ਚੀਫ਼ ਖ਼ਾਲਸਾ ਦੀਵਾਨ ਵਲੋਂ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਜੀ.ਟੀ. ਰੋਡ ਸਮੇਤ 7 ਸਕੂਲਾਂ 'ਚ 10 ਅਤਿ ਆਧੁਨਿਕ ਸਮਾਰਟ ਕਲਾਸਾਂ ਅਰੰਭ <br/>
ਅਜੀਤ ਡੈਸਕ
21-05-2026
ਚੀਫ਼ ਖ਼ਾਲਸਾ ਦੀਵਾਨ ਵਲੋਂ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅਤਿ ਆਧੁਨਿਕ ਸਮਾਰਟ ਕਲਾਸ ਰੂਮ ਦੇ ਰਸਮੀਂ ਉਦਘਾਟਨ ਉਪਰੰਤ ਪ੍ਰਮੁੱਖ ਸ਼ਖ਼ਸੀਅਤਾਂ ਤੇ ਬੈਂਕ ਅਧਿਕਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ | ਨਾਲ ਡਾ: ਸੰਤੋਖ ਸਿੰਘ ਸੇਠੀ, ਰਮਣੀਕ ਸਿੰਘ ਫ੍ਰੀਡਮ, ਜਗਜੀਤ ਸਿੰਘ, ਕੁਲਜੀਤ ਸਿੰਘ, ਸਰਜੋਤ ਸਿੰਘ ਸਾਹਨੀ, ਡਾ: ਬਸਰਾ ਤੇ ਹੋਰ ਦੀਵਾਨ ਅਹੁਦੇਦਾਰ ਤੇ ਮੈਂਬਰ | ਤਸਵੀਰ : ਹਰਜੀਤ ਸਿੰਘ