15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਰਬਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 05-04-2026
ਤਰਨ ਤਾਰਨ, 4 ਅਪ੍ਰੈਲ (ਹਰਿੰਦਰ ਸਿੰਘ)-ਸੀਨੀਅਰ ਅਕਾਲੀ ਆਗੂ ਗੁਰਸੇਵਕ ਸਿੰਘ ਸ਼ੇਖ ਵੱਲੋਂ ਸਰਬਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਦੇ ਭੋਗ ਬਾਬਾ ਜਸਵੰਤ ਸਿੰਘ ਸ਼ੇਖ ਵਲੋਂ ਪਾਏ ਗਏ | ਇਸ ਸਮੇਂ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਵਲੋਂ ਸ਼ਮੂਲੀਅਤ ਕੀਤੀ ਗਈ | ਸਮਾਗਮ ਦੌਰਾਨ ਇਸ ਸੁਰਜੀਤ ਕੌਰ ਢਾਬਸਰ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਬਾਬਾ ਤੀਰਥ ਸਿੰਘ ਬਾਬਾ ਅੰਮਿ੍ਤ ਸਿੰਘ ਝਾੜ ਸਾਹਿਬ ਵਾਲਿਆਂ ਵਲੋਂ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕੀਤਾ ਗਿਆ | ਇਸ ਮੌਕੇ ਸੰਤ ਬਾਬਾ ਹਰਦੇਵ ਸਿੰਘ ਝਾੜ ਸਾਹਿਬ ਵਾਲਿਆਂ ਦਾ ਸੇਵਕ ਜਥਾ, ਬਾਬਾ ਸੁੱਖਾ ਸਿੰਘ, ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਖਡੂਰ ਸਾਹਿਬ, ਬੀਬਾ ਕੰਚਨਪ੍ਰੀਤ ਕੌਰ ਹਲਕਾ ਇੰਚਾਰਜ ਤਰਨ ਤਾਰਨ, ਦਲਬੀਰ ਸਿੰਘ ਜਹਾਂਗੀਰ, ਸੁਵਿੰਦਰ ਸਿੰਘ ਦੋਬਲੀਆਂ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗਿਆਨ ਸਿੰਘ ਸ਼ਾਹਬਾਜਪੁਰ, ਜੋਨ ਮਾਨੋਚਾਹਲ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਜਗੀਰ ਕੌਰ, ਸਰਮੇਲ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ ਵਾਂ, ਜੋਨ ਇੰਚਾਰਜ ਦਿਲਬਾਗ ਸਿੰਘ ਕਾਹਲਵਾਂ, ਸੁਰਿੰਦਰ ਸਿੰਘ ਸਰਪੰਚ ਫਤਿਹਾਬਾਦ, ਜੋਨ ਇੰਚਾਰਜ ਕੁਲਦੀਪ ਸਿੰਘ ਸਰਪੰਚ ਲਾਹੌਰੀਆ, ਗੁਰਦੀਪ ਸਿੰਘ ਖੱਖ, ਕੁਲਦੀਪ ਸਿੰਘ ਔਲਖ, ਮਨਜਿੰਦਰ ਸਿੰਘ ਸਰਪੰਚ ਵੜਿੰਗ, ਸਾਬਕਾ ਸਰਪੰਚ ਦਰਬਾਰਾ ਸਿੰਘ ਰਸੂਲਪੁਰ, ਪਿਆਰਾ ਸਿੰਘ ਦੁਗਲ ਵਾਲਾ, ਅਕਾਲੀ ਆਗੂ ਕਵਲਜੀਤ ਸਿੰਘ ਰਸੂਲਪੁਰ, ਜਸਪਾਲ ਸਿੰਘ ਸਰਪੰਚ ਲਾਲਪੁਰ, ਸਿਕੰਦਰ ਸਿੰਘ ਮੁਰਾਦਪੁਰਾ, ਜਸਵੰਤ ਸਿੰਘ ਜੱਟਾ ਸਰਪੰਚ ਕੱਦ ਗਿੱਲ, ਕੁਲਦੀਪ ਸਿੰਘ ਸਰਪੰਚ ਦੇਊ, ਅਮਰਜੀਤ ਸਿੰਘ ਸਰਪੰਚ ਵਲੀਪੁਰ, ਸਰਪੰਚ ਨਿਰਮਲ ਸਿੰਘ ਰਾਮ ਰੌਣੀ, ਨਿਸ਼ਾਨ ਸਿੰਘ ਸਰਪੰਚ ਚੱਕ ਸਿਕੰਦਰ, ਗੁਰਨਾਮ ਸਿੰਘ ਸਰਪੰਚ ਭੂਰੇ ਗਿੱਲ, ਕਸ਼ਮੀਰ ਸਿੰਘ ਸਰਪੰਚ ਸਰਾਂਏ ਦਵਾਨਾ, ਬਲਵਿੰਦਰ ਸਿੰਘ ਪਿੰਕਾ ਸਰਪੰਚ ਮਾਣੋਚਾਹਲ, ਕੁਲਵੰਤ ਸਿੰਘ ਸਰਪੰਚ ਮਾਣੋਚਾਹਲ ਖੁਰਦ, ਰਣਜੀਤ ਸਿੰਘ ਰਾਣਾ ਸਰਪੰਚ ਮਮਣਕੇ, ਦਿਲਬਾਗ ਸਿੰਘ ਸਰਪੰਚ ਗੁਲਾਲੀਪੁਰ, ਸਵਿੰਦਰ ਸਿੰਘ ਸਰਪੰਚ ਗਲਾਲੀਪੁਰ, ਰਣਜੀਤ ਸਿੰਘ ਸਰਪੰਚ ਦਿਆਲ, ਜਗਰੂਪ ਸਿੰਘ ਸਰਪੰਚ ਸ਼ਾਹਬਾਜਪੁਰ, ਸੋਨੀ ਕਮਾਲਪੁਰ, ਮਨਜਿੰਦਰ ਸਿੰਘ ਸਰਪੰਚ ਕਮਾਲਪੁਰ, ਹਿੱਸਾ ਸਿੰਘ ਸਾਬਕਾ ਸਰਪੰਚ ਮੰਮਨਕੇ ਖੁਰਦ, ਸੁਖਰਾਜ ਸਿੰਘ ਸਾਬਕਾ ਸਰਪੰਚ ਮਮਣਕੇ ਖੁਰਦ, ਬਾਬਾ ਕਰਮ ਸਿੰਘ ਭੂਰੇ ਗਿੱਲ, ਮਿਲਖਾ ਸਿੰਘ ਸ਼ਾਹਾ ਸਰਪੰਚ ਸ਼ੇਖ, ਸ਼ਰਨਜੀਤ ਸਿੰਘ ਸਰਪੰਚ ਮਾੜੀ ਉਦੋਕੇ, ਹਰਜੀਤ ਸਿੰਘ ਸਰਪੰਚ ਬਲੇਰ, ਗੁਰਤਾਰ ਸਿੰਘ ਸਰਪੰਚ ਬੈਂਕਾ, ਲਾਲੀ ਸਮੁੰਦਰੀ ਸੁਰ ਸਿੰਘ, ਗੁਰਿੰਦਰ ਸਿੰਘ ਸਰਪੰਚ ਗਿੱਲ ਵੜੈਚ, ਬਲਵਿੰਦਰ ਸਿੰਘ ਸਰਪੰਚ ਗਿੱਲ ਵੜੈਚ ਤੋਂ ਇਲਾਵਾ ਅਨੇਕਾਂ ਵੱਖ-ਵੱਖ ਪਿੰਡਾਂ ਤੋਂ ਪੰਚਾਂ-ਸਰਪੰਚਾਂ ਅਤੇ ਬਲਾਕ ਸੰਮਤੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ |


Ad Position 22
No active advertisement
ਪਿਛਲੀ ਖ਼ਬਰ ਬਰਸਾਤ, ਤੇਜ਼ ਹਵਾਵਾਂ ਤੇ ਗੜੇਮਾਰੀ ਨਾਲ ਕਣਕ ਦੀ ਫਸਲ ਹੋ ਰਹੀ ਹੈ ਤਬਾਹ-ਕਿਸਾਨਾਂ ਦੇ ਚਿਹਰਿਆਂ 'ਤੇ ਮਾਯੂਸੀ <br/> ਅਗਲੀ ਖ਼ਬਰ ਪੰਜਾਬ ਸਰਕਾਰ ਦਾ ਡੀ. ਏ. ਅਤੇ ਹੋਰ ਮੰਗਾਂ ਤੋਂ ਮੁਨਕਰ ਹੋਣਾ ਪੈਨਸ਼ਨਰਜ਼ ਅਤੇ ਮੁਲਾਜ਼ਮ ਵਰਗ ਲਈ ਵੰਗਾਰ-ਬਲਦੇਵ ਸਿੰਘ...
Ad Position 24