17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਕਾਰੋਬਾਰੀ ਨੂੰ ਮਿਲੀ 5 ਲੱਖ ਦੀ ਫ਼ਿਰੌਤੀ ਲਈ ਜਾਨੋਂ ਮਾਰਨ ਦੀ ਧਮਕੀ

ਅੰਮ੍ਰਿਤਸਰ, 17 ਨੰਵਬਰ (ਰੇਸ਼ਮ ਸਿੰਘ)-ਇਕ ਕਾਰੋਬਾਰੀ ਨੂੰ 5 ਲੱਖ ਦੀ ਫ਼ਿਰੌਤੀ ਲਈ ਜਾਨੋ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਰਾਮ ਬਾਗ਼ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪ੍ਰਵੀਨ ਕੁਮਾਰ ਵਾਸੀ ਨਿਊ ਤਹਿਸੀਲ ਪੁਰਾ ਨੇ ਦਸਿਆ਀ਕਿ ਉਸ ਦੇ ਮੋਬਾਈਲ ਫੋਨ ’ਤੇ ਇਕ ਟੈਕਸਟ ਸੰਦੇਸ਼ ਮਿਲਿਆ ਜਿਸ ’ਚ ਧਮਕੀਂ ਦੇਣ ਵਾਲੇ ਨੇ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਤੇ ਜਾਨੋ ਮਾਰਨ ਦੀ ਧਮਕੀਂ ਦਿੱਤੀ।

Ad Position 21
No active advertisement
ਅਜੀਤ ਡੈਸਕ 18-11-2026
ਅੰਮ੍ਰਿਤਸਰ, 17 ਨੰਵਬਰ (ਰੇਸ਼ਮ ਸਿੰਘ)-ਇਕ ਕਾਰੋਬਾਰੀ ਨੂੰ 5 ਲੱਖ ਦੀ ਫ਼ਿਰੌਤੀ ਲਈ ਜਾਨੋ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਰਾਮ ਬਾਗ਼ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪ੍ਰਵੀਨ ਕੁਮਾਰ ਵਾਸੀ ਨਿਊ ਤਹਿਸੀਲ ਪੁਰਾ ਨੇ ਦਸਿਆ਀ਕਿ ਉਸ ਦੇ ਮੋਬਾਈਲ ਫੋਨ ’ਤੇ ਇਕ ਟੈਕਸਟ ਸੰਦੇਸ਼ ਮਿਲਿਆ ਜਿਸ ’ਚ ਧਮਕੀਂ ਦੇਣ ਵਾਲੇ ਨੇ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਤੇ ਜਾਨੋ ਮਾਰਨ ਦੀ ਧਮਕੀਂ ਦਿੱਤੀ। ਇਸ ਤੋਂ ਬਾਅਦ ਜਦੋਂ ਉਸਨੇ ਨਜ਼ਰ ਅੰਦਾਜ ਕੀਤਾ ਤਾਂ ਦੁਬਾਰਾ ਰਾਤ ਨੂੰ ਕਾਲਾਂ ਆਈਆਂ ਕਿ ਜੇਕਰ ਪੈਸੇ ਨਾਂ ਦਿੱਤੇ ਤਾਂ ਉਸ ਨੂੰ ਅਤੇ ਉਸ ਦੇ ਪਰਿਵਾਰ ਦਾ ਨੁਕਸਾਨ ਕੀਤਾ ਜਾ ਸਕਦਾ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੀ.ਕੇ.ਡੀ. ਬਸੰਤ ਐਵੇਨਿਊ ਸਕੂਲ ਦੀ 12 ਸਾਲਾ ਵਿਦਿਆਰਥਣ ਅਵਲੀਨ ਕੌਰ ਨੇ ਪੰਜਾਬ ਸਟੇਟ ਸ਼ਤਰੰਜ ਚੈਂਪੀਅਨਸ਼ਿਪ (ਅੰਡਰ-19) ’ਚ... ਅਗਲੀ ਖ਼ਬਰ ਨਿਊਜ਼ੀਲੈਂਡ ਤੋਂ ਰੀਫਿਊਜ਼ ਹੋ ਚੁੱਕੇ ਵਿਦਿਆਰਥੀਆਂ ਦਾ ਫਰਵਰੀ-ਮਈ ਇਨਟੇਕ ਵਿਚ ਗਾਰੰਟੀ ਨਾਲ ਵੀਜ਼ਾ ਲਗਵਾ ਕੇ ਦੇਵਾਂਗੇ
Ad Position 24