08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਵੱਛ ਸਰਵੇਖਣ ਦੀ ਟੀਮ ਨੇ ਪੂਰਬੀ ਜ਼ੋਨ ਦਾ ਕੀਤਾ ਦੌਰਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-05-2026
ਅੰਮਿ੍ਤਸਰ, 9 ਜੂਨ (ਹਰਮਿੰਦਰ ਸਿੰਘ)-ਅੰਮਿ੍ਤਸਰ ਸ਼ਹਿਰ ਦੀ ਸਫ਼ਾਈ ਪ੍ਰਬੰਧਾਂ ਦੇ ਜਾਇਜ਼ਾ ਲੈਣ ਸਵੱਛਤਾ ਸਰਵੇਖਣ ਦੀ ਟੀਮ ਵਲੋਂ ਅੱਜ ਪੱਛਮੀ ਜ਼ੋਨ ਦੇ ਕੁਝ ਇਲਾਕਿਆਂ ਦਾ ਦੌਰਾ ਕੀਤਾ | ਇਸ ਦੌਰਾਨ ਇਸ ਟੀਮ ਵਲੋਂ ਇਲਾਕੇ ਦੇ ਲੋਕਾਂ ਨਾਲ ਸਫ਼ਾਈ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ | ਇਸ ਦੌਰਾਨ ਉਨ੍ਹਾਂ ਸੀ.ਟੀ ਪੀ.ਟੀ. ਪੁਆਇੰਟ ਚੈੱਕ ਕੀਤੇ ਇਸ ਤੋਂ ਇਲਾਵਾ ਕੂੜੇ ਦੇ ਢੇਰਾਂ ਵਾਲੇ ਸਥਾਨਾਂ ਨੂੰ ਦੇਖਿਆ | ਇਸ ਤੋਂ ਇਲਾਵਾ ਇਸ ਟੀਮ ਵਲੋਂ ਨਗਰ ਨਿਗਮ ਦੀਆਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੀ ਜਾਂਚ ਕੀਤੀ ਅਤੇ ਉਸਨੂੰ ਕੂੜਾ ਵੱਖ ਵੱਖ ਲੈ ਕੇ ਜਾਣ ਸਬੰਧੀ ਚਾਰ ਖਾਨਿਆਂ ਨੂੰ ਵੀ ਦੇਖਿਆ ਗਿਆ | ਇਹ ਟੀਮ ਅਗਲੇ ਦਿਨਾਂ ਵਿਚ ਵੀ ਅੰਮਿ੍ਤਸਰ ਰਹੇਗੀ | ਇਥੋਂ ਦੇ ਸਫ਼ਾਈ ਪ੍ਰਬੰਧਾਂ ਦੇ ਜਾਇਜ਼ਾ ਲੈ ਕੇ ਆਪਣੀ ਰਿਪੋਰਟ ਤਿਆਰ ਕਰੇਗੀ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਨੇ ਮੁਫ਼ਤ ਪਸ਼ੂ ਸਿਹਤ ਸੇਵਾਵਾਂ ਤੇ ਜਾਗਰੂਕਤਾ ਮੁਹਿੰਮ ਚਲਾਈ <br/... ਅਗਲੀ ਖ਼ਬਰ ਭਾਜਪਾ ਤੇ 'ਆਪ' ਦੋਵੇਂ ਵਿਰੋਧੀਆਂ ਨੂੰ ਦਬਾਉਂਦੀਆਂ ਤੇ ਧਮਕਾਉਂਦੀਆਂ ਹਨ-ਬਘੇਲ
Ad Position 24