ਬੰਗਲਾ ਦੇਸ਼ ਵਿਖੇ ਖ਼ਾਲਸਾ ਸਾਜਨਾ ਦਿਵਸ, ਵਿਸਾਖੀ ਪੁਰਬ ਮਨਾ ਕੇ ਤੇ ਗੁਰਧਾਮਾਂ ਦੇ ਦਰਸ਼ਨ ਕਰਕੇ 40 ਸ਼ਰਧਾਲੂਆਂ ਦਾ ਜੱਥਾ ਵਾਪਸ ਪਰਤਿਆ <br/>
ਬੰਗਲਾ ਦੇਸ਼ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਅੰਮਿ੍ਤਸਰ ਪਰਤੇ ਜਥੇ ਦੇ ਮੁਖੀ ਹਰਭਜਨ ਸਿੰਘ ਸੰਧੂ | ਨਾਲ ਸੁਰਿੰਦਰ ਸਿੰਘ ਸੋਹਲ ਅਤੇ ਹੋਰ ਯਾਤਰੂ ਰੇਲਵੇ ਸਟੇਸ਼ਨ ਤੇ ਨਜ਼ਰ ਆ ਰਹੇ ਹਨ | ਤਸਵੀਰ : ਹਰਜੀਤ ਸਿੰਘ
<br/>
03-05-2026