ਅਮਰਕੋਟ, 6 ਮਈ (ਭੱਟੀ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਦਲਜੀਤ ਸਿੰਘ ਰਾਮੂਵਾਲ ਦੇ ਮਾਤਾ ਅਮਰਜੀਤ ਕੌਰ, ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੇ ਨਮਿੱਤ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ਼ਹੀਦ ਬਾਬਾ ਬੀਰ ਸਿੰਘ ਰੱਤੋਕੇ ਵਿਖੇ ਹੋਇਆ | ਇਸ ਮੌਕੇ ਚੇਅ. ਗੁਰਦੇਵ ਸਿੰਘ ਲਾਖਣਾ, ਚੇਅ. ਬਲਜੀਤ ਸਿੰਘ ਖਹਿਰਾ, ਚੇਅਰਮੈਨ ਰਣਜੀਤ ਸਿੰਘ ਚੀਮਾ, ਪੰਥਕ ਆਗੂ ਜਥੇਦਾਰ ਸਤਨਾਮ ਸਿੰਘ ਮਨਾਵਾ, ਦਲਜੀਤ ਸਿੰਘ ਗਿੱਲ ਆਗੂ ਅਕਾਲੀ ਦਲ ਮੁੜ ਸੁਰਜੀਤ, ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਸੁਰਜੀਤ ਸਿੰਘ ਭੂਰਾ ਡਾਇਰੈਕਟਰ ਜੇਲ੍ਹ ਵਿਭਾਗ, ਜਥੇਦਾਰ ਕਿੱਕਰ ਸਿੰਘ ਚੱਠੂ ਆਗੂ ਕਿਸਾਨ ਵਿੰਗ 'ਆਪ', ਹੀਰਾ ਸਿੰਘ ਪੀ.ਏ., ਹਰਜਿੰਦਰ ਸਿੰਘ ਬੁਰਜ ਪੀ. ਏ. ਸਾਬਕਾ ਚੇਅਰਮੈਨ ਭਾਗ ਸਿੰਘ ਚੱਕਵਾਲੀਆ, ਸਾਬਕਾ ਚੇਅਰਮੈਨ ਅਮਿ੍ਤਬੀਰ ਸਿੰਘ ਬਿੱਟੂ ਆਸਲ, ਯੂਥ ਆਗੂ ਪੰਜਾਬ ਸਿੰਘ ਆਸਲ, ਮੰਗਤ ਰਾਮ ਗੁਲਾਟੀ ਪ੍ਰਧਾਨ ਖੇਮਕਰਨ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਕਿਸਾਨ ਆਗੂ ਦਿਲਬਾਗ ਸਿੰਘ ਕਾਜੀਚੱਕ, ਸਾਬਕਾ ਐਮ.ਸੀ. ਗੁਰਬੀਰ ਸਿੰਘ ਖੇੜਾ, ਸਾਬਕਾ ਸਰਪੰਚ ਬੇਅੰਤ ਸਿੰਘ ਮਸਤਗੜ੍ਹ, ਪ੍ਰਤਾਪ ਸਿੰਘ ਕੋਟਲੀ, ਸਰਪੰਚ ਹਰਭਜਨ ਸਿੰਘ ਮੀਆਂਵਾਲਾ, ਸਰਪੰਚ ਹਰਜੀਤ ਸਿੰਘ ਨੱਥੂਵਾਲਾ, ਸਰਪੰਚ ਗੁਰਵਿੰਦਰ ਸਿੰਘ ਕਾਲੇਕੇ, ਸਰਪੰਚ ਸਵਰਨ ਸਿੰਘ ਜਨਾਬ, ਸਾਬਕਾ ਸਰਪੰਚ ਸਹਿਬ ਸਿੰਘ ਚੱਕਵਾਲੀਆ, ਸਾਬਕਾ ਸਰਪੰਚ ਪ੍ਰਤਾਪ ਸਿੰਘ ਮਾਛੀਕੇ, ਕੁਲਬੀਰ ਸਿੰਘ ਰੱਤੋਕੇ, ਸਰਪੰਚ ਕਾਲਾ ਸਿੰਘ ਗਰੇਵਾਲ, ਸਰਪੰਚ ਉਕਾਂਰ ਸਿੰਘ ਹਵੇਲੀਆਂ ਝਾੜ ਸਹਿਬ, ਸਰਪੰਚ ਪ੍ਰਗਟ ਸਿੰਘ ਮਹਿਦੀਪੁਰ, ਸਾਬਕਾ ਗੁਰਜੰਟ ਸਿੰਘ ਭਗਵਾਨਪੁਰ, ਸਰਪੰਚ ਬਲਜੀਤ ਸਿੰਘ, ਸਰਪੰਚ ਗੁਰਜੰਟ ਸਿੰਘ ਵਲਟੋਹਾ, ਸਾਬਕਾ ਸਰਪੰਚ ਕੁਲਵੰਤ ਸਿੰਘ ਅਮੀਰਕੇ, ਸਾਬਕਾ ਸਰਪੰਚ ਖਜਾਨ ਸਿੰਘ ਹਵੇਲੀਆ ਝਾੜ ਸਾਹਿਬ, ਰਣਜੀਤ ਸਿੰਘ ਗਜ਼ਲ, ਕੁਲਦੀਪ ਸਿੰਘ, ਸੁਖਰਾਜ ਸਿੰਘ ਬੀ.ਏ., ਬਾਜ਼ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਕਾਲਾ, ਸਰਪੰਚ ਸਤਬੀਰ ਸਿੰਘ ਗਿੱਲ, ਸਰਪੰਚ ਜਗਰੂਪ ਸਿੰਘ ਜੱਲੋਕੇ, ਸਰਪੰਚ ਮਨਦੀਪ ਸਿੰਘ ਭੂਰਾ, ਸਾਬਕਾ ਸਰਪੰਚ ਜਰਨੈਲ ਸਿੰਘ ਰੱਤੋਕੇ, ਸਾਬਕਾ ਸਰਪੰਚ ਬਿੱਟੂ, ਸਾਬਕਾ ਸਰਪੰਚ ਕਾਲਾ ਸਿੰਘ ਰਸੂਲਪੁਰ, ਸਰਪੰਚ ਪਿਆਰਾ ਸਿੰਘ ਮੁਠਿਆਵਾਲਾ, ਸਰਪੰਚ ਜਿਊਣ ਸਿੰਘ, ਸਰਪੰਚ ਜਸਪਾਲ ਸਿੰਘ, ਸਾਬਕਾ ਸਰਪੰਚ ਹਰਪਾਲ ਸਿੰਘ ਮਾਛੀਕੇ, ਸਾਬਕਾ ਸਰਪੰਚ ਜੱਸਾ ਸਿੰਘ ਪ੍ਰੇਮ ਨਗਰ, ਗੁਰਮੁੱਖ ਸਿੰਘ ਕੁਹਾੜਕਾ, ਸਰਪੰਚ ਹਰਚਰਨ ਸਿੰਘ ਮੀਆਂਵਾਲਾ, ਸਰਪੰਚ ਹਰਜੀਤ ਸਿੰਘ ਨੱਥੂ ਚੱਕ, ਮੱਖਣ ਕਾਲੀਆਂ ਯੂਥ ਪ੍ਰਧਾਨ ਸੁਖਦੇਵ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕੇ ਦੇ ਪਤਵੰਤੇ ਸੱਜਣਾ ਵਲੋਂ ਰਾਮੂਵਾਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਤੋਂ ਇਲਾਵਾ ਸੰਤ ਬਾਬਾ ਕੁਲਦੀਪ ਸਿੰਘ ਝਾੜ ਸਹਿਬ ਵਾਲੇ, ਸੰਤ ਬਾਬਾ ਸਿੰਦਰ ਸਿੰਘ ਸਭਰਾਵਾ ਵਾਲੇ, ਬਾਬਾ ਗੁਰਦੇਵ ਸਿੰਘ ਭੰਗਾਲਾ, ਪੰਥਕ ਆਗੂ ਭਾਈ ਮਨਜੀਤ ਸਿੰਘ ਮੈਂਬਰ ਸ੍ਰੋਮਣੀ ਕਮੇਟੀ, ਭਾਜਪਾ ਆਗੂ ਅਨੂਪ ਸਿੰਘ ਭੁੱਲਰ, ਯੂਥ ਡਾਇਰੈਕਟਰ ਤੇ ਮੈਂਬਰ ਜਿਲ੍ਹਾ ਪ੍ਰੀਸ਼ਦ ਅੰਗਦਬੀਰ ਸਿੰਘ ਸੋਹਲ ਵਲੋਂ ਵੀ ਦੁੱਖ ਸਾਂਝਾ ਕੀਤਾ ਗਿਆ .