03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਰਾਯਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਐੱਨ.ਓ.ਐੱਫ. ਓਲੰਪਿਆਡ 'ਚ ਮਾਰੀਆਂ ਮੱਲ੍ਹਾਂ <br/>

Ad Position 21
No active advertisement
ਰਾਯਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆ ਨੇ ਜੇਤੂ ਵਿਦਿਆਰਥੀ ਪਿ੍ੰ: ਕੰਚਨ ਮਲਹੋਤਰਾ ਨਾਲ | ਤਸਵੀਰ : ਨਿਰਮਲ ਸਟੂਡੀਓ <br/> 12-05-2026
ਅੰਮਿ੍ਤਸਰ, 11 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਰਾਯਨ ਇੰਟਰਨੈਸ਼ਨਲ ਸਕੂਲ ਵਿਖੇ ਚੇਅਰਮੈਨ ਡਾ. ਏ. ਐਫ. ਪਿੰਟੋ ਅਤੇ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦੇ ਮਾਰਗਦਰਸ਼ਨ ਹੇਠ ਕੁੱਲ 96 ਵਿਦਿਆਰਥੀਆਂ ਨੇ ਐੱਨ. ਓ. ਐੱਫ. ਓਲੰਪਿਆਡ ਦੇ ਦੂਜੇ ਪੜਾਅ ਵਿਚ ਉਤਸ਼ਾਹਪੂਰਵਕ ਭਾਗ ਲਿਆ ਅਤੇ ਵੱਖ-ਵੱਖ ਵਿਸ਼ਿਆਂ ਵਿਚ ਆਪਣੀ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕੀਤਾ | ਇਨ੍ਹਾਂ 'ਚੋਂ ਸੱਤ ਵਿਦਿਆਰਥੀ ਚੈਂਪੀਅਨ ਬਣ ਕੇ ਉੱਭਰੇ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ | ਇਨ੍ਹਾਂ ਵਿਦਿਆਰਥੀਆ 'ਚ ਅਦਵਿਕ ਸਿਆਲ ਅੰਗਰੇਜ਼ੀ ਚੈਂਪੀਅਨ, ਅਵਿਰਾਜ ਸਿੰਘ ਗਣਿਤ ਚੈਂਪੀਅਨ, ਅਰਸ਼ਪ੍ਰੀਤ ਸਿੰਘ ਜਨਰਲ ਨੌਲੇਜ ਚੈਂਪੀਅਨ, ਜਸਮੀਨ ਕੌਰ ਜਨਰਲ ਨੌਲੇਜ ਚੈਂਪੀਅਨ, ਜਸਕਰਨ ਸਿੰਘ ਵਿਗਿਆਨ ਚੈਂਪੀਅਨ, ਸਿਮਰੋਜ ਕੌਰ ਅੰਗਰੇਜ਼ੀ ਚੈਂਪੀਅਨ, ਅਰਪਨਪ੍ਰੀਤ ਕੌਰ ਜਨਰਲ ਨੌਲੇਜ ਚੈਂਪੀਅਨ ਸ਼ਾਮਿਲ ਹਨ | ਇਸ ਦੌਰਾਨ ਜੇਤੂ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਦੀ ਪਿ੍ੰ: ਕੰਚਨ ਮਲਹੋਤਰਾ ਨੇ ਸਾਰੇ ਭਾਗੀਦਾਰਾਂ ਨੂੰ ਮੁਬਾਕਰਬਾਦ ਦਿੰਦੇ ਹੋਏ ਭਵਿੱਖ ਦੇ ਯਤਨਾਂ ਵਿਚ ਨਿਰੰਤਰ ਸਫਲਤਾ ਦੀ ਕਾਮਨਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਹਾਕੀ ਅਕਾਦਮੀ ਦੇ ਖਿਡਾਰੀਆਂ ਦੀ ਚੋਣ 'ਚ ਪੰਜਾਬ ਭਰ 'ਚੋਂ 400 ਖਿਡਾਰੀਆਂ ਕੀਤੀ ਸ਼ਿਰਕਤ <br/> ਅਗਲੀ ਖ਼ਬਰ ਰੈੱਡ ਕਰਾਸ ਵਲੋਂ ਸਰਬੱਤ ਦਾ ਭਲਾ ਟਰੱਸਟ ਦੇ ਅਹੁਦੇਦਾਰ ਨੂੰ ਕੀਤਾ ਸਨਮਾਨਿਤ <br/>
Ad Position 24