05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸ੍ਰੀਮਤੀ ਗਿਆਨੋ ਦੇਵੀ ਨਮਿਤ ਰਸਮ ਕਿਰਿਆ ਅੱਜ

ਅੰਮ੍ਰਿਤਸਰ, 4 ਅਗਸਤ (ਜੱਸ)-’ਅਜੀਤ’ ਅਤੇ ‘ਅਜੀਤ ਸਮਾਚਾਰ’ ਦੇ ਨਿਊਜ਼ ਪੇਪਰ ਏਜੰਟ ਸ੍ਰੀ ਲਾਲਾ ਗਰੀਬ ਦਾਸ ਦੇ ਧਰਮ ਪਤਨੀ ਸ੍ਰੀਮਤੀ ਗਿਆਨੋ ਦੇਵੀ, ਜੋ ਬੀਤੀ 17 ਜੁਲਾਈ ਨੂੰ ਸਦੀਵੀ ਵਿਛੋੜਾ ਦੇ ਕੇ ਪ੍ਰਮਾਤਮਾ ਦੇ ਚਰਨਾ ਵਿਚ ਜਾ ਬਿਰਾਜੇ ਸਨ, ਉਨ੍ਹਾਂ ਨਮਿਤ ਰਸਮ ਕਿਰਿਆ ਅੱਜ 5 ਅਗਸਤ, ਦਿਨ ਬੁੱਧਵਾਰ ਨੂੰ ਦੁਪਹਿਰ 1 ਤੋਂ 2 ਵਜੇ ਦੌਰਾਨ ਸ਼ਿਵਾਲਾ ਬਾਗ ਭਾਈਆਂ ਯੋਗਾ ਹਾਲ ਅੰਮ੍ਰਿਤਸਰ ਵਿਖੇ ਹੋਵੇਗੀ। ਇਹ ਜਾਣਕਾਰੀ ਉਨ੍ਹਾਂ ਦੇ ਬੇਟਿਆਂ ਸ੍ਰੀ ਕੁਲਦੀਪ ਚੰਦ (ਦੀਪੂ) ਅਤੇ ਸ੍ਰੀ ਰਣਜੀਤ ਕੁਮਾਰ ਨੇ ਦਿੱਤੀ।

Ad Position 21
No active advertisement
ਅਜੀਤ ਡੈਸਕ 05-08-2026

Ad Position 22
No active advertisement
ਪਿਛਲੀ ਖ਼ਬਰ ਇੰਟੈਕ ਪੰਜਾਬ ਤੇ ਅੰਮ੍ਰਿਤਸਰ ਚੈਪਟਰ ਵਲੋਂ ਰਾਜ ਪੱਧਰੀ ‘ਫਿਲਮਇਟ ਇੰਡੀਆ ਫ਼ਿਲਮ ਵਰਕਸ਼ਾਪ’ ਪੰਜਾਬ ਭਰ ਦੇ 80 ਤੋਂ ਵੱਧ ਵਿਦ... ਅਗਲੀ ਖ਼ਬਰ ਡੀ. ਏ. ਵੀ. ਕਾਲਜ ਆਫ ਐਜੂਕੇਸ਼ਨ ਵਿਖੇ ਸਰਵਾਈਕਲ ਕੈਂਸਰ ਦੀ ਰੋਕਥਾਮ ਬਾਰੇ ਲੈਕਚਰ
Ad Position 24
No active advertisement