ਗੈਵੀ ਕਲੇਰ ਨੇ ਇਕ ਹਫ਼ਤੇ 'ਚ 6 ਆਸਟ੍ਰੇਲੀਆ ਅਤੇ 6 ਯੂ. ਕੇ. ਦੇ ਵੀਜ਼ੇ ਕੀਤੇ ਹਾਸਿਲ <br/>
ਅਜੀਤ ਡੈਸਕ
02-05-2026
ਤਰਨ ਤਾਰਨ, 1 ਮਈ (ਹਰਿੰਦਰ ਸਿੰਘ)-ਇਕੋਂ ਹਫ਼ਤੇ ਵਿਚ ਆਸਟ੍ਰੇਲੀਆ ਤੇ ਯੂ. ਕੇ. ਦੇ 12 ਤੋਂ ਵੱਧ ਵੀਜ਼ੇ ਲਗਵਾ ਕੇ ਗੈਵੀ ਕਲੇਰ ਨੇ ਇਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਉਨ੍ਹਾਂ ਨੂੰ ਇਸ ਫੀਲਡ ਦਾ ਜਿੰਨਾ ਤਜਰਬਾ ਹੈ, ਓਨਾ ਕਿਸੇ ਹੋਰ ਵੀਜ਼ਾ ਸਲਾਹਕਾਰ ਨੂੰ ਨਹੀਂ ਹੈ | ਸੈਂਕੜੇ ਵਿਦਿਆਰਥੀਆਂ ਦੇ ਬੜੇ ਹੀ ਸਰਲ ਅਤੇ ਸਫਲ ਤਰੀਕੇ ਨਾਲ ਵੀਜ਼ੇ ਲਗਵਾਉਣ ਵਾਲੇ ਗੈਵੀ ਕਲੇਰ ਅੱਜ ਵੀ ਆਪਣੀ ਸਫਲਤਾ ਦੀ ਲੜੀ ਨੂੰ ਨਿਰੰਤਰ ਅੱਗੇ ਤੋਰ ਰਹੇ ਹਨ | ਇਸ ਹਫ਼ਤੇ ਵਿਚ ਪ੍ਰਾਪਤ ਹੋਏ ਵੀਜ਼ਿਆਂ ਬਾਰੇ ਜਾਣਕਾਰੀ ਦਿੰਦਿਆਂ ਗੈਵੀ ਕਲੇਰ ਨੇ ਦੱਸਿਆ ਕਿ ਸਾਨੂੰ 6 ਵੀਜ਼ੇ ਆਸਟ੍ਰੇਲੀਆ ਅਤੇ 6 ਹੀ ਵੀਜ਼ੇ ਯੂ.ਕੇ. ਦੇ ਟੂਰਿਸਟ ਹਾਸਲ ਹੋਏ ਹਨ | ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲੋਕਾਂ ਦੇ ਵੀਜੇ ਆਏ ਹਨ, ਜਿੰਨਾਂ ਦੇ ਬੱਚੇ ਇਸ ਸਮੇਂ ਆਸਟ੍ਰੇਲੀਆ ਜਾਂ ਯੂ. ਕੇ. ਵਿਚ ਪੜ੍ਹਾਈ ਕਰ ਰਹੇ ਹਨ | ਗੈਵੀ ਕਲੇਰ ਨੇ ਕਿਹਾ ਕਿ ਜਿੰਨਾਂ ਵੀ ਮਾਪਿਆਂ ਦੇ ਬੱਚੇ ਆਸਟ੍ਰੇਲੀਆ, ਯੂ. ਕੇ. ਜਾਂ ਕਿਸੇ ਵੀ ਹੋਰ ਦੇਸ਼ ਤੋਂ ਪੜ੍ਹਾਈ ਕਰ ਰਹੇ ਹਨ ਜਾਂ ਉਥੋਂ ਦੇ ਪੱਕੇ ਵਸਨੀਕ ਹਨ, ਸਾਡੇ ਨਾਲ ਸੰਪਰਕ ਕਰ ਸਕਦੇ ਹਨ | ਸਿਰਫ 10 ਦਿਨਾਂ ਵਿਚ ਵੀਜ਼ਾ ਲਗਵਾ ਕੇ ਦੇਵਾਂਗੇ | ਗੈਵੀ ਕਲੇਰ ਨੇ ਅੱਗੇ ਕਿਹਾ ਕਿ ਆਸਟ੍ਰੇਲੀਆ ਦੇ ਜੁਲਾਈ ਅਤੇ ਯੂੁ. ਕੇ. ਦੇ ਸਤੰਬਰ ਇਨਟੇਕ ਲਈ ਸਟੂਡੈਂਟ ਵੀਜੇ ਆਉਣੇ ਵੀ ਸ਼ੁਰੂ ਹੋ ਗਏ ਹਨ ਅਤੇ ਅਪਲਾਈ ਕਰਨ ਦੀਆਂ ਆਖਰੀ ਤਰੀਕਾਂ ਵੀ ਬਹੁਤ ਨੇੜੇ੍ਹ ਆ ਗਈਆਂ ਹਨ | ਇਸ ਲਈ ਵਿਦਿਆਰਥੀ ਜਲਦ ਤੋਂ ਜਲਦ ਆਪਣਾ ਵੀਜਾ ਅਗਵਾਈ ਕਰਨ, ਤਾਂ ਜੋ ਆਸਟ੍ਰੇਲੀਆ ਜਾ ਯੂ.ਕੇ. ਜਾ ਸਕਣ | ਆਸਟ੍ਰੇਲੀਆ ਦੇ ਬਾਰ੍ਹਵੀਂ ਵਿਚੋਂ 6.5 ਬੈਂਡ ਜ਼ਰੂਰੀ ਹੈ | ਜੋ ਵਿਦਿਆਰਥੀ ਯੂ.ਕੇ. ਜਾਣਾ ਚਾਹੁੰਦੇ ਹਨ, ਉਹ ਆਈਲੈਟਸ ਦੇ ਨਾਲ ਜਾਂ ਆਈਲੈਟਸ ਤੋਂ ਬਗੈਰ ਵੀ ਅਪਲਾਈ ਕਰ ਸਕਦੇ ਹਨ | ਗੈਵੀ ਕਲੇਰ ਨੇ ਕਿਹਾ ਕਿ ਵਿਦਿਆਰਥੀ ਸਿਰਫ ਤੇ ਸਿਰਫ ਸਰਕਾਰੀ ਯੂਨੀਵਰਸਿਟੀਆਂ ਤੇ ਸਰਕਾਰੀ ਕਾਲਜਾਂ ਵਿਚ ਹੀ ਅਪਲਾਈ ਕਰਨ | ਵਧੇਰੇ ਜਾਣਕਾਰੀ ਲਈ ਵਿਦਿਆਰਥੀ 'ਗੈਵੀ ਕਲੇਰ ਟੀਮ ਗਲੋਬਲ' ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਉੱਪਰ ਪਹਿਲਾਂ ਲੱਗੇ ਹੋਏ ਵੀਜ਼ੇ ਦੇਖ ਸਕਦੇ ਹਨ ਤੇ ਸਮੇਂ-ਸਮੇਂ 'ਤੇ ਸਟੱਡੀ ਵੀਜ਼ਿਆਂ ਨੂੰ ਲੈ ਕੇ ਹੁੰਦੇ ਬਦਲਾਅ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਕੈਨੇਡਾ ਜਾਂ ਨਿਊਜੀਲੈਂਡ ਜਾਣਾ ਚਾਹੁੰਦਾ ਹੈ ਤਾਂ ਉਨ੍ਹਾਂ ਲਈ ਵੀ ਸਤੰਬਰ ਇਨਟੇਕ ਸੰਬੰਧੀ ਅਪਲਾਈ ਕਰਨ ਦਾ ਮੌਕਾ ਹੈ |