ਅੰਮ੍ਰਿਤਸਰ ਸਹੋਦਿਆ ਸਕੂਲਜ਼ ਕੰਪਲੈਕਸ ਵਲੋਂ ਬਾਲ ਦਿਵਸ ’ਤੇ 107 ਵਿਦਿਆਰਥੀਆਂ ਦਾ ਸਨਮਾਨ
ਅੰਮ੍ਰਿਤਸਰ, 29 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਸਹੋਦਿਆ ਸਕੂਲ ਕੰਪਲੈਕਸ ਵਲੋਂ ਚੇਅਰਪਰਸਨ ਡਾ. ਵਿਨੋਦਿਤਾ ਸਾਂਖਿਆਨ ਦੀ ਸਰਪ੍ਰਸਤੀ ਹੇਠ ਇਕ ਸ਼ਾਨਦਾਰ ਬਾਲ ਦਿਵਸ ਸਮਾਗਮ ਕਰਵਾਇਆ ਗਿਆ।
ਸਮਾਗਮ ਮੌਕੇ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਸਹੋਦਿਆ ਦੀ ਪ੍ਰਧਾਨ ਡਾ. ਵਿਨੋਦਿਤਾ ਸਾਂਖਿਆਨ, ਨਾਲ ਡਾ. ਰਮਨ ਦੁਆ (ਸਹੋਦਿਆ ਦੇ ਉਪ ਪ੍ਰਧਾਨ), ਡਾ. ਅਨੀਤਾ ਭੱਲਾ (ਡਾਇਰੈਕਟਰ, ਐੱਸ.ਐੱਲ. ਭਵਨ), ਡਾ. ਧਰਮਵੀਰ ਸਿੰਘ ਤੇ ਹੋਰ। ਅਜੀਤ ਤਸਵੀਰ
30-11-2026