19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮੈਡੀਕਲ ਅਫ਼ਸਰ ਡਾ. ਸੰਦੀਪ ਸਿੰਘ ਕਾਲੜਾ ਹੋਏ ਸੇਵਾਮੁਕਤ <br/>

Ad Position 21
No active advertisement
ਅਜੀਤ ਡੈਸਕ 02-01-2026
ਖਡੂਰ ਸਾਹਿਬ, 1 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਸਿਹਤ ਵਿਭਾਗ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੰਦੀਪ ਸਿੰਘ ਕਾਲੜਾ 31 ਦਸੰਬਰ 2025 ਨੂੰ 27 ਸਾਲਾਂ ਦੀ ਸੇਵਾ ਤੋਂ ਬਾਅਦ ਸਬ ਡਵੀਜਨਲ ਹਸਪਤਾਲ ਖਡੂਰ ਸਾਹਿਬ ਵਿਖੇ ਤਾਇਨਾਤ ਸੀਨੀਅਰ ਮੈਡੀਕਲ ਅਫਸਰ ਵਜੋਂ ਸੇਵਾਵਾਂ ਨਿਭਾਅ ਰਹੇ ਸੇਵਾਮੁਕਤ ਹੋ ਗਏ ਹਨ | ਡਾ. ਕਾਲੜਾ ਨੇ ਆਪਣੇ ਲੰਮੇ ਸਮੇਂ ਅਤੇ ਉਜਵਲ ਕਰੀਅਰ ਦੌਰਾਨ 2013-14 ਅਤੇ 2017-18 ਵਿਚ ਮੈਡੀਕਲ ਅਫਸਰ (ਹੱਡੀਆਂ ਦੇ ਰੋਗਾਂ ਦੇ ਮਾਹਰ) ਵਜੋਂ ਸੇਵਾ ਨਿਭਾਈ ਅਤੇ ਉਨ੍ਹਾਂ ਦੀਆਂ ਸ਼ਾਨਦਾਰ ਸਰਜੀਕਲ ਕੁਸ਼ਲਤਾਵਾਂ, ਮਰੀਜਾਂ ਨਾਲ ਸਹਿਯੋਗੀ ਅਤੇ ਮਨੁੱਖੀ ਵਿਵਹਾਰ ਕਾਰਨ ਉਹ ਮਰੀਜਾਂ ਦੇ ਸਹਿਕਰਮੀਆਂ ਵਿਚ ਖਾਸ ਸਨਮਾਨ ਦੇ ਹੱਕਦਾਰ ਬਣੇ | ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ, ਡਾ. ਸੁਖਬੀਰ ਕੌਰ ਜ਼ਿਲ੍ਹਾ ਸਿਹਤ ਅਫਸਰ, ਡਾ. ਅਮਰਵੀਰ ਸਿੰਘ ਜ਼ਿਲ੍ਹਾ ਸਿਹਤ ਅਫਸਰ ਫਿਰੋਜਪੁਰ, ਡਾ. ਗੁਰਮਿੰਦਰ ਕੌਰ, ਡਾ. ਮੋਹਨਪ੍ਰੀਤ ਸਿੰਘ, ਡਾ. ਹਰਿੰਦਰਪਾਲ ਸਿੰਘ, ਡਾ. ਪਰਮਪਾਲ ਸਿੰਘ, ਡਾ.ਦੀਪਇੰਦਰ ਕੌਰ, ਡਾ. ਅੰਤਰਪ੍ਰੀਤ ਕੌਰ, ਡਾ. ਰਵਨਤੀ ਕੌਰ, ਡਾ. ਚਰਨਜੀਤ ਕੌਰ, ਡਾ. ਪ੍ਰਨੀਤ ਕੌਰ, ਡਾ. ਅਵਲੀਨ ਕੌਰ, ਡਾ. ਰੇਖਾ, ਡਾ.ਹੁਰਮਨਪ੍ਰੀਤ ਸਿੰਘ, ਅਰਵਿੰਦਰ ਸਿੰਘ, ਹਰਿਦਿਆਲ ਸਿੰਘ, ਰਜਨ, ਕਿਰਨਬੀਰ ਕੌਰ, ਕਰਮਜੀਤ ਸਿੰਘ, ਰਾਜਬੀਰ ਕੌਰ, ਕੋਮਲਪ੍ਰੀਤ ਕੌਰ, ਜਤਿੰਦਰ ਕੁਮਾਰ, ਸੁਖਬੀਰ ਕੌਰ, ਲਵਪ੍ਰੀਤ ਸਿੰਘ ਕੁਲਾਰ, ਚਮਕੌਰ ਸਿੰਘ, ਪਵਨਪ੍ਰੀਤ ਕੌਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਫਿਰੌਤੀਆਂ ਦੀ ਮੰਗ ਨੂੰ ਲੈ ਕੇ ਫਾਇਰਿੰਗ, ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 4 ਮੈਂਬਰ ਗਿ੍ਫ਼ਤਾਰ-ਐੱਸ. ਐੱਸ.ਪੀ. <b... ਅਗਲੀ ਖ਼ਬਰ ਸਰਪੰਚ ਰਣਧੀਰ ਸਿੰਘ ਬਦੇਸ਼ਾ ਯੂਥ ਵਿੰਗ ਦੇ ਕੁਆਰਡੀਨੇਟਰ ਨਿਯੁਕਤ <br/>
Ad Position 24