ਬੰਬੀਹਾ ਗੈਂਗ ਦਾ ਨਾਂਅ ਵਰਤ ਕੇ ਬੱਸ ਯੂਨੀਅਨ ਦੇ ਸੂਬਾ ਪ੍ਰਧਾਨ ਨੂੰ ਵਿਦੇਸ਼ੀ ਨੰਬਰ ਤੋਂ ਮਿਲੀਆਂ ਧਮਕੀਆਂ ਦਾ ਮਾਮਲਾ ਭਖਿਆ <br/>
ਮਿੰਨੀ ਬੱਸ ਆਪ੍ਰੇਟਰ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਸਿੰਘ ਬੱਬੂ ਨੂੰ ਮਿਲ ਰਹੀਆਂ ਧਮਕੀਆਂ ਦੇ ਖ਼ਿਲਾਫ਼ ਬੱਸ ਅੱਡੇ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਮਿੰਨੀ ਬੱਸ ਯੂਨੀਅਨ ਦੇ ਸੂਬਾ ਭਰ ਦੇ ਨੁਮਾਇੰਦੇ | ਤਸਵੀਰ: ਨਿਰਮਲ ਸਟੂਡੀਓ
<br/>
10-05-2026