27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਤਨੇਜਾ ਓਵਰਸੀਜ਼ ਸ਼ੈਲਰ 'ਤੇ 77ਵਾਂ ਗਣਤੰਤਰ ਦਿਵਸ ਮਨਾਇਆ <br/>

Ad Position 21
No active advertisement
ਤਨੇਜਾ ਓਵਰਸੀਜ਼ ਸ਼ੈਲਰ ਵਿਖੇ ਗਣਤੰਤਰ ਦਿਵਸ ਮਨਾਉਣ ਮੌਕੇ ਅਵਤਾਰ ਸਿੰਘ ਤਨੇਜਾ ਅਤੇ ਹਾਜ਼ਰ ਵਰਕਰ | <br/> 29-01-2026
ਤਰਨ ਤਾਰਨ, 28 ਜਨਵਰੀ (ਇਕਬਾਲ ਸਿੰਘ ਸੋਢੀ)- ਤਨੇਜਾ ਓਵਰਸੀਜ਼ ਸ਼ੈਲਰ ਕੱਦਗਿੱਲ ਵਿਖੇ ਹਰ ਸਾਲ ਦੀ ਤਰ੍ਹਾਂ 77ਵਾਂ ਗਣਤੰਤਰ ਦਿਵਸ ਸਮੂਹ ਸਟਾਫ, ਵਰਕਰਜ ਨੇ ਮਿਲ ਕੇ ਮਨਾਇਆ | ਝੰਡਾ ਲਹਿਰਾਉਣ ਦੀ ਰਸਮ ਅਵਤਾਰ ਸਿੰਘ ਤਨੇਜਾ ਵਲੋਂ ਨਿਭਾਈ ਗਈ | ਅਵਤਾਰ ਸਿੰਘ ਤਨੇਜਾ ਵਲੋਂ ਵਰਕਰਾਂ ਨੂੰ ਦੱਸਿਆ ਕਿ ਅੱਜ ਦੇ ਦਿਨ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ | ਡਾ. ਭੀਮ ਰਾਓ ਅੰਬੇਦਕਰ ਵਲੋਂ ਇਸ ਸੰਵਿਧਾਨ ਦੀ ਰਚਾਨ ਕੀਤੀ ਗਈ ਸੀ, ਜਿਸ ਨਾਲ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਕ ਦੇਸ਼ ਬਣਿਆ | ਇਸ ਸੰਵਿਧਾਨ ਤਹਿਤ ਹੀ ਗਰੀਬ ਪੱਲੇਦਾਰ ਤੋਂ ਲੈ ਕੇ ਅਮੀਰ ਵੰਡੇ ਗਏ | ਇਸ ਮੌਕੇ ਨਵੀਨ ਗੁਪਤਾ, ਰਾਜੀਵ ਗੁਪਤਾ, ਸੁਮੀਤ ਕੁਮਾਰ ਸਿੰਧੀ, ਸੁਨੀਲ ਕੁਮਾਰ, ਜੈਦੀਪ ਸਿੰਘ ਤਨੇਜਾ, ਹਰਜੀਤ ਸਿੰਘ ਠੇਕੇਦਾਰ, ਨਿਰਮਲ ਸਿੰਘ ਫੋਰਮੈਨ, ਸਵਰਨ ਸਿੰਘ ਫੋਰਮੈਨ, ਮੱਖਣ ਸਿੰਘ ਠੇਕੇਦਾਰ, ਪੱਲੇਦਾਰ ਅਤੇ ਸਮੂਹ ਸਟਾਫ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਮੁਕਾਬਲਿਆਂ ਵਿਚ ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ <br/> ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਧਰੀ ਵਿਖੇ ਗਣਤੰਤਰ ਦਿਵਸ ਮਨਾਇਆ
Ad Position 24