19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਚਾਹ ਬਰੈਡ ਤੇ ਦੁੱਧ ਦਾ ਲੰਗਰ ਲਗਾਇਆ <br/>

Ad Position 21
No active advertisement
ਅਜੀਤ ਡੈਸਕ 03-01-2026
ਤਰਨ ਤਾਰਨ, 2 ਜਨਵਰੀ (ਇਕਬਾਲ ਸਿੰਘ ਸੋਢੀ)-ਮਾਤਾ ਗੁਜਰ ਕੌਰ, ਚਾਰ ਸਾਹਿਬਜਾਦਿਆਂ, ਸ਼ਹੀਦ ਸਿੰਘਾਂ ਅਤੇ ਸਰਬਤ ਦੇ ਭਲੇ ਲਈ ਦੁਸ਼ਹਿਰਾ ਗਰਾਊਡ ਮੁਰਾਦਪੁਰ ਰੋਡ ਤਰਨ ਤਾਰਨ ਵਿਖੇ ਨੌਜਵਾਨਾਂ ਵਲੋਂ ਚਾਹ ਬਰੈੱਡ-ਰਸ, ਦੁੱਧ ਆਦਿ ਦਾ ਲੰਗਰ ਸੰਗਤਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਟੁੱਟ ਵਰਤਾਇਆ ਗਿਆ | ਲਗਾਏ ਗਏ ਲੰਗਰ ਦੌਰਾਨ ਸੇਵਾਦਾਰਾਂ ਵਲੋਂ ਸੰਗਤਾਂ ਨੂੰ ਸ਼ਰਧਾਪੂਰਵਕ ਲੰਗਰ ਛਕਾਇਆ ਗਿਆ ਅਤੇ ਵਾਹਿਗੁਰੂ ਦਾ ਜਾਪ ਕੀਤਾ ਗਿਆ | ਇਸ ਮੌਕੇ ਬਿਕਰਮ ਸਿੰਘ ਬੱਲ, ਵਿਕਰਮਜੀਤ ਸਿੰਘ ਗੋਲਡੀ, ਮੇਜਰ ਸਿੰਘ ਬਿੱਲਾ, ਹਰਪ੍ਰੀਤ ਸਿੰਘ, ਜੀ.ਐੱਸ. ਰਾਜੂ, ਸੱਚਣਦੀਪ ਸਿੰਘ, ਰਣਜੀਤ ਸਿੰਘ ਅਰਮਾਨ, ਸਾਦਮਾਨ, ਸ਼ਾਨ, ਜੈਦੀਪ ਸਿੰਘ, ਗੁਰਵੀਰ ਸਿੰਘ, ਹਰਨੂਰ ਸਿੰਘ, ਹਰਪ੍ਰੀਤ ਸਿੰਘ ਹਨੀ, ਗੁਰਵਿੰਦਰ ਸਿੰਘ ਬੰਟੀ, ਰਾਜੇਸ਼ ਵਰਮਾ ਆਦਿ ਨੇ ਲੰਗਰ ਦੌਰਾਨ ਸੇਵਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਖੇਮਕਰਨ ਲਗਾਤਾਰ ਮਨਰੇਗਾ ਫੰਡਾਂ ਦੀ ਦੁਰਵਰਤੋਂ ਕਰ ਰਹੇ ਹਨ-ਘੁੱਲਾ ਬਲੇਰ <br/> ਅਗਲੀ ਖ਼ਬਰ ਨੱਕ ਦੀ ਅਲਰਜੀ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋ- ਡਾ. ਰੰਧਾਵਾ <br/>
Ad Position 24