾਂ, ਪਰਮਜੀਤ ਸਿੰਘ ਬੱਗਾ ਖੁਰਦ, ਜੈਮਲ ਸਿੰਘ ਬਾਊ ਕੜਿਆਲ, ਜਸਪਾਲ ਸਿੰਘ ਵਿਚਲਾ ਕਿਲ੍ਹਾ, ਸੁਖਵੰਤ ਸਿੰਘ ਉੱਚਾ ਕਿਲ੍ਹਾ, ਸੁਖਜੀਤ ਸਿੰਘ ਲੱਲਾ ਅਫਗਾਨਾ, ਬਲਵਿੰਦਰ ਸਿੰਘ ਕੁਕੜਾਂਵਾਲਾ, ਬਿਕਰਮਜੀਤ ਸਿੰਘ ਜੌਂਸ, ਨਰਿੰਦਰ ਸਿੰਘ ਬਲੱਗਣ ਸਿੱਧੂ, ਦਵਿੰਦਰ ਸਿੰਘ ਬੂਆਨੰਗਲੀ, ਸਰਬਜੀਤ ਸਿੰਘ ਧਾਰੀਵਾਲ, ਬਲਜੀਤ ਸਿੰਘ ਛੀਨਾ ਕਰਮ ਸਿੰਘ, ਨਵਾਬ ਸਿੰਘ ਜੱਜੇ, ਮੇਜਰ ਸਿੰਘ ਕਮੀਰਪੁਰਾ, ਪ੍ਰਗਟ ਸਿੰਘ ਮਾਲਾਕੀੜੀ, ਸਾ. ਸਰਪੰਚ ਕੁਲਵੰਤ ਸਿੰਘ ਨਿਪਾਲ, ਸਾ. ਸਰਪੰਚ ਗੁਰਭੇਜ ਸਿੰਘ ਖਿਆਲਾ ਕਲਾਂ, ਸਾ. ਸਰਪੰਚ ਦਵਿੰਦਰ ਸਿੰਘ ਰਾਣੇਵਾਲੀ, ਸਾ. ਸਰਪੰਚ ਕਸ਼ਮੀਰ ਸਿੰਘ ਅਦਲੀਵਾਲ, ਮਾ. ਲੱਖਾ ਸਿੰਘ ਬੱਗਾ ਕਲਾਂ, ਬਲਜਿੰਦਰ ਸਿੰਘ ਜੱਜ ਛੀਨਾ, ਹਰਦੇਵ ਸਿੰਘ ਗੋਲਾ, ਬਚਿੱਤਰ ਸਿੰਘ ਛੀਨਾ, ਗੁਰਜੰਟ ਸਿੰਘ ਗਿੱਲ ਭਿੰਡੀ ਸੈਦਾਂ, ਪ੍ਰਭਜੀਤ ਸਿੰਘ ਛੀਨਾ, ਲਵ ਛੀਨਾ, ਕੌਂਸਲਰ ਦਿਆਲ ਸਿੰਘ, ਸ਼੍ਰੀ ਰਾਮ, ਅਮਰਿੰਦਰ ਸਿੰਘ, ਸੁਰਿੰਦਰਪਾਲ ਸਿੰਘ ਹੈਪੀ, ਮੈਡਮ ਸਿੰਮੀ, ਸ਼ਿੰਦਾ ਸਿੰਘ ਆਦਿ ਹਾਜ਼ਰ ਸਨ।