ਪਿੰਡ ਕੋਟ ਮਹਿਤਾਬ ਵਿਖੇ 3 ਮੌਜੂਦਾ ਮੈਂਬਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ 'ਚ ਸ਼ਾਮਿਲ <br/>
ਪਿੰਡ ਕੋਟ ਮਹਿਤਾਬ ਵਿਖੇ 3 ਮੌਜੂਦਾ ਮੈਂਬਰ 'ਵਾਰਿਸ ਪੰਜਾਬ ਦੇ' ਪਾਰਟੀ 'ਚ ਸ਼ਾਮਿਲ ਹੋਣ 'ਤੇ ਉਨ੍ਹਾਂ ਨੂੰ ਸਨਮਾਨਿਤ ਕਰਦੇ ਹੋਏ ਸਰਬਜੀਤ ਸਿੰਘ ਖਾਨਪੁਰ, ਜਸਕਰਨ ਸਿੰਘ ਰਿਆੜ, ਦਲਜੀਤ ਸਿੰਘ ਮਿਆਦੀਆਂ ਅਤੇ ਹੋਰ | ਤਸਵੀਰ-ਕੰਗ
<br/>
04-04-2026