01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਤਰਨ ਤਾਰਨ ਜ਼ਿਲ੍ਹੇ ਦੇ ਕਈ ਡੀ.ਐਸ.ਪੀਜ਼ ਦਾ ਹੋਇਆ ਤਬਾਦਲਾ <br/>

Ad Position 21
No active advertisement
ਤਬਦੀਲ ਕੀਤੇ ਅਤੇ ਤਾਇਨਾਤ ਹੋਏ ਡੀ.ਐਸ.ਪੀਜ਼ ਸ਼ਿਵਦਰਸ਼ਨ, ਅਤੁਲ ਸੋਨੀ, ਜਸਪਾਲ ਸਿੰਘ, ਪ੍ਰਵੇਸ਼ ਚੋਪੜਾ, ਲਵਕੇਸ਼, ਪ੍ਰੀਤਇੰਦਰ ਅਤੇ ਜਗਜੀਤ ਸਿੰਘ | <br/> 18-04-2026
ਤਰਨ ਤਾਰਨ, 17 ਅਪ੍ਰੈਲ (ਹਰਿੰਦਰ ਸਿੰਘ)-ਪੰਜਾਬ ਦੇ ਡੀ.ਜੀ.ਪੀ. ਵਲੋਂ ਪੰਜਾਬ ਭਰ ਵਿਚ 129 ਡੀ.ਐਸ.ਪੀਜ਼ ਦੇ ਕੀਤੇ ਤਬਾਦਲਿਆਂ ਵਿਚ ਤਰਨ ਤਾਰਨ ਜ਼ਿਲ੍ਹੇ 'ਚ 13 ਡੀ.ਐਸ.ਪੀਜ਼ ਏਧਰ-ਓਧਰ ਕੀਤੇ ਗਏ ਹਨ | ਮੰਨਿਆ ਜਾ ਰਿਹਾ ਹੈ ਕਿ ਇਹ ਤਬਾਦਲੇ ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤੀਆਂ ਗਈਆਂ ਹਨ | ਅੰਮਿ੍ਤਸਰ ਵੈਸਟ ਵਿਖੇ ਤਾਇਨਾਤ ਡੀ.ਐਸ.ਪੀ. ਸ਼ਿਵਦਰਸ਼ਨ ਸਿੰਘ ਨੂੰ ਤਰਨ ਤਾਰਨ ਵਿਖੇ ਡੀ.ਐਸ.ਪੀ.ਡੀ. ਤਾਇਨਾਤ ਕੀਤਾ ਗਿਆ, ਜਦਕਿ ਇਥੇ ਤਾਇਨਾਤ ਡੀ.ਐਸ.ਪੀ.ਡੀ. ਜਗਜੀਤ ਸਿੰਘ ਨੂੰ ਡੀ.ਐਸ.ਪੀ. ਪੀ.ਬੀ.ਆਈ. ਹੋਮੀ ਸਾਈਡ ਅਤੇ ਫੋਰਾਂਸਿਕ ਲੁਧਿਆਣਾ ਰੂਲਰ ਲਗਾਇਆ ਗਿਆ ਹੈ | ਅੰਮਿ੍ਤਸਰ ਸੈਂਟਰਲ ਵਿਖੇ ਤਾਇਨਾਤ ਏ.ਸੀ.ਪੀ. ਜਸਪਾਲ ਸਿੰਘ ਨੂੰ ਡੀ.ਐਸ.ਪੀ. ਤਰਨ ਤਾਰਨ ਲਗਾਇਆ ਗਿਆ ਹੈ, ਜਦਕਿ ਡੀ.ਐਸ.ਪੀ. ਹੈਡਕੁਆਟਰ ਤਰਨ ਤਾਰਨ ਵਿਖੇ ਤਾਇਨਾਤ ਡੀ.ਐਸ.ਪੀ. ਕਮਲਜੀਤ ਸਿੰਘ ਨੂੰ ਏ.ਸੀ.ਪੀ. ਵੈਸਟ ਅੰਮਿ੍ਤਸਰ ਲਗਾਇਆ ਗਿਆ ਹੈ | ਗੋਇੰਦਵਾਲ ਸਾਹਿਬ ਵਿਖੇ ਤਾਇਨਾਤ ਡੀ.ਐਸ.ਪੀ. ਅਤੁਲ ਸੋਨੀ ਨੂੰ ਡੀ.ਐਸ.ਪੀ. ਭਿੱਖੀਵਿੰਡ ਅਤੇ ਡੀ.ਐਸ.ਪੀ. ਭਿੱਖੀਵਿੰਡ ਵਿਖੇ ਤਾਇਨਾਤ ਪ੍ਰੀਤਇੰਦਰ ਸਿੰਘ ਨੂੰ ਏ.ਸੀ.ਪੀ. ਸਾਊਥ ਅੰਮਿ੍ਤਸਰ ਲਗਾਇਆ ਗਿਆ ਹੈ | ਡੀ.ਐਸ.ਪੀ. ਥਰਡ ਆਈ.ਆਰ.ਬੀ. ਲੁਧਿਆਣਾ ਵਿਖੇ ਤਾਇਨਾਤ ਡੀ.ਐਸ.ਪੀ. ਹਰਿੰਦਰ ਸਿੰਘ ਨੂੰ ਗੋਇੰਦਵਾਲ ਸਾਹਿਬ ਦਾ ਨਵਾਂ ਡੀ.ਐਸ.ਪੀ. ਲਗਾਇਆ ਗਿਆ ਹੈ | ਡੀ.ਐਸ.ਪੀ. ਰਾਜਾਸਾਂਸੀ ਅੰਮਿ੍ਤਸਰ ਦਿਹਾਤੀ ਨੀਰਜ਼ ਕੁਮਾਰ ਨੂੰ ਡੀ.ਐਸ.ਪੀ. ਪੀ.ਬੀ.ਆਈ. ਕਰਾਈਮ ਅਗੇਂਸਟ ਵੂਮੈਨ ਅਤੇ ਚਿਲਡਰਨ ਤਰਨ ਤਾਰਨ ਲਗਾਇਆ ਗਿਆ ਹੈ | ਏ.ਸੀ.ਪੀ. ਸਾਊਥ ਵਿਖੇ ਤਾਇਨਾਤ ਪ੍ਰਵੇਸ਼ ਚੋਪੜਾ ਨੂੰ ਡੀ.ਐਸ.ਪੀ. ਪੀ.ਬੀ.ਆਈ. ਸਪੈਸ਼ਲ ਕਰਾਈਮ ਤਰਨ ਤਾਰਨ ਲਗਾਇਆ ਗਿਆ ਹੈ | ਡੀ.ਐਸ.ਪੀ. ਪੱਟੀ ਲਵਕੇਸ਼ ਨੂੰ ਡੀ.ਐਸ.ਪੀ. ਸਪੈਸ਼ਲ ਬ੍ਰਾਂਚ ਐਂਡ ਕਰਾਈਮ ਇੰਟੈਲੀਜੈਂਸ ਤਰਨ ਤਾਰਨ ਵਿਖੇ ਲਗਾਇਆ ਗਿਆ ਹੈ | ਡੀ.ਐਸ.ਪੀ. ਏ.ਐਨ.ਟੀ.ਐਫ. ਪੰਜਾਬ ਰਵੀਸ਼ੇਰ ਸਿੰਘ ਨੂੰ ਡੀ.ਐਸ.ਪੀ. ਪੱਟੀ ਲਗਾਇਆ ਗਿਆ ਹੈ | ਜਦਕਿ ਡੀ.ਐਸ.ਪੀ. ਸਰਬਜੀਤ ਸਿੰਘ ਪੀ.ਬੀ.ਆਈ. ਹੋਮੀਸਾਈਡ ਅਤੇ ਫੋਰਾਂਸਿਕ ਤਰਨਤਾਰਨ ਨੂੰ ਬਦਲ ਕੇ ਏ.ਸੀ.ਪੀ. ਸਿਵਲ ਲਾਈਨ ਲੁਧਿਆਣਾ ਵਿਖੇ ਤਾਇਨਾਤ ਕੀਤਾ ਗਿਆ | ਉਕਤ ਤਬਦੀਲ ਕੀਤੇ ਗਏ ਡੀ.ਐਸ.ਪੀਜ਼ ਜਲਦ

Ad Position 22
No active advertisement
ਪਿਛਲੀ ਖ਼ਬਰ ਸ਼ਾਰਟ ਸਰਕਟ ਨਾਲ ਇਕ ਏਕੜ ਦੇ ਕਰੀਬ ਕਣਕ ਸੜੀ <br/> ਅਗਲੀ ਖ਼ਬਰ ਬਿਜਲੀ ਬੋਰਡ ਪਾਵਰ ਕੱਟਾਂ ਦੇ ਨਾਂਅ 'ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ-ਚੀਮਾ <br/>
Ad Position 24