29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਜ਼ਰੂਰਤਮੰਦ ਲੜਕੀ ਨੂੰ ਸੁਹਾਗ ਚੂੜਾ ਤੇ ਸਾਮਾਨ ਭੇਟ

ਅੰਮ੍ਰਿਤਸਰ, 28 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਮਾਜ ਸੇਵਕ ਗੁਰਚਰਨ ਸਿੰਘ ਚੰਨਾ ਨੇ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਨੂੰ ਸੁਹਾਗ ਚੁੜਾ ਅਤੇ ਸਾਮਾਨ ਭੇਟ ਕੀਤਾ। ਗੁਰਦੁਆਰਾ ਕਲਗੀਧਰ ਜਵਾਹਰ ਨਗਰ ਦੇ ਹੈੱਡ ਗ੍ਰੰਥੀ ਤੇਜਬੀਰ ਸਿੰਘ ਦੀ ਮੌਜੂਦਗੀ ‘ਚ ਲੜਕੀ ਦੇ ਹੋਏ ਆਨੰਦ ਕਾਰਜ ਦੌਰਾਨ ਗੁਰਬਚਨ ਸਿੰਘ ਨੇ ਲੜਕੀ ਨੂੰ ਸੁਹਾਗ ਚੂੜਾ ਅਤੇ ਸਾਮਾਨ ਭੇਟ ਕੀਤਾ।

Ad Position 21
No active advertisement
ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੰਦੇ ਹੋਏ ਗੁਰਚਰਨ ਸਿੰਘ ਚੰਨਾ। ਅਜੀਤ ਤਸਵੀਰ 29-09-2026
ਅੰਮ੍ਰਿਤਸਰ, 28 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਮਾਜ ਸੇਵਕ ਗੁਰਚਰਨ ਸਿੰਘ ਚੰਨਾ ਨੇ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਨੂੰ ਸੁਹਾਗ ਚੁੜਾ ਅਤੇ ਸਾਮਾਨ ਭੇਟ ਕੀਤਾ। ਗੁਰਦੁਆਰਾ ਕਲਗੀਧਰ ਜਵਾਹਰ ਨਗਰ ਦੇ ਹੈੱਡ ਗ੍ਰੰਥੀ ਤੇਜਬੀਰ ਸਿੰਘ ਦੀ ਮੌਜੂਦਗੀ ‘ਚ ਲੜਕੀ ਦੇ ਹੋਏ ਆਨੰਦ ਕਾਰਜ ਦੌਰਾਨ ਗੁਰਬਚਨ ਸਿੰਘ ਨੇ ਲੜਕੀ ਨੂੰ ਸੁਹਾਗ ਚੂੜਾ ਅਤੇ ਸਾਮਾਨ ਭੇਟ ਕੀਤਾ। ਇਸ ਮੌਕੇ ਲੜਕੀ ਦੀ ਮਾਤਾ ਗੁਰਪ੍ਰੀਤ ਕੌਰ, ਪਿਤਾ ਸਾਹਿਬ ਸਿੰਘ, ਹਰਪ੍ਰੀਤ ਸਿੰਘ, ਰਣਜੀਤ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਲੋਪੋਕੇ ਰੈਲੀ ’ਚ ਉਮੜੇ ਇਕੱਠ ਨੇ ਅਕਾਲੀ ਦਲ ਦੀਆਂ ਲੋਕ-ਪੱਖੀ ਨੀਤੀਆਂ ‘ਤੇ ਲਗਾਈ ਮੋਹਰ : ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਜਥੇ: ਬਲਵੰਤ ਸਿੰਘ ਪੰਡੋਰੀ ਨੂੰ ਸਦਮਾ-ਛੋਟੇ ਭਰਾਤਾ ਕੁਲਵੰਤ ਸਿੰਘ ਦਾ ਦਿਹਾਂਤ
Ad Position 24