22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਪੱਤਰਕਾਰ ਸੁਖਜਿੰਦਰ ਸਿੰਘ ਢੱਡੇ ਦਾ ਇੰਗਲੈਂਡ ’ ਚ ‘ ਲੈਸਟਰ ਕਮਿਊਨਿਟੀ ਆਨਰਜ਼ ਐਵਾਰਡ ’ ਨਾਲ ਵਿਸ਼ੇਸ਼ ਸਨਮਾਨ

ਬਰਮਿੰਘਮ, 22 ਨਵੰਬਰ (ਪ੍ਰਵਿੰਦਰ ਸਿੰਘ)-ਰੋਜ਼ਾਨਾ ‘ਅਜੀਤ’ ਦੇ ਪੱਤਰਕਾਰ ਸੁਖਜਿੰਦਰ ਸਿੰਘ ਢੱਡੇ ਨੂੰ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਪੱਤਰਕਾਰੀ ਤੇ ਭਾਈਚਾਰਕ ਸੇਵਾਵਾਂ ਬਦਲੇ ਵੱਕਾਰੀ ‘ਲੈਸਟਰ ਕਮਿਊਨਿਟੀ ਆਨਰਜ਼ ਐਵਾਰਡ’ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਲੈਸਟਰ ਦੇ ਲਾਰਡ ਮੇਅਰ ਕੌਂਸਲਰ ਕੁਲਵਿੰਦਰ ਸਿੰਘ ਜੌਹਲ, ਲੈਸਟਰਸ਼ਾਇਰ ਦੇ ਹਾਈ ਸ਼ੈਰਿਫ਼ ਮੈਲਡਿਨ ਥਾਮਸ, ਲੈਸਟਰਸ਼ਾਇਰ ਕਾਊਂਟੀ ਕੌਂਸਲ ਦੀ ਚੇਅਰਪਰਸਨ ਕੌਂਸਲਰ ਲਿੰਡਾ ਡੈਂਕਸ ਤੇ ਲੈਸਟਰਸ਼ਾਇਰ ਪੁਲਿਸ ਦੇ ਚੀਫ਼ ਕਾਂਸਟੇਬਲ ਡੇਵਿਡ ਸੈਂਡਲ ਵਲੋਂ ਸਾਂਝੇ ਤੌਰ ’ਤੇ ਪ੍ਰਦਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 23-11-2026
ਬਰਮਿੰਘਮ, 22 ਨਵੰਬਰ (ਪ੍ਰਵਿੰਦਰ ਸਿੰਘ)-ਰੋਜ਼ਾਨਾ ‘ਅਜੀਤ’ ਦੇ ਪੱਤਰਕਾਰ ਸੁਖਜਿੰਦਰ ਸਿੰਘ ਢੱਡੇ ਨੂੰ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਪੱਤਰਕਾਰੀ ਤੇ ਭਾਈਚਾਰਕ ਸੇਵਾਵਾਂ ਬਦਲੇ ਵੱਕਾਰੀ ‘ਲੈਸਟਰ ਕਮਿਊਨਿਟੀ ਆਨਰਜ਼ ਐਵਾਰਡ’ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਲੈਸਟਰ ਦੇ ਲਾਰਡ ਮੇਅਰ ਕੌਂਸਲਰ ਕੁਲਵਿੰਦਰ ਸਿੰਘ ਜੌਹਲ, ਲੈਸਟਰਸ਼ਾਇਰ ਦੇ ਹਾਈ ਸ਼ੈਰਿਫ਼ ਮੈਲਡਿਨ ਥਾਮਸ, ਲੈਸਟਰਸ਼ਾਇਰ ਕਾਊਂਟੀ ਕੌਂਸਲ ਦੀ ਚੇਅਰਪਰਸਨ ਕੌਂਸਲਰ ਲਿੰਡਾ ਡੈਂਕਸ ਤੇ ਲੈਸਟਰਸ਼ਾਇਰ ਪੁਲਿਸ ਦੇ ਚੀਫ਼ ਕਾਂਸਟੇਬਲ ਡੇਵਿਡ ਸੈਂਡਲ ਵਲੋਂ ਸਾਂਝੇ ਤੌਰ ’ਤੇ ਪ੍ਰਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਪਿੰਡ ਢੱਡੇ ਦੇ ਜੰਮਪਲ ਸੁਖਜਿੰਦਰ ਸਿੰਘ ਢੱਡੇ ਪਿਛਲੇ 27 ਸਾਲਾਂ ਤੋਂ ਪੰਜਾਬੀ ਦੇ ਪ੍ਰਮੁੱਖ ਅਖ਼ਬਾਰ ‘ਅਜੀਤ’ ਨਾਲ ਨਿਰੰਤਰ ਜੁੜੇ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਕੋਰਟ ਰੋਡ ਵਿਖੇ ਸੜਕ ਕਿਨਾਰੇ ਹੋ ਰਹੇ ਗੈਰ-ਯੋਜਨਾਬੱਧ ਨਿਰਮਾਣ ਕਾਰਜਾਂ ’ਤੇ ਸਮਾਜਿਕ ਕਾਰਕੁੰਨ ਨੇ ਚੁੱਕੇ ਸਵਾਲ ਅਗਲੀ ਖ਼ਬਰ ਕਲਾ ਚੈਤੰਨਿਆ ਵਲੋਂ ਵਿਰਸਾ ਵਿਹਾਰ ਵਿਖੇ ਕਰਵਾਏ ‘ਅੰਮ੍ਰਿਤ ਉਤਸਵ-2’ ਦੌਰਾਨ ਕਲਾਕਾਰਾਂ ਨੇ ਦਿਖਾਏ ਨ੍ਰਿਤ ਕਲਾ ਦੇ ਜੌਹਰ
Ad Position 24