22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸ੍ਰੀ ਖਾਟੂਸ਼ਾਮ ਜੀ ਦਾ ਸਾਲਾਨਾ ਸਮਾਗਮ 31 ਨੂੰ

Ad Position 21
No active advertisement
ਅਜੀਤ ਡੈਸਕ 25-01-2026
ਤਰਨ ਤਾਰਨ, 24 ਜਨਵਰੀ (ਇਕਬਾਲ ਸਿੰਘ ਸੋਢੀ)-ਸ੍ਰੀ ਖਾਟੂਸ਼ਾਮ ਜੀ ਮਹਾਰਾਜ ਜੀ ਦਾ ਸਲਾਨਾ ਸਮਾਗਮ 31 ਜਨਵਰੀ ਦਿਨ ਸ਼ਨੀਵਾਰ ਨੂੰ ਸ਼ਾਮ 7 ਵਜੇ ਸਤਿਕਾਰ ਪੈਲੇਸ ਅੰਮਿ੍ਤਸਰ ਰੋਡ ਤਰਨ ਤਾਰਨ ਵਿਖੇ ਬੜੀ ਸ਼ਰਧਾਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਾਮ ਪਰਿਵਾਰ ਤਰਨਤਾਰਨ ਦੇ ਮੈਂਬਰਾਂ ਅਰੁਣ ਗੁਪਤਾ, ਪ੍ਰਭਾਤ ਗੁਪਤਾ, ਰਾਜੂ ਟਿੰਮੇ ਸ਼ਾਹ, ਪੰਕਜ ਕੇਸਰ, ਜਗਮੋਹਨ ਕੇਸਰ, ਰਾਜੂ ਗੁਪਤਾ, ਉਮੇਸ਼ ਗੁਪਤਾ, ਅਮਨ ਗੁਪਤਾ, ਹਨੀ ਗੁਪਤਾ, ਰਮਨ ਸ਼ਰਮਾ, ਦੀਪਕ ਗੁਪਤਾ, ਗਰੀਸ਼ ਅਗਰਵਾਲ ਆਦਿ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਖਾਟੂਸ਼ਾਮ ਮਹਾਰਾਜ ਜੀ ਦਾ ਸਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸ਼ਰਮਾ ਸ਼ਰਮਾ ਅਤੇ ਪੂਜਾ ਸਖੀ ਵਲੋਂ ਭਜਨਾਂ ਰਾਹੀਂ ਆਈ ਹੋਈ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਲੰਗਰ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ | ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਕਰਵਾਏ ਜਾ ਰਹੇ ਸਮਾਗਮ ਵਿਚ ਸ਼ਾਮਲ ਹੋ ਕੇ ਸ੍ਰੀ ਖਾਟੂਸ਼ਾਮ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਵਿਖੇ ਕਾਰਨੀਵਾਲ ਕਰਵਾਇਆ <br/> ਅਗਲੀ ਖ਼ਬਰ ਮਿਲੇਨੀਅਮ ਵਰਲਡ ਸਕੂਲ ਕੈਰੋਂ ਵਿਚ ਗਣਤੰਤਰ ਦਿਵਸ ਭਰਪੂਰ ਦੇਸ਼ ਭਗਤੀ ਨਾਲ ਮਨਾਇਆ <br/>
Ad Position 24